Viral Video: ਜਦ ਤਲੀ ਹੋਈ ਮੱਛੀ ਅਚਾਨਕ ਹੋਈ ਜਿੰਦਾ !

2Q8-580x395

ਨਵੀਂ ਦਿੱਲੀ: ਆਏ ਦਿਨ ਸੋਸ਼ਲ ਮੀਡੀਆ ‘ਤੇ ਅਜਬ-ਗਜ਼ਬ ਵੀਡੀਓ ਅੱਪਲੋਡ ਹੁੰਦੀਆਂ ਹਨ। ਅਜਿਹੀ ਹੀ ਵੀਡੀਓ ਚੀਨ ‘ਚ ਸ਼ੂਟ ਹੋਈ ਹੈ। ਇਸ ‘ਚ ਤਲੀ ਹੋਈ ਮੱਛੀ ਸ਼ਰਾਬ ਦਾ ਸ਼ੌਟ ਪਿਆਉਣ ‘ਤੇ ਜ਼ਿੰਦਾ ਹੋ ਜਾਂਦੀ।

ਡੇਲੀ ਮੇਲ ਛਪੀ ਖ਼ਬਰ ਮੁਤਾਬਕ ਮੱਛੀ ਨੂੰ ਕੱਟੀ ਹੋਈ ਹਾਲਤ ‘ਚ ਦੇਖਿਆ ਜਾ ਸਕਦਾ ਹੈ ਪਰ ਇਹ ਸਾਫ ਨਹੀਂ ਹੈ ਕਿ ਮੱਛੀ ਜ਼ਿੰਦਾ ਸੀ ਜਾਂ ਨਹੀਂ।

ਵੀਡੀਓ ਤਾਂ ਵਾਇਰਲ ਹੋ ਰਿਹਾ ਪਰ ਨਾਲ ਹੀ ਇਸ ਦੀ ਜੰਮ ਕੇ ਨਿੰਦਾ ਵੀ ਹੋ ਰਹੀ ਹੈ। ਇਸ ਨੂੰ ਜਨਵਰਾਂ ‘ਤੇ ਤਸ਼ੱਦਦ ਦੀ ਤਰ੍ਹਾਂ ਮੰਨਿਆ ਜਾ ਰਿਹਾ। ਮੰਨਿਆ ਜਾ ਰਿਹਾ ਕਿ ਮਰਨ ਤੋਂ ਬਾਅਦ ਵੀ ਮਾਸਪੇਸ਼ੀਆਂ ਬਹੁਤ ਠੰਢੇ ਜਾਂ ਗਰਮ ਵੱਲ ਹਰਕਤ ‘ਚ ਆਉਂਦੀਆਂ ਹਨ।






Related News

  • ਅੱਜ ਗੁਰਦੁਵਾਰਾ ਗੁਰੂ ਨਾਨਕ ਦਰਬਾਰ ਓਫਨਬਾਖ ਵਿੱਖੇ ਹਫਤਾ ਵਾਰੀ ਦੀਵਾਨ ਵਿੱਚ ਗੁਰਦੁਵਾਰਾ ਸਾਹਿਬ ਦੀ ਨਵੀ ਬਣੀ ਪ੍ਰਬੰਧਕ ਕਮੇਟੀ ਨੂੰ ਸੰਗਤਾਂ ਵੱਲੋ ਦਿੱਤੀ ਗਈ ਜੈਕਾਰੇਆਂ ਦੀ ਗੂੰਜ ਵਿੱਚ ਪ੍ਰਵਾਨਗੀ
  • ਆਸਾਰਾਮ ਨੂੰ ਉਮਰਕੈਦ ਦੀ ਸਜ਼ਾ, ਸ਼ਿਲਪਾ, ਸ਼ਰਦ ਨੂੰ 20 ਸਾਲ ਦੀ ਕੈਦ
  • ਸੁਪਰੀਮ ਕੋਰਟ ਨੇ ਪੁੱਛਿਆ, ‘ਕੀ ‘ਪੱਗ ਬੰਨ੍ਹਣਾ’ ਜ਼ਰੂਰੀ ਜਾਂ ਸਿਰ ਢੱਕ ਕੇ ਕੰਮ ਚਲਾਇਆ ਜਾ ਸਕਦੈ’
  • ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਸਲਮਾਨ ਖਾਨ ਨੂੰ 5 ਸਾਲ ਦੀ ਸਜ਼ਾ
  • ਐਸ.ਸੀ./ਐਸ.ਟੀ. ਐਕਟ ਬਾਰੇ ਫ਼ੈਸਲਾ ਬਦਲਣ ਤੋਂ ਸੁਪਰੀਮ ਕੋਰਟ ਵਲੋਂ ਇਨਕਾਰ
  • ਕੇਜਰੀਵਾਲ, ਸੰਜੇ ਸਿੰਘ ਸਣੇ ਪੰਜਾਂ ਨੇ ਜੇਤਲੀ ਤੋਂ ਮੰਗੀ ਲਿਖਤੀ ਮੁਆਫ਼ੀ
  • ਭਾਰਤ ਬੰਦ ਦੌਰਾਨ ਕਈ ਰਾਜਾਂ ‘ਚ ਵਿਆਪਕ ਹਿੰਸਾ-9 ਮੌਤਾਂ
  • ਮੈਨੂੰ ਮੁਆਫ਼ ਕਰ ਦਿਓ ਜੀ-ਕੇਜਰੀਵਾਲ
  • Leave a Reply

    Your email address will not be published. Required fields are marked as *

    *