ਪੁਰਤਗਾਲ ਦੇ ਕਾਨੂੰਨ ਮੰਤਰੀ ਵੱਲੋ ਭਾਰਤੀ ਝੂਠ ਨੂੰ ਰੱਦ ਕਰਕਿ ਭਾਈ ਪੰਮਾ ਨੂੰ ਕੀਤਾ ਬਰੀ-ਸਿੱਖ ਜਗਤ ਵਿੱਚ ਖੁੱਸ਼ੀ ਦੀ ਲਹਿਰ

Paramjit-Singh-Pamma-in-Portugal-300x192

00000
ਜਾਗੀ ਮਨੁੱਖਤਾ(ਫਰੈਕਫੋਰਟ)-ਪੁਰਤਗਾਲ ਦੇ ਕਾਨੂੰਨ ਮੰਤਰੀ ਵੱਲੋ ਭਾਰਤੀ ਝੂਠ ਨੂੰ ਰੱਦ ਕਰਕਿ ਭਾਈ ਪੰਮਾ ਨੂੰ ਕੀਤਾ ਬਰੀ-ਸਿੱਖ ਜਗਤ ਵਿੱਚ ਖੁੱਸ਼ੀ ਦੀ ਲਹਿਰ.ਅੱਜ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆ ਦੇ ਜਨਮ ਦਿਹਾੜੇ ਦੇ ਮੌਕੇ ਤੇ ਸਿੱਖਾ ਨੂੰ ਪੁਰਤਗਾਲ ਦੇ ਕਾਨੂੰਨ ਤੌ ਮਿੱਲੇਆ ਇੰਨਸਾਫ.ਇੱਕ ਪਾਸੇ ਭਾਰਤ ਵਿੱਚ ਸਿੱਖਾ ਨਾਲ ਧੱਕਾ ਅਤੇ ਬੇਇੰਨਸਾਫੀ ਹੋ ਰਹੀ ਹੈ.ਜਿਸ ਤਹਿਤ ਹੀ,ਭਾਈ ਪੰਮਾ ਜੋ ਲੰਮੇ ਸਮੇ ਤੌ ਇੰਗਲੈਡ ਵਿੱਚ ਸ਼ਰਨ ਪ੍ਰਾਪਤ ਕਰਕਿ ਰਹਿ ਰਹੇ ਹਨ.ਉਹਨਾ ਖਿਲਾਫ ਭਾਰਤ ਸਰਕਾਰ ਅਤੇ ਭਾਰਤੀ ਏਜੰਸੀਆ ਦੁਵਾਰਾ ਝੂਠ ਦੇ ਪੁਲੰਦੇ ਖੜ੍ਹੇ ਕਰਕਿ ਉਹਨਾ ਨੂੰ ਇੰਟਰਪੋਲ ਦੁਵਾਰਾ ਪੁਰਤਗਾਲ ਵਿੱਚ ਗਿ੍ਰਫਤਾਰ ਕਰਵਾ ਕਿ ਭਾਰਤ ਲੈ ਜਾਣ ਦੀ ਕੌਝੀ ਕੋਸ਼ਿਸ਼ ਕੀਤੀ ਗਈ.ਭਾਰਤ ਸਰਕਾਰ ਝੂਠ ਨੂੰ ਰੱਦ ਕਰਕਿ ਅੱਜ ਪੁਰਤਗਾਲ ਦੇ ਕਾਨੂੰਨ ਨੇ ਭਾਈ ਪੰਮਾ ਨੂੰ ਕੀਤਾ ਰਿਹਾਅ. ਇਸ ਖਬਰ ਨਾਲ ਪੂਰੇ ਸਿੱਖ ਜਗਤ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ.ਇਸ ਲੜਾਈ ਵਿੱਚ ਸਹਿਯੋਗ ਕਰਨ ਵਾਲੇ ਸਾਰੇ ਵਧਾਈ ਦੇ ਪਾਤਰ ਹਨ.ਪੁਰਤਗਾਲ ਅਤੇ ਪੂਰੇ ਯੋਰਪ ਦੀਆ ਸਰਕਾਰਾ ਵੀ ਵਧਾਈ ਦੀਆ ਪਾਤਰ ਹਨ ਜੋ ਇਸ ਇੰਨਸਾਫ ਨੂੰ ਦਿਵਾਉਣ ਵਿੱਚ ਸਹਾਈ ਹੋਈਆ ਹਨ.ਜੰਗ ਹਿੰਦ-ਪੰਜਾਬ ਦਾ ਹੋਣ ਤੇ ਕਹਿੰਦੇ ਖਾਲਸੇ ਨੇ ਫਤਿਹ ਦਾ ਝੰਡਾ ਲਾ ਦਿੱਤਾ


Related News

 • ਚੋਰ ਗਿਰੋਹ ਦੇ 6 ਮੈਂਬਰ 20 ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ
 • ਗੈਂਗਸਟਰ ਵਿੱਕੀ ਗੌਂਡਰ ਦਾ ਕਰੀਬੀ ਸਾਥੀ ਦਿੱਲੀ ਏਅਰ ਪੋਰਟ ਤੋਂ ਗ੍ਰਿਫਤਾਰ
 • ਧੱਕੇਸ਼ਾਹੀ ਕਰਕੇ ਜਿੱਤੇ ਹਨ ਕਾਂਗਰਸੀ: ਬੈਂਸ
 • ਵਿਆਹ ਸਮਾਗਮ ‘ਚ ਚੱਲੀ ਗੋਲੀ, 2 ਦੀ ਮੌਤ
 • ਫੜੇ ਜਾਣ ਦੇ ਡਰੋਂ ਚੋਰ ਅਲਮਾਰੀ ‘ਚ ਲੁਕਿਆ
 • ‘ਅਸਾਂ ਤੇ ਪਾਕਿ ’ਚ ਬਚਾ ਲਈ ਮਜੀਠੀਆ ਦੀ ਸ਼ਾਨ, ਹੁਣ ਤੁਹਾਡੀ ਵਾਰੀ…’
 • ਜੱਗੀ ਜੌਹਲ ਮਾਮਲਾ: ਬਰਤਾਨਵੀ ਸਰਕਾਰ ਵੱਲੋਂ ਭਾਰਤ ਨੂੰ ਚੇਤਾਵਨੀ
 • ਬੱਸ ਦੀ ਉਡੀਕ ਕਰ ਰਹੇ ਵਿਦਿਆਰਥੀਆਂ ਨੂੰ ਟਿੱਪਰ ਨੇ ਕੁਚਲਿਆ, ਧੁੰਦ ਕਾਰਨ ਬਠਿੰਡਾ ‘ਚ ਭਿਆਨਕ ਹਾਦਸਾ-10 ਮੌਤਾਂ
 • Leave a Reply

  Your email address will not be published. Required fields are marked as *

  *