ਭਾੲੀ ਅਵਤਾਰ ਸਿੰਘ ਬੱਬਰ ਦੇ ਮਾਤਾ ਬੀਬੀ ਜੋਗਿੰਦਰ ਕੌਰ ਦੇ ਅਕਾਲ ਚਲਾਣੇ ਤੇ ਬੱਬਰ ਖਾਲਸਾ ਜਰਮਨੀ ਵਲੋਂ ਗਹਿਰੇ ਦੁੱਖ ਦਾ ਪ੍‍ਗਟਾਵਾ ।

123

 

 ਬੱਬਰ ਖਾਲਸਾ ਜਰਮਨੀ ਦੇ ਜਥੇਦਾਰ ਰੇਸ਼ਮ ਸਿੰਘ ਬੱਬਰ ਅਤੇ ਸਮੂਹ ਮੈਬਰਾਂ ਵਲੋਂ ਲੰਮੇ ਸਮੇ ਤੋਂ ਜਲਾਵਤਨੀ ਕੱਟ ਰਹੇ ਅਤੇ ਕੌਮ ਦੀ ਅਜਾਦੀ ਲੲੀ ਜੂਝ ਰਹੇ ਭਾੲੀ ਅਵਤਾਰ ਸਿੰਘ ਬੱਬਰ ਦੀ ਮਾਤਾ ਬੀਬੀ ਜੋਗਿੰਦਰ ਕੌਰ ਪਿੰਡ ਬਿਸ਼ਰਾਮ ਪੁਰ ਵਿਖੇ ਅਾਪਣੇ ਸਵਾਸਾਂ ਦੀ ਪੂੰਜੀ ਸਮੇਟਦੇ ਹੋੲੇ ੳੁਸ ਅਕਾਲ ਪੁਰਖ ਦੇ ਚਰਨਾ ਵਿੱਚ ਜਾ ਵਿਰਾਜੇ ਹਨ।ੳੁਨਾ ਕਿਹਾ ਕਿ ਭਾੲੀ ਅਵਤਾਰ ਸਿੰਘ ਦੇ ਸੰਘਰਸ਼ ਵਿੱਚ ਪੈਰ ਰੱਖਦਿਅਾਂ ਹੀ ਪਰਿਵਾਰ ਤੇ ਸਰਕਾਰੀ ਤਸ਼ੱਦਦ ਦਾ ਕਹਿਰ ਟੁੱਟ ਪਿਅਾ।ਮਾਤਾ ਜੀ ਨੂੰ ਵੀ ਅਨੇਕਾਂ ਕਸ਼ਟਾ ਦਾ ਸਾਹਮਣਾ ਕਰਨਾ ਪਿਅਾ ਪਰ ਮਾਤਾ ਜੀ ਹਮੇਸ਼ਾ ਚੜਦੀ ਕਲਾ ਵਿੱਚ ਰਹਿ ਕੇ ਸਾਹਮਣਾ ਕਰਦੇ ਰਹੇ ।ਅਾਪਣਿਅਾ ਦੇ ਅਾਖਰੀ ਦਰਸ਼ਣਾ ਤੋਂ ਵਾਝੇ ਰਹਿਣ ਦਾ ਸੰਤਾਪ ਅਜਾਦੀ ਪ੍‍ਵਾਨਿਅਾਂ ਨੂੰ ਕਬੂਲਣਾ ਹੀ ਪੈਂਦਾ ਹੈ।ਅਸੀ ਜਿਥੇ ੲਿਸ ਦੁੱਖ ਦੀ ਘੜੀ ਸਮੇ ਭਾੲੀ ਅਵਤਾਰ ਸਿੰਘ ਦੇ ਨਾਲ ਹਾਂ ੳੁਥੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਮਾਤਾ ਦੀ ਰੂਹ ਨੂੰ ਅਾਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ ਅਤੇ ਕੌਮ ਨੂੰ ਅਜਾਦੀ ਬਖਸ਼ਣ ਤਾਂ ਕਿ ਕਿਸੇ ਨੂੰ ਅਾਪਣਿਅਾਂ ਦੀਅਾਂ ਖੁਸ਼ੀਅਾਂ ਗਮੀਅਾਂ ਤੋਂ ਵਾਂਝੇ ਨਾ ਰਹਿਣਾ ਪਵੇ।

Related News

 • ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ’ ਯਾਕੋਮੋ ਵਿਖੇ ਸ਼ਹੀਦੀ ਸਮਾਗਮ 25 ਅਤੇ 26 ਨਵੰਬਰ ਨੂੰ
 • ਸ਼ੇਰੇ ਪੰਜਾਬ ਪੰਜਾਬੀ ਸਭਾ ਫਰੈਕਫੋਰਟ
 • ਸਾਡੇ ਗੁਰਦੁਵਾਰਿਆ ਨੂੰ ਅੱਜ ਚਿੱਚੜ ਚਿੱਮੜੇ ਹਨ
 • ਆਮ ਆਦਮੀ ਪਾਰਟੀ ਨੂੰ ਪੰਜਾਬ ਅੰਦਰ ਗ੍ਰਿਫਤਾਰ ਕੀਤੇ ਪ੍ਰਵਾਸੀ ਸਿੱਖਾਦੇ ਹੱਕ ਵਿੱਚ ਅਵਾਜ ਉਠਾਉਣੀ ਚਾਹੀਦੀਹੈ.
 • ਸਿਆਸਤ ਵਿੱਚ ਨਫਰਤ ਦੀ ਰਾਜਨੀਤੀ ਤਾ ਹੈ ਹੀ-ਹੁਣ ਸਾਡੇ ਗੁਰਦੁਵਾਰੇਆਂ ਵਿੱਚ ਨਫਰਤ ਦੀ ਰਾਜਨੀਤੀ ਦਾ ਬੋਲਬਾਲਾ-ਸਿੱਖ ਸੰਗਤਾ ਨੂੰ ਸੁਚੇਤ ਹੋਣ ਲਈ ਬੇਨਤੀ
 • ਸ਼੍ਰੋਮਣੀ ਅਕਾਲੀ ਦਲ ਲਈ ਨਵੀਂ ਚੁਣੌਤੀ ! ਸਿੱਖ ਸਿਆਸਤ ‘ਚ ਨਵੇਂ ਬਦਲ ਦੇ ਆਸਾਰ
 • ਅਦਾਰਾ ਜਾਗੀ ਮਨੁੱਖਤਾ ਵੱਲੋ ਸਮੁੱਚੇ ਸਿੱਖ ਜਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉੱਤਸਵ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ
 • ਹਰਿ ਕੇ ਸੰਤ ਨ ਅਾਖੀਅਹਿ ਬਾਨਾਰਸਿ ਕੇ ਠਗ।
 • Leave a Reply

  Your email address will not be published. Required fields are marked as *

  *