ਭਿਖਾਰੀ ਵੱਲੋਂ 1.15 ਲੱਖ ਰੁਪਏ ਦਾਨ !

Beggar-580x395

ਅਹਿਮਦਾਬਾਦ: ਬੀਤੇ 40 ਸਾਲਾਂ ਤੋਂ ਇਹ ਭੀਖ ਮੰਗ ਕੇ ਗੁਜ਼ਾਰਾ ਕਰਦਾ ਆ ਰਿਹਾ ਹੈ। ਹਾਲਾਂਕਿ ਜ਼ਿੰਦਗੀ ਦੇ ਅੰਤਮ ਪੜਾਅ ‘ਚ ਕੀਤੇ ਕਰਨਾਮੇ ਨਾਲ ਰਿਕਾਰਡ ਕਾਇਮ ਕਰ ਲਿਆ। ਪੋਪਟ ਨਾਂ ਦੇ ਇਸ ਭਿਖਾਰੀ ਨੇ ਕਬੂਤਰਾਂ ਲਈ ਬਣਾਏ ਜਾਣ ਵਾਲੇ ਚਬੂਤਰੇ ਲਈ 1.15 ਲੱਖ ਰੁਪਏ ਦਾਨ ਕੀਤੇ ਹਨ।

ਹੁਣ ਪੋਪਟ ਦਾ ਨਾਂ ਚਬੂਤਰਿਆਂ ‘ਤੇ ਲਿਖਿਆ ਜਾਏਗਾ ਤੇ ਸਾਲਾਂ ਤੱਕ ਇਸ ਭਿਖਾਰੀ ਦੀ ਕਹਾਣੀ ਲੋਕਾਂ ਨੂੰ ਹੈਰਾਨ ਕਰੇਗੀ। ਕੱਛ ‘ਚ ਰਾਜਪੂਤ ਰਾਜਿਆਂ ਨੂੰ ਸਮਰਪਿਤ ਛਤਰਿਆਂ ਦੇ ਹੇਠਾਂ ਪੋਪਟ ਭੀਖ ਮੰਗਦਾ ਸੀ। ਇਸ ਦਾ ਮਾਨਸਿਕ ਸੰਤੁਲਨ ਵੀ ਸਹੀ ਨਹੀਂ ਹੈ। ਗੁਜਰਾਤ ਦੇ ਪੇਂਡੂ ਇਲਾਕਿਆਂ ‘ਚ ਇਨ੍ਹਾਂ ਚਬੂਤਰਿਆਂ ਦਾ ਧਾਰਮਿਕ ਤੇ ਸਮਾਜਿਕ ਮਹੱਤਵ ਹੈ।

ਕੰਨਕ੍ਰੀਟ ਦੇ ਬਣਨ ਵਾਲੇ ਇਸ ਚਬੂਤਰੇ ‘ਤੇ ਪੋਪਟ ਦਾ ਨਾਂ ਦਾਨਕਰਤਾ ਵਜੋਂ ਲਿਖਿਆ ਜਾਏਗਾ। ਪੋਪਟ ਪਿਛਲੇ 40 ਸਾਲਾਂ ਤੋਂ ਭੀਖ ਮੰਗ ਰਿਹਾ ਹੈ। ਹਾਲਾਂਕਿ ਉਹ ਸਿੱਕਿਆਂ ਜਾਂ ਪੈਸਿਆਂ ‘ਚ ਫਰਕ ਨਹੀਂ ਕਰ ਪਾਉਂਦਾ। ਪੋਪਟ ਨਿਯਮਤ ਤੌਰ ‘ਤੇ ਭੀਖ ਤੋਂ ਮਿਲੀ ਰਾਸ਼ੀ ਜਮ੍ਹਾ ਕਰਦਾ ਆ ਰਿਹਾ ਹੈ।


Related News

 • ਅੱਜ ਗੁਰਦੁਵਾਰਾ ਗੁਰੂ ਨਾਨਕ ਦਰਬਾਰ ਓਫਨਬਾਖ ਵਿੱਖੇ ਹਫਤਾ ਵਾਰੀ ਦੀਵਾਨ ਵਿੱਚ ਗੁਰਦੁਵਾਰਾ ਸਾਹਿਬ ਦੀ ਨਵੀ ਬਣੀ ਪ੍ਰਬੰਧਕ ਕਮੇਟੀ ਨੂੰ ਸੰਗਤਾਂ ਵੱਲੋ ਦਿੱਤੀ ਗਈ ਜੈਕਾਰੇਆਂ ਦੀ ਗੂੰਜ ਵਿੱਚ ਪ੍ਰਵਾਨਗੀ
 • ਆਸਾਰਾਮ ਨੂੰ ਉਮਰਕੈਦ ਦੀ ਸਜ਼ਾ, ਸ਼ਿਲਪਾ, ਸ਼ਰਦ ਨੂੰ 20 ਸਾਲ ਦੀ ਕੈਦ
 • ਸੁਪਰੀਮ ਕੋਰਟ ਨੇ ਪੁੱਛਿਆ, ‘ਕੀ ‘ਪੱਗ ਬੰਨ੍ਹਣਾ’ ਜ਼ਰੂਰੀ ਜਾਂ ਸਿਰ ਢੱਕ ਕੇ ਕੰਮ ਚਲਾਇਆ ਜਾ ਸਕਦੈ’
 • ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਸਲਮਾਨ ਖਾਨ ਨੂੰ 5 ਸਾਲ ਦੀ ਸਜ਼ਾ
 • ਐਸ.ਸੀ./ਐਸ.ਟੀ. ਐਕਟ ਬਾਰੇ ਫ਼ੈਸਲਾ ਬਦਲਣ ਤੋਂ ਸੁਪਰੀਮ ਕੋਰਟ ਵਲੋਂ ਇਨਕਾਰ
 • ਕੇਜਰੀਵਾਲ, ਸੰਜੇ ਸਿੰਘ ਸਣੇ ਪੰਜਾਂ ਨੇ ਜੇਤਲੀ ਤੋਂ ਮੰਗੀ ਲਿਖਤੀ ਮੁਆਫ਼ੀ
 • ਭਾਰਤ ਬੰਦ ਦੌਰਾਨ ਕਈ ਰਾਜਾਂ ‘ਚ ਵਿਆਪਕ ਹਿੰਸਾ-9 ਮੌਤਾਂ
 • ਮੈਨੂੰ ਮੁਆਫ਼ ਕਰ ਦਿਓ ਜੀ-ਕੇਜਰੀਵਾਲ
 • Leave a Reply

  Your email address will not be published. Required fields are marked as *

  *