ਅਸੀ ਕਿਧਰ ਨੂੰ ਜਾ ਰਹੇ ਹਾ ਅੱਜ ਕਿਸ ਡੇ ਹੈ- ਗੁਰਵਿੰਦਰ ਸਿੰਘ ਕੋਹਲੀ

new-mum-with-her-new-born

ਜਾਗੀ ਮਾਨੁੱਖਤਾ(ਫਰੈਕਫੋਰਟ)- ਅੱਜ ਕਿਸ ਡੇ ਭਾਵ ਚੰਮੀ ਦਿਵਸ ਹੈ.ਲੌਕ ਇੱਕ ਦੂਜੇ ਨੂੰ ਚੰਮੀ ਦਿਵਸ ਦੀਆ ਵਧਾਈਆ ਦੇ ਰਹੇ ਹਨ.ਅੱਜ ਕਈਆ ਨੂੰਤਾ ਚੁੰਮੀ ਲੈਣ ਦਾ ਮੌਕਾ ਮਿੱਲੂ. ਵਿਹਲਿਆ ਨੂੰ ਪਤਾ ਨਹੀ ਲੱਗਦਾ ਸਾਰਾ ਦਿਨ ਕੀ ਕਰੀਏ.ਦਿਨ ਬਿਤਾਉਣ ਲਈ ਹਰ ਦਿਨ ਦਾ ਕੌਈ ਨਾ ਕੌਈ ਨਾਮ ਰੱਖ ਲੈਦੇ ਹਨ.ਕੌਈ ਮੈਨੂੰ ਵੀ ਦੱਸੇ ਇਹ ਕਿਸ ਡੇ,ਕਿਸ ਲਈ ਹੁੰਦਾ ਹੈ ਜੀ.ਭਲਿਉ ਲੌਕੌ ਕਿਸ ਡੇ ਤਾ ਤੁਹਾਡਾ ਜਨਮ ਦਾ ਸਮਾਂ ਹੈ.ਤੁਹਾਡੇ ਦੁਨੀਆ ਤੇ ਆਉਣ ਤੇ ਤੁਹਾਨੂੰ ਪਹਿਲੀ ਕਿਸ ਤੁਹਾਡੀ ਮਾਂ ਨੇ ਕੀਤੀ, ਸਿਰਫ ਉਸ ਕਿਸ ਦਾ ਮਾਣ ਰੱਖੋ.ਚੰਗੇ ਇੰਨਸਾਨ ਬਣੋ,ਆਪਣੀ ਮਾਂ ਬੌਲੀ,ਆਪਣੀ ਪੰਜਾਬ ਦੀ ਧਰਤੀ ਮਾਤਾ ਦਾ ਮਾਣ ਵਧਾਉ,ਚੰਗੇ ਕੰਮ ਕਰੋ ਅਤੇ ਪ੍ਰਮਾਤਮਾ ਨੂੰ ਹਮੇਸ਼ਾ ਯਾਦ ਰੱਖੋ.ਦੁਨੀਆ ਤੁਹਾਡੇ ਤੇ ਮਾਣ ਕਰੇ.ਐਵੇ ਯੋਰਪੀਅਨ ਸਭਿਅਤਾ ਮਗਰ ਲੱਗ ਕਿ ਲੱਚਰਪਣ ਨਾ ਕਰੋ.ਸਿਆਣੇ ਬਣੋ ਜੇਕਰ ਤੁਸੀ ਕਿਸੇ ਬੇਗਾਨੀ ਬੱਚੀ ਨੂੰ ਫੋਨ,ਫੇਸਬੁੱਕ ਜਾ ਵੱਟਸ ਅੱਪ ਵਗੈਰਾ ਤੇ ਹੈਪੀ ਕਿਸ ਡੇ ਕਹਿ ਕਿ ਖੁਸ਼ ਹੋਵੋਗੇ ਤਾ ਅਗਰ ਤੁਹਾਡੀ ਬੱਚੀ ਨੂੰ ਕਿਸੇ ਵੱਲੋ ਹੈਪੀ ਕਿਸ ਡੇ ਦਾ ਸੁਨੇਹਿਆ ਆਵੇ ਤਾ ਅਫਸੋਸ ਨਾ ਕਰਿਉ.ਹਾ ਜੇਕਰ ਟਾਈਮ ਪਾਸ ਕਰਨ ਲਈ ਦਿਨ ਦਾ ਕੌਈ ਨਾਮ ਹੀ ਰੱਖਣਾ ਹੈ ਤਾ ਚੰਗਾ ਰੱਖੋ.ਜਿਵੇ ਸੱਚ ਦਿਵਸ ਇਸ ਦਿਨ ਸੱਚ ਬੋਲੋ.ਤਾਮੀਜ ਦਿਵਸ ਇਸ ਦਿਨ ਕਿਸੇ ਨਾਲ ਬੱਤਮੀਜੀ ਨਾ ਕਰੋ.ਸਤਿਕਾਰ ਦਿਵਸ ਇਸ ਦਿਨ ਹਰ ਇੱਕ ਦਾ ਸਤਿਕਾਰ ਦਿਵਸ ਆਦਿ ਆਦਿ…….ਬਹੁਤ ਚੰਗੇ ਕੰਮ ਹਨ ਜੋ ਤੁਸੀ ਹਰ ਦਿਨ ਕੌਈ ਨਾ ਕੌਈ ਕਰ ਸਕਦੇ ਹੋ.ਆਪਾ ਪਹਿਚਾਣੋ-ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪ੍ਰੇਸ਼ਾਨੀ ਮਾਹੈ.


Related News

 • 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਨੂੰ ਸਿੱਖਾ ਲਈ ਕਾਲਾ ਦਿਨ ਮੰਨਦੇ ਹੋਏ,ਜਰਮਨ ਦੇ ਸਿੱਖਾ ਵੱਲੋ ਭਾਰਤੀ ਕੌਸਲੇਟ ਫਰੈਕਫੋਰਟ ਦੇ ਸਾਹਮਣੇ ਭਾਰੀ ਰੋਸ ਮੁਜਾਹਿਰਾ
 • ਰਾਸ਼ਟਰਪਤੀ ਵਲੋਂ ‘ਆਪ’ ਦੇ 20 ਵਿਧਾਇਕ ਅਯੋਗ ਕਰਾਰ
 • ਗੁਰਦੁਵਾਰਾ ਸਿੱਖ ਸੈਟਰ ਤੇ ਕਾਬਜ ਮਸੰਦਾ ਨੇ ਇੰਨਸਾਨੀਅਤ ਨੂੰ ਕੀਤਾ ਇੱਕ ਵਾਰ ਫਿਰ ਸ਼ਰਮਸਾਰ
 • ਅਕਾਲੀ ਦਲ ਦੇ ਪ੍ਰਧਾਨਾ ਦਾ ੲਿਤਹਾਸ ੲਿਕ ਕੜਵੀ ਸਚਾੲੀ
 • ਦੇਸ਼ ਵਿਦੇਸ਼ ਵਿਚ ਵੱਸਦੇ ਸਮੂਹ ਪੰਜਾਬੀਆਂ ਨੂੰ ਜਾਗੀ ਮਨੁੱਖਤਾ ਵੱਲੋਂ ਮਾਘੀ ਦੇ ਪਵਿੱਤਰ ਦਿਹਾੜੇ ਦੀਆਂ ਮੁਬਾਰਕਾਂ
 • ਮੀਡੀਆ ਸਾਹਮਣੇ ਆਏ SC ਦੇ 4 ਜੱਜ, ਪੀ.ਐੱਮ. ਮੋਦੀ ਨੇ ਕਾਨੂੰਨ ਮੰਤਰੀ ਨੂੰ ਕੀਤਾ ਤਲੱਬ
 • ਦੀਕਸ਼ਿਤ ਦੇ ਆਸ਼ਰਮ ’ਚੋਂ 72 ਕੁੜੀਆਂ ਬਰਾਮਦ
 • ਸ੍ਰ ਕੁਲਵਿੰਦਰ ਸਿੰਘ ਨਾਹਲ ਦੇ ਮਾਤਾ ਜੀ ਅੱਜ ਸਵੇਰੇ ਸਦੀਵੀ ਵਿਛੋੜਾ ਦੇ ਗਏ ਹਨ.ਅਦਾਰਾ ਜਾਗੀ ਮਨੁੱਖਤਾ ਅਤੇ ਕੋਹਲੀ ਪਰਿਵਾਰ ਵੱਲੋ ਗਹਿਰੇ ਦੁੱਖ ਦਾ ਪ੍ਰਗਟਾਵਾ
 • Leave a Reply

  Your email address will not be published. Required fields are marked as *

  *