ਬਾਬਾ ਮੱਖਣ ਸ਼ਾਹ ਲੁਬਾਣਾ ਮੈਮੋਰੀਅਲ ਸਿੱਖ ਵੈਲਫੇਅਰ ਐਸੋਸੀਏਸ਼ਨ ਵੱਲੋ,ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇਆ ਦੀ ਨਿੱਘੀ ਯਾਦ ਨੂੰ ਸਮਰਪਿਤ ਗੁਰਮਿਤ ਸਮਾਗਮ ੧੨ ਜੂਨ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ.ਨਿੱਘੀ ਯਾਦ ਨੂੰ ਸਮਰਪਿਤ ਗੁਰਮਿਤ ਸਮਾਗਮ 12 ਜੂਨ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ

2222

.
ਜਾਗੀ ਮਨੁੱੱਖਤਾ(ਫਰੈਕਫੋਰਟ) ਬਾਬਾ ਮੱਖਣ ਸ਼ਾਹ ਲੁਬਾਣਾ ਮੈਮੋਰੀਅਲ ਸਿੱਖ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਕੱਲ ਸ੍ਰ ਅਮਰਜੀਤ ਸਿੰਘ ਬੇਗੋਵਾਲ ਦੀ ਪ੍ਰਧਾਨਗੀ ਹੇਠ ਹੋਈ,ਜਿਸ ਵਿੱਚ ਸਮੂਹ ਮੈਬਰਾ ਵੱਲੋ ਗੁਰਦੁਵਾਰਾ ਨਾਨਕਸਰ ਦਰਬਾਰ ਐਸਨ ਵਿੱਚ ਹੋਏ ਬੰਬ ਇਸਫੋਟ ਦੀ ਸਖਤ ਸ਼ਬਦਾ ਲਫਜਾਂ ਵਿੱਚ ਨਿਖੇਦੀ ਕੀਤੀ ਗਈ ਅਤੇ ਜਰਮਨ ਪ੍ਰਸਾਸ਼ਨ ਤੌ ਮੰਗ ਕੀਤੀ ਗਈ ਕਿ ਇਸ ਲਈ ਜਿਮੇਵਾਰ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਕਿ ਸਖਤ ਸਜਾਵਾ ਦਿੱਤੀਆ ਜਾਣ.ਇਸ ਦੇ ਨਾਲ ਹੀ ਉਹਨਾ ਨੇ 23 ਅਪ੍ਰੈਲ ਦਿਨ ਸ਼ਨੀਵਾਰ ਨੂੰ ਐਸਨ ਵਿੱਚ ਹੋ ਰਹੇ ਨਗਰ ਕੀਰਤਨ ਵਿੱਚ ਸਮੂਹ ਸਿੱਖ ਸੰਗਤਾ ਨੂੰ ਵੱਧ ਚੜ੍ਹ ਕਿ ਸ਼ਾਮਲ ਹੋਣ ਲਈ ਬੇਨਤੀ ਕੀਤੀ.ਉਹਨਾ ਵੱਲੋ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇਆ ਦੀ ਨਿੱਘੀ ਯਾਦ ਨੂੰ ਸਮਰਪਿਤ ਗੁਰਮਿਤ ਸਮਾਗਮ ੧੨ ਜੂਨ ਦਿਨ ਐਤਵਾਰ ਨੂੰ ਕਰਵਾਉਣ ਦਾ ਫੇਸਲਾ ਕੀਤਾ ਗਿਆ.ਇਸ ਸਬੰਧ ਵਿੱਚ 10 ਜੂਨ ਦਿਨ ਸੁਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਜਾਣਗੇ.ਜਿਹਨਾ ਦੇ ਭੋਗ 12 ਜੂਨ ਦਿਨ ਐਤਵਾਰ ਨੂੰ ਪਾਏ ਜਾਣਗੇ.ਕਬੱਡੀ ਟੂਨਾਮੈਟ ਦੀ ਤਾਰੀਖ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ. ਸਮੂਹ ਪ੍ਰਬੰਧਕ ਕਮੇਟੀ ਪ੍ਰਧਾਨ ਅਮਰਜੀਤ ਸਿੰਘ, ਮੀਤ ਪ੍ਰਧਾਨ ਸੁਖਵਿੰਦਰ ਸਿੰਘ ਬਿੱਟੂ, ਜਰਨਲ ਸਕੱਤਰ ਸੁਖਵਿੰਦਰ ਸਿੰਘ ਸੁੱਖੀ, ਖਜ਼ਾਨਚੀ ਸ: ਬਲਵਿੰਦਰ ਸਿੰਘ ਲੱਭੀ ਅਤੇ ਚੈਅਰਮੈਨ ਮਾਸਟਰ ਦਲੇਰ ਸਿੰਘ ਤੋ ਇਲਾਵਾ ਸ: ਹਰਭਜਨ ਸਿੰਘ ਕੈਰੋ, ਸ: ਤੇਜਾਜਾਨ ਸਿੰਘ, ਸ: ਭੁਲਵਿੰਦਰ ਸਿੰਘ ਭੁਗਤਾਨਾ, ਸ: ਬਲਕਾਰ ਸਿੰਘ, ਬੱਬਾ ਸਿੰਘ ਗਿੱਲ, ਸ: ਕਸ਼ਮੀਰ ਸਿੰਘ ਬਰਿਅਰ, ਸ: ਸਤਨਾਮ ਸਿੰਘ ਨੱਥੂਪੁਰ, ਸ: ਦਲੇਰ ਸਿੰਘ ਮੁਲਤਾਨੀ, ਸ: ਮੁਖਤਿਆਰ ਸਿੰਘ ਮੁਲਤਾਨੀ, ਸ: ਜਸਪਾਲ ਸਿੰਘ ਘੋਤੜਾ, ਸ: ਜਸਵਿੰਦਰ ਸਿੰਘ ਮਿਆਣੀ, ਸ: ਰਣਜੀਤ ਸਿੰਘ, ਸ: ਸਤਨਾਮ ਸਿੰਘ ਕੌਰੋਂ, ਸ: ਹਰਭਜਨ ਸਿੰਘ ਬਰਾੜਾ, ਸ: ਜਗਤਾਰ ਸਿੰਘ ਰਾਣਾ, ਸ: ਵਸਨ ਸਿੰਘ, ਸ: ਮਨਜਿੰਦਰ ਸਿੰਘ ਲਿੱਲੀ, ਸ: ਜਤਿੰਦਰ ਸਿੰਘ ਤੋਂ ਇਲਾਵਾ ਬਹੁਤ ਸਾਰੇ ਹੋਰ ਮੈਂਬਰ ਵੀ ਹਾਜ਼ਰ ਸਨ।


Related News

 • ਕਾਂਗਰਸ ਦਫਤਰ ਦਾ ਘਿਰਾਓ, ਟਾਈਟਲਰ ਤੇ ਸੱਜਣ ਦੇ ਪੁਤਲੇ ਨੂੰ ਦਿੱਤੀ ਸੰਕੇਤਕ ਫਾਂਸੀ
 • ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਦੇ ਮੁੱਖ ਪ੍ਰਬੰਧਕਾ ਅੰਦਰ ਮਹੰਤ ਨਰੈਣੂ ਦੀ ਮਰੀ ਆਤਮਾ ਹੋਈ ਉਜਾਗਰ.ਜਰਮਨ ਦੀ ਹੈਸਨ ਸਟੇਟ ਦੀ ਹਾਈ ਕੋਰਟ ਵੱਲੋ ਸਿੱਖ ਪਰਿਵਾਰਾ ਉਪਰ ਲੱਗੀ ਗੁਰਦੁਵਾਰਾ ਸਾਹਿਬ ਅੰਦਰ ਦਾਖਲ ਹੋਣ ਦੀ ਪਾਬੰਦੀ ਦੇ ਹੁਕਮ ਰੱਦ ਹੋਣ ਤੌ ਬਾਅਦ ਗੁਰਦੁਵਾਰਾ ਸਾਹਬ ਦੇ ਦਰਸ਼ਨ ਕਰਨ ਗਏ ਪਰਿਵਾਰਾ ਦੀ ਜਰਮਨ ਦੇ ਨਰੈਣੂਆਂ ਵੱਲੋ ਆਪਣੇ ਗੁੰਡੇਆਂ ਵੱਲੋ ਕਰਵਾਈ ਗਈ ਕੁੱਟਮਾਰ.ਔਰਤਾਂ ਨੂੰ ਵੀ ਨਹੀ ਬਖਸ਼ਿਆ ਗਿਆ
 • 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਨੂੰ ਸਿੱਖਾ ਲਈ ਕਾਲਾ ਦਿਨ ਮੰਨਦੇ ਹੋਏ,ਜਰਮਨ ਦੇ ਸਿੱਖਾ ਵੱਲੋ ਭਾਰਤੀ ਕੌਸਲੇਟ ਫਰੈਕਫੋਰਟ ਦੇ ਸਾਹਮਣੇ ਭਾਰੀ ਰੋਸ ਮੁਜਾਹਿਰਾ
 • ਗੁਰਦੁਵਾਰਾ ਸਿੱਖ ਸੈਟਰ ਤੇ ਕਾਬਜ ਮਸੰਦਾ ਨੇ ਇੰਨਸਾਨੀਅਤ ਨੂੰ ਕੀਤਾ ਇੱਕ ਵਾਰ ਫਿਰ ਸ਼ਰਮਸਾਰ
 • ਅਕਾਲੀ ਦਲ ਦੇ ਪ੍ਰਧਾਨਾ ਦਾ ੲਿਤਹਾਸ ੲਿਕ ਕੜਵੀ ਸਚਾੲੀ
 • ਦੇਸ਼ ਵਿਦੇਸ਼ ਵਿਚ ਵੱਸਦੇ ਸਮੂਹ ਪੰਜਾਬੀਆਂ ਨੂੰ ਜਾਗੀ ਮਨੁੱਖਤਾ ਵੱਲੋਂ ਮਾਘੀ ਦੇ ਪਵਿੱਤਰ ਦਿਹਾੜੇ ਦੀਆਂ ਮੁਬਾਰਕਾਂ
 • ਸ੍ਰ ਕੁਲਵਿੰਦਰ ਸਿੰਘ ਨਾਹਲ ਦੇ ਮਾਤਾ ਜੀ ਅੱਜ ਸਵੇਰੇ ਸਦੀਵੀ ਵਿਛੋੜਾ ਦੇ ਗਏ ਹਨ.ਅਦਾਰਾ ਜਾਗੀ ਮਨੁੱਖਤਾ ਅਤੇ ਕੋਹਲੀ ਪਰਿਵਾਰ ਵੱਲੋ ਗਹਿਰੇ ਦੁੱਖ ਦਾ ਪ੍ਰਗਟਾਵਾ
 • ਜਰਮਨੀ ਲੋਕ ਇਨਸਾਫ ਪਾਰਟੀ ਨੇ ਕੀਤਾ ਆਪਣੀ ਟੀਮ ਵਿਚ ਹੋਰ ਵਾਧਾ –ਸਤਪਾਲ ਸਿੰਘ ਪੱਡਾ
 • Leave a Reply

  Your email address will not be published. Required fields are marked as *

  *