ਗੁਰਦਵਾਰੇ ਵਿੱਚ ਦਿੱਤੇ ਜਾਣ ਵਾਲੇ ਪਵਿਤਰ ਪਿੱਲੇ ਰੰਗ ਦੇ ਕੱਪੜੇ ਦਾ ਕੀ ਮਹੱਤਵ ਹੈ , ਆਉ ਜਾਣੀਏ

1397098_914661975269314_454758184487962931_o

🌹🌹🌹ਸਿਰੋਪਾ🌹🌹🌹
( ਕੀ ਇੱਕ ਖੇਲ ਹੈ )
ਸਿਰੋਪਾ ਲੈ ਲੋ ਜੀ , ਸਿਰੋਪਾ
ਸਿਰੋਪਾ ਲੈ ਲੋ ਜੀ , ਸਿਰੋਪਾ
ਪ੍ਰਧਾਨ ਜੀ ਆ ਜਾਓ . . . .
ਮੰਤਰੀ ਜੀ ਆ ਜਾਓ ,
ਪੁਲਿਸ ਵਾਲੇ ਆ ਜਾਓ
ਡੀ ਏਮ ਸਾਹਿਬ ਆ ਜਾਓ ।
ਸਿਰੋਪਾ ਲੈ ਲੋ ਜੀ , ਸਿਰੋਪਾ
ਸਿਰੋਪਾ ਲੈ ਲੋ ਜੀ , ਸਿਰੋਪਾ
ਅਸੀ ਅਕਸਰ ਗੁਰਦਵਾਰੇਆ ਵਿੱਚ ਵੇਖਦੇ ਹਾਂ , ਕਿ ਗੁਰੂ ਨਾਨਕ ਸਾਹਿਬ ਜੀ ਦੇ ਦਰ ਦੀ ਬਖਸ਼ਿਸ਼ ਮੰਨੇ ਜਾਣ ਵਾਲੇ ਇਸ ਪਵਿਤਰ ਸਿਰੋਪੇ ਦੇ ਨਾਲ ਕਿਵੇਂ ਖਿਲਵਾੜ ਹੁੰਦਾ ਹੈ ,
ਇਸ ਪਵਿਤਰ ਸਿਰੋਪੇ ਨੂੰ ਪ੍ਰਾਪਤ ਕਰਣ ਦਾ ਅਧਿਕਾਰ ਸਿਰਫ ਵੱਡੇ ਸਿਦਕੀ ਸੇਵਾਦਾਰ ਜਾਂ ਉੱਚੇ ਚਰਿੱਤਰ ਵਾਲੇ ਵਿਅਕਤੀ ਨੂੰ ਹੁੰਦਾ ਹੈ ।
ਜਿਸਨੂੰ ਅਸਾਨੀ ਨਾਲ ਕਿਸੇ ਨੂੰ ਵੀ ਦੇ ਦਿੱਤੇ ਜਾਂਦਾ ਹੈ ।
ਸਿਰੋਪਾ ਲੈ ਲੋ ਜੀ , ਸਿਰੋਪਾ
ਸਿਰੋਪਾ ਲੈ ਲੋ ਜੀ , ਸਿਰੋਪਾ
ਇਹ ਅਵਾਜ ਜਦੋਂ ਸ : ਬਲੀ ਸਿਘਂ ਦੇ ਕਾਨੋ ਵਿੱਚ ਪਈ , ਤਾਂ ਉਹ ਦੋੜ ਕਿ ਦੂੱਜੇ ਕਮਰੇ ਵਿੱਚ ਗਿਆ ਅਤੇ ਆਪਣੇ 14 ਸਾਲ ਦੇ ਪੁੱਤ ਹਰਸਿਮਰਤ ਨੂੰ ਆਪਣੇ ਦੋਸਤਾਂ ਦੇ ਗਲੇ ਵਿੱਚ ਪੀਲਾ ਕੱਪੜਾ ਪਾਉਦੇ ਵੇਖਿਆ ਅਤੇ ਝਿੜਕਿਆ , ਇਹ ਕੀ ਕਰ ਰਹੇ ਹੋ ਹਰਸਿਮਰਤ ?
ਪੁੱਤ : ਪਿਤਾ ਜੀ ਅਸੀ ਸਿਰੋਪਾ – ਸਿਰੋਪਾ ਖੇਲ ਰਹੇ ਹਾਂ ।
ਪਿਤਾ : ਤੂੰ ਇਸਨੂੰ ਖੇਲ ਸਮਝ ਕਿ ਵੱਡੀ ਭੁੱਲ ਕੀਤੀ ।
ਪੁੱਤ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ , ਇਹ ਵੇਖਕੇ ਪਿਤਾ ਦੀ ਅੱਖ ਵਿੱਚ ਹੰਝੂ ਆ ਗਏ , ਅਤੇ ਬੋਲੇ ਸ਼ਾਬਾਸ਼ ਬੱਚਿਉ । ਕਾਸ਼ ਸਾਡੇ ਸੁੱਤੇ ਹੋਏ ਪ੍ਰਬੰਧਕ ਅਤੇ ਧਰਮ ਦੇ ਆਗੂ ਵੀ ਇਸ ਪੀਲੇ ਕੱਪੜੇ ਦੀ ਨਾਪਾਕੀ ਨੂੰ ਸਮਝ ਪਾਂਦੇ ਕਿ ਇਹ ਕੋਈ ਖੇਲ ਨਹੀਂ ਜਿਸਨੂੰ ਭਰਸ਼ਟਾਚਾਰੀ , ਸ਼ਰਾਬੀ , ਚਰਿੱਤਰਹੀਣ ਵਿਅਕਤੀ ਨੂੰ ਦੇ ਦਿੱਤੇ ਜਾਵੇ ।
🙏🙏ਭੂਲਚੂਕ ਲਈ ਮਾਫੀ🙏🙏


Related News

 • ਅੱਜ ਗੁਰਦੁਵਾਰਾ ਗੁਰੂ ਨਾਨਕ ਦਰਬਾਰ ਓਫਨਬਾਖ ਵਿੱਖੇ ਹਫਤਾ ਵਾਰੀ ਦੀਵਾਨ ਵਿੱਚ ਗੁਰਦੁਵਾਰਾ ਸਾਹਿਬ ਦੀ ਨਵੀ ਬਣੀ ਪ੍ਰਬੰਧਕ ਕਮੇਟੀ ਨੂੰ ਸੰਗਤਾਂ ਵੱਲੋ ਦਿੱਤੀ ਗਈ ਜੈਕਾਰੇਆਂ ਦੀ ਗੂੰਜ ਵਿੱਚ ਪ੍ਰਵਾਨਗੀ
 • ਆਸਾਰਾਮ ਨੂੰ ਉਮਰਕੈਦ ਦੀ ਸਜ਼ਾ, ਸ਼ਿਲਪਾ, ਸ਼ਰਦ ਨੂੰ 20 ਸਾਲ ਦੀ ਕੈਦ
 • ਸੁਪਰੀਮ ਕੋਰਟ ਨੇ ਪੁੱਛਿਆ, ‘ਕੀ ‘ਪੱਗ ਬੰਨ੍ਹਣਾ’ ਜ਼ਰੂਰੀ ਜਾਂ ਸਿਰ ਢੱਕ ਕੇ ਕੰਮ ਚਲਾਇਆ ਜਾ ਸਕਦੈ’
 • ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਸਲਮਾਨ ਖਾਨ ਨੂੰ 5 ਸਾਲ ਦੀ ਸਜ਼ਾ
 • ਐਸ.ਸੀ./ਐਸ.ਟੀ. ਐਕਟ ਬਾਰੇ ਫ਼ੈਸਲਾ ਬਦਲਣ ਤੋਂ ਸੁਪਰੀਮ ਕੋਰਟ ਵਲੋਂ ਇਨਕਾਰ
 • ਕੇਜਰੀਵਾਲ, ਸੰਜੇ ਸਿੰਘ ਸਣੇ ਪੰਜਾਂ ਨੇ ਜੇਤਲੀ ਤੋਂ ਮੰਗੀ ਲਿਖਤੀ ਮੁਆਫ਼ੀ
 • ਭਾਰਤ ਬੰਦ ਦੌਰਾਨ ਕਈ ਰਾਜਾਂ ‘ਚ ਵਿਆਪਕ ਹਿੰਸਾ-9 ਮੌਤਾਂ
 • ਮੈਨੂੰ ਮੁਆਫ਼ ਕਰ ਦਿਓ ਜੀ-ਕੇਜਰੀਵਾਲ
 • Leave a Reply

  Your email address will not be published. Required fields are marked as *

  *