ਬੱਬਰ ਖਾਲਸਾ ਵੱਲੋ ਬਰੁਸਲ ਵਿੱਚ ਹੋਏ ਧਮਾਕੇਆ ਦੀ ਨਿਖੇਦੀ

xxx

ਜਾਗੀ ਮਨੁੱਖਤਾ(ਫਰੈਕਫੋਰਟ) ਗੁਰਵਿੰਦਰ ਸਿੰਘ ਕੋਹਲੀ-ਬੱਬਰ ਖਾਲਸਾ  ਵੱਲੋ ਬਰੁਸਲ ਵਿੱਚ ਹੋਏ ਧਮਾਕੇਆ ਦੀ ਸਖਤ ਸ਼ਬਦਾ ਵਿੱਚ ਨਿਖੇਦੀ ਕੀਤੀ ਗਈ ਹੈ.ਬੱਬਰ ਖਾਲਸਾ ਜਰਮਨੀ ਦੇ ਮੁੱਖੀ ਜਥੇਦਾਰ ਰੇਸ਼ਮ ਸਿੰਘ ਬੱਬਰ ਨੇ ਬਰੁਸਲ ਵਿੱਚ ਹੋਏ ੪ ਬੰਬ ਧਮਾਕੇਆ ਵਿੱਚ ਮਾਰੇ ਗਏ ਅਤੇ ਜਖਮੀ ਹੋਏ ਵਿਅਕਤੀਆ ਪ੍ਰਤੀ ਦੁੱਖ ਜਾਹਰ ਕਰਦਿਆਂ ਕਿਹਾ ਕਿ ਇਹ ਇੱਕ ਅਣਮਨੁੱਖੀ ਕਾਰਾ ਹੈ.ਯੋਰਪ ਦੀਆਂ ਸਰਕਾਰਾ ਦੂਸਰੇ ਦੇਸ਼ਾ ਦੀਆਂ ਸਰਕਾਰਾ ਤੌ ਸਤਾਏ ਲੋਕਾ ਤੇ ਅਜਾਦੀ ਪਸੰਦ ਲੋਕਾ ਨੂੰ ਸਿਆਸੀ ਸ਼ਰਨ ਦੇ ਕਿ ਉਹਨਾ ਦਾ ਸਹਾਰਾ ਬਣਦੇ ਹਨ.ਇਸ ਦੇ ਨਾਲ ਹੀ ਯੋਰਪ ਦੇ ਲੌਕ ਸਾਨੂੰ ਆਪਣੇ ਸਮਾਜ ਵਿੱਚ ਥਾਂ ਅਤੇ ਸਨਮਾਨ ਦਿੰਦੇ ਹਨ.ਸਾਨੂੰ ਯੋਰਪ ਦੇ ਅੰਦਰ ਰਹਿੰਦੇਆ ਇੱਥੋ ਦੇ ਕਾਨੂੰਨ ਦੇ ਦਾਇਰੇ ਅੰਦਰ ਰਹਿ ਕਿ ਕੋਈ ਵੀ ਕਾਰਵਾਈ ਕਰਨੀ ਚਾਹੀਦੀ ਹੈ.ਜਿਹੜੇ ਲੌਕਾ ਨੇ ਆਪਣੇ ਹੱਕ ਲਈ ਲੜ੍ਹਣਾ ਹੈ,ਜਾ ਲੜ੍ਹਾਈ ਰਾਹੀ ਆਪਣੇ ਹੱਕ ਲੈਣੇ ਹਨ ਉਹਨਾ ਨੂੰ ਇੱਥੋ ਦੇ ਕਾਨੂੰਨ ਦੇ ਦਾਇਰੇ ਅੰਦਰ ਰਹਿ ਕਿ ਕੋਈ ਵੀ ਕਾਰਵਾਈ ਕਰਨੀ ਚਾਹੀਦੀ ਹੈ.ਜਿਹੜੀਆਂ ਸਰਕਾਰਾਂ,ਦੇਸ਼ ਅਤੇ ਲੌਕ ਸਾਨੂੰ ਸਹਾਰਾ ਦੇ ਕਿ ਕਾਨੂੰਨ ਦੇ ਦਾਇਰੇ ਰਹਿ ਕਿ ਸਾਡੀ ਅਜਾਦੀ ਦੀ ਗੱਲ ਕਰਨ ਦਾ ਅਧਿਕਾਰ ਦਿੰਦੀਆ ਹਨ.ਉਹਨਾ ਦੇ ਖਿਲਾਫ ਇਸ ਤ੍ਰਹਾਂ ਦਾ ਅਣਮਨੁੱਖੀ ਕਾਰਾ ਕਰਨਾ ਅਤੀ ਨਿੰਦਣ ਯੋਗ ਹੈ,






Related News

  • ਅਕਾਲੀ ਦਲ ਦੇ ਪ੍ਰਧਾਨਾ ਦਾ ੲਿਤਹਾਸ ੲਿਕ ਕੜਵੀ ਸਚਾੲੀ
  • ਦੇਸ਼ ਵਿਦੇਸ਼ ਵਿਚ ਵੱਸਦੇ ਸਮੂਹ ਪੰਜਾਬੀਆਂ ਨੂੰ ਜਾਗੀ ਮਨੁੱਖਤਾ ਵੱਲੋਂ ਮਾਘੀ ਦੇ ਪਵਿੱਤਰ ਦਿਹਾੜੇ ਦੀਆਂ ਮੁਬਾਰਕਾਂ
  • ਸ੍ਰ ਕੁਲਵਿੰਦਰ ਸਿੰਘ ਨਾਹਲ ਦੇ ਮਾਤਾ ਜੀ ਅੱਜ ਸਵੇਰੇ ਸਦੀਵੀ ਵਿਛੋੜਾ ਦੇ ਗਏ ਹਨ.ਅਦਾਰਾ ਜਾਗੀ ਮਨੁੱਖਤਾ ਅਤੇ ਕੋਹਲੀ ਪਰਿਵਾਰ ਵੱਲੋ ਗਹਿਰੇ ਦੁੱਖ ਦਾ ਪ੍ਰਗਟਾਵਾ
  • ਜਰਮਨੀ ਲੋਕ ਇਨਸਾਫ ਪਾਰਟੀ ਨੇ ਕੀਤਾ ਆਪਣੀ ਟੀਮ ਵਿਚ ਹੋਰ ਵਾਧਾ –ਸਤਪਾਲ ਸਿੰਘ ਪੱਡਾ
  • ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ,ਸ੍ਰ ਸੋਹਣ ਸਿੰਘ ਧਾਲੀਵਾਲ ਅਤੇ ਉਹਨਾ ਦੇ ਸਾਥੀ ਪਰਿਵਾਰਾ ਵੱਲੋ ਹਰ ਸਾਲ ਦੀ ਤਰ੍ਹਾਂ ੭ ਜਨਵਰੀ ਨੂੰ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ-ਪਰ ਇਸ ਵਾਰ ਫਰੈਕਫੋਰਟ ਦੀ ਥਾਂ ਗੁਰਦੁਵਾਰਾ ਗੁਰੂ ਨਾਨਕ ਦਰਬਾਰ ਓਫਨਬਾਖ ਵਿੱਖੇ ਮਨਾਇਆ ਜਾ ਰਿਹਾ ਹੈ ਕਿਉ?
  • ਲੌਕ ਇੰਨਸਾਫ ਪਾਰਟੀ ਵੱਲੋ ਯੂਕੇ ਅਤੇ ਯੋਰਪ ਅੰਦਰ ਪਾਰਟੀ ਦੀ ਪਹਿਲੀ ਅੰਤਰਰਾਸ਼ਟਰੀ ਇਕਾਈ ਦਾ ਗਠਨ ਜਰਮਨ ਦੇ ਸ਼ਹਿਰ ਡ੍ਰੇਸਦਨ ਵਿੱਖੇ ਕੀਤਾ ਗਿਆ-ਨਿੱਯੁਕਤ ਕੀਤੇ ਆਉਦੇਦਾਰਾਂ ਵੱਲੋ ਸ੍ਰ ਸਿਮਰਜੀਤ ਸਿੰਘ ਬੈਸ ਦਾ ਧੰਨਵਾਦ ਕੀਤਾ ਗਿਆ ਅਤੇ ਸਮੂਹ ਪੰਜਾਬੀ ਵੀਰਾਂ ਨੂੰ ਲੌਕ ਇੰਨਸਾਫ ਪਾਰਟੀ ਦਾ ਸਹਿਯੋਗ ਕਰਨ ਲਈ ਬੇਨਤੀ ਕੀਤੀ ਗਈ
  • ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਦੀ ਪ੍ਰਬੰਧਕ ਅਤੇ ਕੁੱਜ ਸ਼ਰਾਰਤੀ ਅਨਸਰ ਲਗਾਤਾਰ ਅਮ੍ਰਤ ਦੀਆਂ ਬਾਣੀਆਂ ਅਤੇ ਸਿੱਖ ਸਿਧਤਾਂ ਤੇ ਕਿੰਤੂ ਪ੍ਰੰਤੂ ਕਰਨ ਵਾਲੇ ਪ੍ਰਚਾਰਕਾਂ ਨੂੰ ਸੱਦ ਕਿ ਸਿੱਖ ਸੰਗਤਾਂ ਨੂੰ ਗੁੰਮਰਾਹ ਕਰ ਕਹੇ ਹਨ ਜਾਗੀ ਮਨੁੱਖਤਾ(ਫਰੈਕਫੋਰਟ)ਗੁਰਵਿੰਦਰ ਸਿੰਘ ਕੋਹਲੀ- ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਦੀ ਪ੍ਰਬੰਧਕ ਅਤੇ ਕੁੱਜ ਸ਼ਰਾਰਤੀ ਅਨਸਰ ਲਗਾਤਾਰ ਅਮ੍ਰਤ ਦੀਆਂ ਬਾਣੀਆਂ ਅਤੇ ਸਿੱਖ ਸਿਧਤਾਂ ਤੇ ਕਿੰਤੂ ਪ੍ਰੰਤੂ ਕਰਨ ਵਾਲੇ ਪ੍ਰਚਾਰਕਾਂ ਨੂੰ ਸੱਦ ਕਿ ਸਿੱਖ ਸੰਗਤਾਂ ਨੂੰ ਗੁੰਮਰਾਹ ਕਰ ਕਹੇ ਹਨ.ਅਤੇ ਲਗਾਤਾਰ ਮਾਹੋਲ ਖਰਾਬ ਕਰਨ ਤੇ ਤੁੱਲੇ ਹਨ.ਹੋਣਾ ਤਾ ਇਹ ਚਾਹੀਦਾ ਹੈ.ਗੁਰਦੁਵਾਰਾ ਸਾਹਿਬ ਵਿੱਖੇ ਉਹਨਾਂ ਪ੍ਰਚਾਰਕਾਂ ਨੂੰ ਬੁਲਾਇਆਂ ਜਾਵੇ ਜੋ ਸਿਰਫ ਗੁਰੁ ਦੀ ਗੱਲ ਕਰਨ ਅਤੇ ਸਿਰਫ ਗੁਰੂ ਸ਼ਬਦ ਤੇ ਵੀਚਾਰ ਕਰਨ ਤੇ ਸਿੱਖ ਸਿਧਾਤਾਂ ਦੀ ਗੱਲ ਕਰਨ.ਫਰੈਕਫੋਰਟ ਦਾ ਗੁਰਦੁਵਾਰਾ ਸਾਹਿਬ ਕਿਸੇ ਇੱਕ ਸੰਸਥਾ,ਇੱਕ ਜਾਤ ਬਰਾਦਰੀ ਦਾ ਨਹੀ ਹੈ.ਇਹ ਸਾਰੀਆਂ ਸਿੱਖ ਸੰਗਤਾਂ ਦਾ ਸਾਝਾਂ ਗੁਰਦੁਵਾਰਾ ਸਾਹਿਬ ਹੈ.ਇਸ ਲਈ ਗੁਰਦੁਵਾਰਾ ਸਾਹਿਬ ਵਿੱਖੇ ਸਰਬ ਪ੍ਰਮਾਨਿਤ ਪ੍ਰਚਾਰਕਾਂ ਨੂੰ ਬੁਲਾਉਣਾ ਚਾਹੀਦਾ ਹੈ ਹੈ.ਤਾ ਜੋ ਗੁਰਦੁਵਾਰਾ ਸਾਹਿਬ ਅੰਦਰ ਸਾਰੀਆਂ ਸੰਗਤਾ ਦਾ ਆਪਸੀ ਪਿਆਰ ਬਣਿਆ ਰਹੇ.ਗੁਰਸਿੱਖਾਂ ਦੇ ਉਪਰ ਗੁਰਦੁਵਾਰਾ ਸਾਹਿਬ ਦੇ ਅੰਦਰ ਆਉਣ ਤੇ ਪਾਬੰਦੀ ਲਗਾਂ ਕਿ ਹਾਉਸ ਫਰਬੋਟਾਂ ਦੇ ਸਹਾਰੇ ਗੁਰਦੁਵਾਰਾ ਸਹਿਬ ਉਪਰ ਕਬਜਾਂ ਕਰਕਿ,ਲਗਾਤਾਰ ਅਮ੍ਰਤ ਬਾਣੀਆਂ ਦੇ ਨਿੰਦਕਾ ਅਤੇ ਸਿੱਖ ਸਿਧਾਤਾਂ ਉਪਰ ਵਾਰ ਕਰਨ ਵਾਲੇ ਮਿਸ਼ਨਰੀ(ਸਰਕਾਰੀ ਮਸ਼ੀਨਰੀ)ਪ੍ਰਚਾਰਕਾਂ ਨੂੰ ਬੁਲਾਉਣਾ ਅਤੇ ਸਿੱਖ ਸੰਗਤਾਂ ਨੂੰ ਦੁਬਿਦਾ ਵਿੱਚ ਪਾਉਣਾ ਸਰਾਸਰ ਧੱਕੇਸ਼ਾਹੀ ਅਤੇ ਗਲਤ ਹੈ.ਫਰੈਕਫੋਰਟ ਦਾ ਗੁਰਦੁਵਾਰਾ ਦਾ ਸਾਹਿਬ ਕਿਸੇ ਮਿਸ਼ਨਰੀ ਦੀ ਜਗੀਰ ਨਹੀ.ਇਹ ਸਾਰੇਆ ਦਾ ਸਾਝਾਂ ਗੁਰਦੁਵਾਰਾ ਸਾਹਿਬ ਹੈ.ਗੁਰਦੁਵਾਰਾ ਸਾਹਿਬ ਅੰਦਰ ਸਿਰਫ ਹਮਖਿਆਲੀ ਅਤੇ ਆਪਣੀ ਹੀ ਸੋਚ ਦੇ ਪ੍ਰਚਾਰਕਾਂ ਨੂੰ ਬੁਲਾਉਣਾ ਸਰਾਸਰ ਗਲਤ ਹੈ.ਇਹ ਸਾਝਾਂ ਗੁਰੁਘਰ ਹੈ.ਇੱਥੇ ਸਰਬ ਪ੍ਰਵਾਨਿਤ ਪ੍ਰਚਾਰਕਾ ਨੂੰ ਹੀ ਬੁਲਾਉਣਾ ਚਾਹੀਦਾ ਹੈ.ਗੁਰਦੁਵਾਰੇਆਂ ਉਪਰ ਕਬਜਾ ਨੀਤੀ ਦਾ ਖੇਡ ਖੇਡ ਕਿ ਗੁਰਦੁਵਾਰਾ ਸਾਹਿਬ ਦਾ ਮਾਹੋਲ ਖਰਾਬ ਨਾ ਕਰੋ ਵੀਰੋ.ਇਸ ਤ੍ਰਹਾਂ ਦੀਆਂ ਖੇਡਾ ਲੰਮਾ ਸਮਾ ਨਹੀ ਚੱਲਦਾ,ਇੱਕ ਗੱਲ ਯਾਦ ਰੱਖੋ ਪਾਣੀ ਦੇ ਚੱਲਣ ਦਾ ਨਿਯਮ ਸਿਰਫ ਪੁੱਲ ਦੇ ਥੱਲੇਓ ਹੀ ਹੁੰਦਾ ਹੈ. ਹਾ ਪਾਣੀ ਪੁੱਲ ਦੇ ਉਪਰੋ ਵੀ ਗੁਜਰਦਾ ਹੈ.ਸਿਰਫ ਹੱੜ੍ਹ ਆਉਣ ਦੀ ਸੀਥੱਤੀ ਵਿੱਚ.ਵੀਰੋ ਹੱੜ੍ਹ ਰੋਜ ਨਹੀ ਅਉਦੇ.ਹਾ ਹੱੜ੍ਹ ਨੁਕਸਾਨ ਜਰੂਰ ਕਰਦੇ ਹਨ.ਗੁਰਦੁਵਾਰਾ ਸਾਹਿਬ ਅੰਦਰ ਜਿਦਾਂ ਨਹੀ ਪੁਗਾਈ ਦੀਆਂ.ਸਾਝੇ ਗੁਰਦੁਵਾਰਾ ਸਾਹਿਬ ਵਿੱਖੇ ਆਪਣੀ ਸੋਚ ਦੇ ਹੀ ਪ੍ਰਚਾਰਕ ਸੱਦ ਕਿ ਆਪਣੇ ਸਿਧਾਤ ਦਾ ਪ੍ਰਚਾਰ ਨਾ ਕਰੋ.ਸਰਬ ਪ੍ਰਵਾਨਿਤ ਪ੍ਰਚਾਰਕ ਸੱਦ ਕਿ ਸਿੱਖ ਸਿਧਾਤਾਂ ਦਾ ਪ੍ਰਚਾਰ ਕਰੋ.ਮੇਰੀ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਆਪਸੀ ਮੱਤਭੇਦ ਦੂਰ ਕਰਕਿ ਆਪੋ ਆਪਣੇ ਢੰਗ ਨਾਲ ਇਸ ਕਬਜਾ ਨੀਤੀ ਰਾਹੀ ਧੱਕੇਸ਼ਾਹੀ ਅਤੇ ਸਿਰਫ ਤੇ ਸਿਰਫ ਮਿਸ਼ਨਰੀ ਪ੍ਰਚਾਰਕਾਂ ਨੂੰ ਸੱਦਣ ਦਾ ਵੀਰੋਧ ਡੱਟਕਿ ਵੀਰੋਧ ਕਰੋ.
  • ਫਰੈਕਫੋਰਟ(ਜਾਗੀਮਨੁੱਖਤਾ)ਗੁਰਵਿੰਦਰ ਸਿੰਘ ਕੋਹਲੀ-ਸ਼ੇਰੇ ਪੰਜਾਬ ਪੰਜਾਬੀ ਸਭਾ ਫਰੈਕਫੋਰਟ ਵੱਲੋ 10 ਦਸੰਬਰ ਨੂੰ ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਰੱਖੇ ਵਿਸ਼ਾਲ ਸਮਾਗਮ ਨੂੰ ਬੇਹੋਦ ਪ੍ਰਬੰਧਕ ਕਮੇਟੀ ਵੱਲੋ ਰੱਦ ਕਰਨਾ ਗੰਡਾ ਗਰਦੀ ਅਤੇ ਬੇਹੁਦਗੀ
  • Leave a Reply

    Your email address will not be published. Required fields are marked as *

    *