ਭਾਈ ਸ਼ਾਮ ਸਿੰਘ ਜੀ ਦੇ ਅਕਾਲ ਚਲਾਲ ਚਲਾਣੇ ਤੇ ਜਰਮਨ ਦੀਆਂ ਪੰਥਕ ਜਥੇਬੰਦੀਆਂ ਵੱਲੋ ਗਹਿਰੇ ਦੁੱਖ ਦਾ ਪ੍ਰਗਟਾਵਾ

sham si

ਜਾਗੀ ਮਨੁੱਖਤਾ(ਫਰੈਕਫੋਰਟ)-ਗੁਰਦੁਵਾਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਨੂੰ ਹੋਦ ਵਿੱਚ ਲਿਆਉਣ ਵਾਲੇ ਸ੍ਰ ਸ਼ਾਮ ਸਿੰਘ ਦੀ ਹੋਈ ਅਚਾਨਕ ਮੌਤ ਤੇ ਪੰਥਕ ਜਥੇਬੰਦੀਆਂ ਦੇ ਆਗੂਆ ਸ੍ਰ ਰੇਸ਼ਮ ਸਿੰਘ ਬੱਬਰ,ਭਾਈ ਸੁਰਿੰਦਰ ਸਿੰਘ ਸੇਖੋ,ਭਾਈ ਗੁਰਮੀਤ ਸਿੰਘ ਖਨਿਆਨ,ਭਾਈ ਸੋਹਨ ਸਿੰਘ ਕੰਗ ਅਤੇ ਭਾਈ ਲਖਵਿੰਦਰ ਸਿੰਘ ਮੱਲੀ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਭਾਈ ਸ਼ਾਮ ਸਿੰਘ ਜੀ ਨੂੰ ਜਿੱਥੇ ਪਾਕਿਸਤਾਨ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਬਨਣ ਦਾ ਸੁਭਾਗ ਪ੍ਰਾਪਤ ਹੋਇਆ ਉੱਥੇ ਹੀ ਉਹਨਾ ਨੂੰ ਕਈ ਵਾਰ ਪ੍ਰਧਾਨ ਬਨਣ ਦਾ ਮੌਕਾ ਮਿੱਲੇਆ.ਭਾਈ ਸਾਹਿਬ ਨੇ ਪਾਕਿਸਤਾਨ ਸਰਕਾਰ ਦੇ ਸਹਿਯੋਗ ਨਾਲ ਪਾਕਿਸਤਾਨ ਵਿੱਚਲੇ ਗੁਰਦੁਵਾਰਾ ਸਾਹਿਬਾਨ ਦਾ ਬਹੁਤ ਵਧੀਆ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬਹੁਤ ਸਾਰੇ ਗੁਰਦੁਵਾਰਾ ਸਾਹਿਬਾਨਾ ਦੀ ਕਾਰਸੇਵਾ ਕਰਵਾਈ ਤੇ ਸਿੱਖ ਕੌਮ ਦੀ ਵਿਲੱਖਤਾ ਲਈ ਅੱਗੇ ਵਧਕਿ ਹਿਸਾ ਪਾਇਆ.ਇਸੇ ਕਰਕਿ ਆਪ ਭਾਰਤ ਸਰਕਾਰ ਦੀਆਂ ਅੱਖਾ ਵਿੱਚ ਰੜਕਦੇ ਰਹੇ.ਇਹੋ ਕਾਰਨ ਸੀ ਕਿ ਭਾਰਤ ਸਰਕਾਰ ਵੱਲੋ ਇਹਨਾ ਨੂੰ ਵੀਜਾ ਦੇਣ ਤੌ ਇਨਕਾਰ ਕੀਤਾ ਗਿਆ.ਅੱਜ ਅਸੀ ਇੱਕ ਯੋਗ,ਇਮਾਨਦਾਰ ਅਤੇ ਵਧੀਆ ਪ੍ਰਬੰਧਕ ਤੌ ਵਾਝੇ ਹੋ ਗਏ ਹਾਂ.ਜਿੱਥੇ ਅਸੀ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਹਾਂ,ਉੱਥੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਪਵਿਤਰ ਰੂੰਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਕਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਕਸ਼ਣ.






Related News

  • ਕਾਂਗਰਸ ਦਫਤਰ ਦਾ ਘਿਰਾਓ, ਟਾਈਟਲਰ ਤੇ ਸੱਜਣ ਦੇ ਪੁਤਲੇ ਨੂੰ ਦਿੱਤੀ ਸੰਕੇਤਕ ਫਾਂਸੀ
  • ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਦੇ ਮੁੱਖ ਪ੍ਰਬੰਧਕਾ ਅੰਦਰ ਮਹੰਤ ਨਰੈਣੂ ਦੀ ਮਰੀ ਆਤਮਾ ਹੋਈ ਉਜਾਗਰ.ਜਰਮਨ ਦੀ ਹੈਸਨ ਸਟੇਟ ਦੀ ਹਾਈ ਕੋਰਟ ਵੱਲੋ ਸਿੱਖ ਪਰਿਵਾਰਾ ਉਪਰ ਲੱਗੀ ਗੁਰਦੁਵਾਰਾ ਸਾਹਿਬ ਅੰਦਰ ਦਾਖਲ ਹੋਣ ਦੀ ਪਾਬੰਦੀ ਦੇ ਹੁਕਮ ਰੱਦ ਹੋਣ ਤੌ ਬਾਅਦ ਗੁਰਦੁਵਾਰਾ ਸਾਹਬ ਦੇ ਦਰਸ਼ਨ ਕਰਨ ਗਏ ਪਰਿਵਾਰਾ ਦੀ ਜਰਮਨ ਦੇ ਨਰੈਣੂਆਂ ਵੱਲੋ ਆਪਣੇ ਗੁੰਡੇਆਂ ਵੱਲੋ ਕਰਵਾਈ ਗਈ ਕੁੱਟਮਾਰ.ਔਰਤਾਂ ਨੂੰ ਵੀ ਨਹੀ ਬਖਸ਼ਿਆ ਗਿਆ
  • 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਨੂੰ ਸਿੱਖਾ ਲਈ ਕਾਲਾ ਦਿਨ ਮੰਨਦੇ ਹੋਏ,ਜਰਮਨ ਦੇ ਸਿੱਖਾ ਵੱਲੋ ਭਾਰਤੀ ਕੌਸਲੇਟ ਫਰੈਕਫੋਰਟ ਦੇ ਸਾਹਮਣੇ ਭਾਰੀ ਰੋਸ ਮੁਜਾਹਿਰਾ
  • ਗੁਰਦੁਵਾਰਾ ਸਿੱਖ ਸੈਟਰ ਤੇ ਕਾਬਜ ਮਸੰਦਾ ਨੇ ਇੰਨਸਾਨੀਅਤ ਨੂੰ ਕੀਤਾ ਇੱਕ ਵਾਰ ਫਿਰ ਸ਼ਰਮਸਾਰ
  • ਅਕਾਲੀ ਦਲ ਦੇ ਪ੍ਰਧਾਨਾ ਦਾ ੲਿਤਹਾਸ ੲਿਕ ਕੜਵੀ ਸਚਾੲੀ
  • ਦੇਸ਼ ਵਿਦੇਸ਼ ਵਿਚ ਵੱਸਦੇ ਸਮੂਹ ਪੰਜਾਬੀਆਂ ਨੂੰ ਜਾਗੀ ਮਨੁੱਖਤਾ ਵੱਲੋਂ ਮਾਘੀ ਦੇ ਪਵਿੱਤਰ ਦਿਹਾੜੇ ਦੀਆਂ ਮੁਬਾਰਕਾਂ
  • ਸ੍ਰ ਕੁਲਵਿੰਦਰ ਸਿੰਘ ਨਾਹਲ ਦੇ ਮਾਤਾ ਜੀ ਅੱਜ ਸਵੇਰੇ ਸਦੀਵੀ ਵਿਛੋੜਾ ਦੇ ਗਏ ਹਨ.ਅਦਾਰਾ ਜਾਗੀ ਮਨੁੱਖਤਾ ਅਤੇ ਕੋਹਲੀ ਪਰਿਵਾਰ ਵੱਲੋ ਗਹਿਰੇ ਦੁੱਖ ਦਾ ਪ੍ਰਗਟਾਵਾ
  • ਜਰਮਨੀ ਲੋਕ ਇਨਸਾਫ ਪਾਰਟੀ ਨੇ ਕੀਤਾ ਆਪਣੀ ਟੀਮ ਵਿਚ ਹੋਰ ਵਾਧਾ –ਸਤਪਾਲ ਸਿੰਘ ਪੱਡਾ
  • Leave a Reply

    Your email address will not be published. Required fields are marked as *

    *