ਬਰੱਸਲਜ਼ ਅੱਤਵਾਦੀ ਹਮਲੇ ਪਿੱਛੇ IS ਦਾ ਹੱਥ

Brusseles-final-compressed-580x395

ਬੈਲਜ਼ੀਅਮ: ਰਾਜਧਾਨੀ ਬਰੱਸਲਜ਼ ‘ਚ ਹੋਏ ਹਨ ਬੰਬ ਧਮਾਕਿਆ ਦੀ ਜ਼ਿੰਮੇਵਾਰੀ ਖਤਰਨਾਕ ਅੱਤਵਾਦੀ ਜਥੇਬੰਦੀ IS ਨੇ ਆਪਣੇ ਸਿਰ ਲਈ ਹੈ। ਬਰੱਸਲਜ਼ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਮਾਲਵਿਕ ਮੈਟਰੋ ਸਟੇਸ਼ਨ ‘ਤੇ ਇੱਕ ਤੋਂ ਬਾਅਦ ਇੱਕ 4 ਧਮਾਕਿਆਂ ‘ਚ 28 ਲੋਕਾਂ ਦੀ ਮੌਤ ਹੋਈ ਹੈ ਜਦਕਿ ਕਈ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜਖਮੀਆਂ ‘ਚ ਇੱਕ ਭਾਰਤੀ ਵੀ ਸ਼ਾਮਲ ਹੈ।

ਮੈਟਰੋ ਸਟੇਸ਼ਨ ਤੇ ਹੋਏ ਹਮਲੇ ‘ਚ 15 ਲੋਕਾਂ ਦੀ ਜਾਨ ਗਈ ਹੈ ਜਦਕਿ ਹਵਾਈ ਅੱਡੇ ‘ਤੇ ਹੋਏ ਧਮਾਕਿਆਂ ‘ਚ 13 ਲੋਕ ਮਾਰੇ ਗਏ ਹਨ। ਇਹਨਾਂ ਬੇਗੁਨਾਹਾਂ ਦੇ ਕਤਲ ਦੀ ਜਿੰਮੇਵਾਰੀ ਆਈਐਸ ਨੇ ਆਪਣੇ ਸਿਰ ਲੈਂਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਖਿਲਾਫ ਕਾਰਵਾਈ ਨਾ ਰੁਕੀ ਤਾਂ ਅਜਿਹੇ ਹੋਰ ਵੀ ਹਮਲੇ ਕੀਤੇ ਜਾ ਸਕਦੇ ਹਨ।






Related News

  • ਕਾਂਗਰਸ ਦਫਤਰ ਦਾ ਘਿਰਾਓ, ਟਾਈਟਲਰ ਤੇ ਸੱਜਣ ਦੇ ਪੁਤਲੇ ਨੂੰ ਦਿੱਤੀ ਸੰਕੇਤਕ ਫਾਂਸੀ
  • ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਦੇ ਮੁੱਖ ਪ੍ਰਬੰਧਕਾ ਅੰਦਰ ਮਹੰਤ ਨਰੈਣੂ ਦੀ ਮਰੀ ਆਤਮਾ ਹੋਈ ਉਜਾਗਰ.ਜਰਮਨ ਦੀ ਹੈਸਨ ਸਟੇਟ ਦੀ ਹਾਈ ਕੋਰਟ ਵੱਲੋ ਸਿੱਖ ਪਰਿਵਾਰਾ ਉਪਰ ਲੱਗੀ ਗੁਰਦੁਵਾਰਾ ਸਾਹਿਬ ਅੰਦਰ ਦਾਖਲ ਹੋਣ ਦੀ ਪਾਬੰਦੀ ਦੇ ਹੁਕਮ ਰੱਦ ਹੋਣ ਤੌ ਬਾਅਦ ਗੁਰਦੁਵਾਰਾ ਸਾਹਬ ਦੇ ਦਰਸ਼ਨ ਕਰਨ ਗਏ ਪਰਿਵਾਰਾ ਦੀ ਜਰਮਨ ਦੇ ਨਰੈਣੂਆਂ ਵੱਲੋ ਆਪਣੇ ਗੁੰਡੇਆਂ ਵੱਲੋ ਕਰਵਾਈ ਗਈ ਕੁੱਟਮਾਰ.ਔਰਤਾਂ ਨੂੰ ਵੀ ਨਹੀ ਬਖਸ਼ਿਆ ਗਿਆ
  • 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਨੂੰ ਸਿੱਖਾ ਲਈ ਕਾਲਾ ਦਿਨ ਮੰਨਦੇ ਹੋਏ,ਜਰਮਨ ਦੇ ਸਿੱਖਾ ਵੱਲੋ ਭਾਰਤੀ ਕੌਸਲੇਟ ਫਰੈਕਫੋਰਟ ਦੇ ਸਾਹਮਣੇ ਭਾਰੀ ਰੋਸ ਮੁਜਾਹਿਰਾ
  • ਗੁਰਦੁਵਾਰਾ ਸਿੱਖ ਸੈਟਰ ਤੇ ਕਾਬਜ ਮਸੰਦਾ ਨੇ ਇੰਨਸਾਨੀਅਤ ਨੂੰ ਕੀਤਾ ਇੱਕ ਵਾਰ ਫਿਰ ਸ਼ਰਮਸਾਰ
  • ਅਕਾਲੀ ਦਲ ਦੇ ਪ੍ਰਧਾਨਾ ਦਾ ੲਿਤਹਾਸ ੲਿਕ ਕੜਵੀ ਸਚਾੲੀ
  • ਦੇਸ਼ ਵਿਦੇਸ਼ ਵਿਚ ਵੱਸਦੇ ਸਮੂਹ ਪੰਜਾਬੀਆਂ ਨੂੰ ਜਾਗੀ ਮਨੁੱਖਤਾ ਵੱਲੋਂ ਮਾਘੀ ਦੇ ਪਵਿੱਤਰ ਦਿਹਾੜੇ ਦੀਆਂ ਮੁਬਾਰਕਾਂ
  • ਸ੍ਰ ਕੁਲਵਿੰਦਰ ਸਿੰਘ ਨਾਹਲ ਦੇ ਮਾਤਾ ਜੀ ਅੱਜ ਸਵੇਰੇ ਸਦੀਵੀ ਵਿਛੋੜਾ ਦੇ ਗਏ ਹਨ.ਅਦਾਰਾ ਜਾਗੀ ਮਨੁੱਖਤਾ ਅਤੇ ਕੋਹਲੀ ਪਰਿਵਾਰ ਵੱਲੋ ਗਹਿਰੇ ਦੁੱਖ ਦਾ ਪ੍ਰਗਟਾਵਾ
  • ਜਰਮਨੀ ਲੋਕ ਇਨਸਾਫ ਪਾਰਟੀ ਨੇ ਕੀਤਾ ਆਪਣੀ ਟੀਮ ਵਿਚ ਹੋਰ ਵਾਧਾ –ਸਤਪਾਲ ਸਿੰਘ ਪੱਡਾ
  • Leave a Reply

    Your email address will not be published. Required fields are marked as *

    *