ਇਤਹਾਸ ਵਿੱਚ : 14 ਫਰਵਰੀ ਦਾ ਦਿੱਨ ਤੇ ਸਾਡੀ ਅਕਲ ਅਤੇ ਸੋਚ ਦਾ ਦੀਵਾਲਾ-14ਫਰਵਰੀ270 ਨੂੰ ਪਾਦਰੀ ਵੈਲਨਟਾਈਨ ਨੂੰ ਦਿੱਤੀ ਫਾਸ਼ੀ ਸਾਨੂੰ ਯਾਦ ਹੈ ਪਰ ਦੇਸ਼ ਅਜਾਦ ਕਰਵਾਉਣ ਲਈ 14ਫਰਵਰੀ1931 ਨੂੰ ਅੰਗਰੇਜ ਸ਼ਾਸ਼ਨ ਵੱਲੋ ਫਾਸ਼ੀ ਤੇ ਚੜ੍ਹਾਏ ਭਗਤ ਸਿੰਘ,ਰਾਜਗੁਰੂ ਅਤੇ ਸੁੱਖਦੇਵ ਨੂੰ ਅਸੀ ਭੁੱਲ ਗਏ-ਗੁਰਵਿੰਦਰ ਸਿੰਘ ਕੋਹਲੀ

111

ਜਾਗੀ ਮਨੁੱਖਤਾ-ਗੁਰਵਿੰਦਰ ਸਿੰਘ ਕੋਹਲੀ-ਤੀਜੀ ਸ਼ਤਾਬਦੀ ਵਿੱਚ ਅੱਜ ਹੀ ਦੇ ਦਿਨ ਰੋਮ ਵਿੱਚ ਕਲਾਉਡਿਅਸ ਦੂਸਰੇ ਦੇ ਸ਼ਾਸਨ ਦੇ ਦੌਰਾਨ ਵੈਲੇਂਟਾਇਨ ਨੂੰ ਫ਼ਾਂਸੀ ਉੱਤੇ ਚੜ੍ਹਾਇਆ ਗਿਆ ਸੀ . ਇਸ ਦੇ ਬਾਅਦ ਤੌ ਦੁਨੀਆ ਵਿੱਚ ਵੈਲੇਂਟਾਇੰਸ ਡੇ ਦੇ ਨਾਮ ਇਸਨੂੰ ਮਨਾਇਆ ਜਾਂਦਾ ਹੈ .

ਰੋਮ ਵਿੱਚ ਸਮਰਾਟ ਕਲਾਉਡਿਅਸ ਦੇ ਕਰੂਰ ਸ਼ਾਸਨ ਦੇ ਦੌਰਾਨ ਕਈ ਅਲੋਕਪ੍ਰਿਅ ਅਤੇ ਖੂਨੀ ਅਭਿਆਨ ਚਲਾਏ ਗਏ . ਸਮਰਾਟ ਨੂੰ ਸ਼ਕਤੀਸ਼ਾਲੀ ਫੌਜ ਨੂੰ ਬਣਾਏ ਰੱਖਣ ਲਈ ਕਾਫ਼ੀ ਮੁਸ਼ਕਲਾਂ ਦਾ ਸਾਮਣਾ ਕਰਣਾ ਪੈਂਦਾ ਸੀ . ਕਲਾਉਡਿਅਸ ਨੂੰ ਲੱਗਦਾ ਸੀ ਕਿ ਰੋਮ ਦੇ ਲੋਕ ਆਪਣੀ ਪਤਨੀ ਅਤੇ ਪਰਵਾਰਾਂ ਦੇ ਨਾਲ ਮਜਬੂਤ ਲਗਾਉ ਹੋਣ ਦੀ ਵਜ੍ਹਾ ਨਾਲ ਫੌਜ ਵਿੱਚ ਭਰਤੀ ਨਹੀਂ ਹੋ ਰਹੇ ਹਨ . ਇਸ ਸਮੱਸਿਆ ਤੌ ਨਜਾਤ ਪਾਉਣ ਲਈ ਕਲਾਉਡਿਅਸ ਨੇ ਰੋਮ ਵਿੱਚ ਵਿਆਹ ਅਤੇ ਕੁੜਮਾਈ ਉੱਤੇ ਰੋਕ ਲਗਾ ਦਿੱਤੀ .
ਲੇਕਿਨ ਪਾਦਰੀ ਵੈਲੇਂਟਾਇਨ ਨੇ ਸਮਰਾਟ ਦੇ ਆਦੇਸ਼ ਨੂੰ ਲੋਕਾਂ ਦੇ ਨਾਲ ਨਾ ਇੰਨਸਾਫੀ ਦੇ ਤੌਰ ਉੱਤੇ ਮਹਿਸੂਸ ਕੀਤਾ . ਸਮਰਾਟ ਦੇ ਆਦੇਸ਼ ਨੂੰ ਚੁਣੋਤੀ ਦਿੰਦੇ ਹੋਏ ਵੈਲੇਂਟਾਇਨ ਚੋਰੀ ਛਿਪੇ ਜਵਾਨ ਪ੍ਰੇਮੀ ਜੋੜੇਆ ਦੇ ਵਿਆਹ ਕਰਾਂਦੇ ਸਨ . ਜਦੋਂ ਵੈਲੇਂਟਾਇਨ ਦੇ ਕੰਮ ਦੇ ਬਾਰੇ ਵਿੱਚ ਕਲਾਉਡਿਅਸ ਨੂੰ ਪਤਾ ਲੱਗਾ ਤਾਂ ਉਸਨੇ ਪਾਦਰੀ ਦੀ ਹੱਤਿਆ ਦਾ ਆਦੇਸ਼ ਜਾਰੀ ਕੀਤਾ . ਵੈਲੇਂਟਾਇਨ ਨੂੰ ਗਿਰਫਤਾਰ ਕਰ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ . ਅਦਾਲਤ ਨੇ ਵੈਲੇਂਟਾਇਨ ਨੂੰ ਮੌਤ ਦੀ ਸਜਾਂ ਸੁਣਾਈ .

14 ਫਰਵਰੀ 270 ਨੂੰ ਵੈਲੇਂਟਾਇਨ ਨੂੰ ਮੌਤ ਦੀ ਸਜਾਂ ਦਿੱਤੀ ਗਈ . ਅਜਿਹਾ ਵੀ ਕਿਹਾ ਜਾਂਦਾ ਹੈ ਕਿ ਸੰਤ ਵੈਲੇਂਟਾਇਨ ਨੇ ਜੇਲ੍ਹ ਵਿੱਚ ਰਹਿੰਦੇ ਹੋਏ ਜੇਲਰ ਦੀ ਧੀ ਨੂੰ ਖਤ ਲਿਖਿਆ ਸੀ , ਜਿਸ ਵਿੱਚ ਅੰਤ ਵਿੱਚ ਉਨ੍ਹਾਂਨੇ ਲਿਖਿਆ ਸੀ ਤੁਹਾਡਾ ਵੈਲੇਂਟਾਇਨ . ਵੈਲੇਂਟਾਇਨ ਦੇ ਪ੍ਰੇਮ ਦੇ ਸੁਨੇਹੇ ਨੂੰ ਅੱਜ ਵੀ ਲੋਕ ਦੁਨੀਆ ਵਿੱਚ ਜਿੰਦਾ ਰੱਖੇ ਹੋਏ ਹਨ . ਵੈਲੇਂਟਾਇਨ ਨੂੰ ਇਸ ਮਹਾਨ ਸੇਵਾ ਲਈ ਸੰਤ ਦੀ ਉਪਾਧੀ ਦਿੱਤੀ ਗਈ . ਉਦੋਂ ਤੋਂ ਲੈ ਕੇ ਹਰ ਸਾਲ ਦੁਨੀਆ ਭਰ ਵਿੱਚ 14 ਫਰਵਰੀ ਨੂੰ ਵੈਲੇਂਟਾਇੰਸ ਡੇ ਦੇ ਤੌਰ ਉੱਤੇ ਮਨਾਇਆ ਜਾ ਰਿਹਾ ਹੈ . ਇਸ ਦਿਨ ਲੋਕ ਇੱਕ ਦੂੱਜੇ ਨੂੰ ਫੁਲ , ਚਾਕਲੇਟ ਅਤੇ ਉਪਹਾਰ ਦੇਕੇ ਆਪਣੇ ਪਿਆਰ ਦਾ ਇਜਹਾਰ ਕਰਦੇ ਹਨ .
ਦੂਜੇ ਪਾਸੇ ਇਸ ਦਿਨ ਦੇਸ਼ ਅਜਾਦ ਕਰਵਾਉਣ ਲਈ 14ਫਰਵਰੀ1931 ਨੂੰ ਅੰਗਰੇਜ ਸ਼ਾਸ਼ਨ ਵੱਲੋ ਫਾਸ਼ੀ ਤੇ ਚੜ੍ਹਾਏ ਭਗਤ ਸਿੰਘ,ਰਾਜਗੁਰੂ ਅਤੇ ਸੁੱਖਦੇਵ ਨੂੰ ਅਸੀ ਭੁੱਲ ਗਏ ਹਾਂ.ਗੱਲ ਕੀ ਅਸੀ ਆਪਣੇ ਧਰਮ, ਵਿਰਸੇ ਅਤੇ ਸਭਿਆਚਾਰ ਨੂੰ ਭੁੱਲ ਕਿ ਯੋਰਪੀਅਨ ਲੋਕਾ ਦੇ ਵਿਰਸੇ ਰੀਤੀ ਰਿਵਾਜ ਨਾਲ ਜੁੱੜਦੇ ਜਾ ਰਹੇ ਹਾਂ.ਕਿਤਨੀ ਸ਼ਰਮ ਦੀ ਗੱਲ ਹੈ ਕਿ ਸੰਨ 270 ਵਿੱਚ ਅੱਜ ਤੌ 1746 ਸਾਲ ਪਹਿਲਾ ਫਾਂਸੀ ਤੇ ਚੜ੍ਹਾਏ ਗਏ ਇਟਾਲੀਅਨ ਪਾਦਰੀ ਵੈਲਨਟਾਈਨ ਦੀ ਯਾਦ ਵਿੱਚ ਅਸੀ ਵੈਲਨਟਾਈਨ ਡੇ ਮਨਾਉਦੇ ਹਾਂ.ਉਸ ਦੇ ਚੰਗੇ ਕਾਰਜ ਨੂੰ ਮੇਰਾ ਸਲੂਟ ਹੈ.ਪਰ ਅੱਜ ਤੌ ਸਿਰਫ 84 ਸਾਲ ਪਹਿਲਾ ਦੇਸ਼ ਨੂੰ ਅਜਾਦ ਕਰਵਾਉਣ ਬਦਲੇ ਅੰਗਰੇਜਾ ਵੱਲੋ ਫਾਂਸੀ ਤੇ ਚੜ੍ਹਾਏ ਗਏ ਭਗਤ ਸਿੰਘ,ਰਾਜਗੁਰੂ ਅਤੇ ਸੁੱਖਦੇਵ ਨੂੰ ਯਾਦ ਕਰਨਾ ਤੇ ਭਗਤ ਸਿੰਘ,ਰਾਜਗੁਰੂ ਅਤੇ ਸੁੱਖਦੇਵ ਡੇ ਮਨਾਉਣਾ ਸਾਡਾ ਫਰਜ ਨਹੀ ਬਣਦਾ. ਪਤਾ ਨਹੀ ਸਿੱਖ ਇਤਹਾਸ ਵਿੱਚ ਕਿੰਨੀਆ ਕੁਰਬਾਨੀਆ ਹੋਈਆ ਹੋਣਗੀਆ.ਕਦੀ ਅਸੀ ਆਪਣੇ ਇਤਹਾਸ ਨੂੰ ਖੋਜਣ ਦੀ ਕੋਸ਼ਿਸ਼ ਕੀਤੀ ਹੈ.ਇਸ ਤੇ ਵਿਚਾਰ ਕਰਨ ਦੀ ਲੋੜ ਹੈ.ਜਿਹੜੀਆ ਕੌਮਾ ਆਪਣਾ ਇਤਹਾਸ ਅਤੇ ਵਿਰਸਾ ਨਹੀ ਸੰਭਾਲਦੀਆ ਉਹ ਖਤਮ ਹੋ ਜਾਦੀਆ ਹਨ.ਸਾਨੂੰ ਇਟਾਲੀਅਨ ਪਾਦਰੀ ਦਾ 1746 ਸਾਲ ਪੁਰਾਣਾ ਇਤਹਾਸ ਤਾ ਯਾਦ ਹੈ.ਪਰ ਸਾਡਾ ਸਿੱਖ ਧਰਮ ਤਾ 546 ਸਾਲ ਪੁਰਾਣਾ ਹੈ.ਹੁਣ ਸੋਚੋ ਅਸੀ ਆਪਣੇ ਧਰਮ ਬਾਰੇ ਕਿਤਨੀ ਜਾਣ ਕਾਰੀ ਰੱਖਦੇ ਹਾਂ. ਸੰਤ ਵੈਲਨਟਾਈਨ ਨੇ ਇਹ ਕੁਰਬਾਨੀ ਉਸ ਸਮੇਂ ਦੇ ਰਾਜੇ ਵੱਲੋ ਅਪਣਾਈ ਸੋਚ ਕਿ ਜੇਕਰ ਮੇਰੇ ਫੋਜੀ ਵਿਵਾਹੇ ਹੋਣਗੇ ਤਾ ਉਹ ਆਪਣੇ ਬੱਚਿਆ ਅਤੇ ਪਰਿਵਾਰਾ ਵਿੱਚ ਵਧੇਰੇ ਰੁੱਚੀ ਹੋਣ ਕਰਕਿ ਦੇਸ਼ ਦੀ ਰੱਖਿਆ ਤੌ ਅਵੇਸਲੇ ਹੋ ਜਾਣਗੇ,ੲਿਸ ਕਰਕਿ ਉਸ ਵੱਲੋ ਵਿਵਹਾ ਕਰਨ ਤੇ ਲਾਈ ਪਾਬੰਦੀ ਵਿਰੁਧ ਸੀ.ਸਮਾਜਕ ਧੱਕੇਸ਼ਾਹੀ ਵਿਰੁਧ ਅਤੇ ਸਮਾਜਕ ਕਦਰਾਂ ਕੀਮਤਾ ਲਈ ਸੀ.ਉਸ ਵਿਚਾਰੇ ਨੂੰ ਕੀ ਪਤਾ ਸੀ ਕਿ ਮੇਰੇ ਵੱਲੋ ਦਿੱਤੀ ਕੁਰਬਾਨੀ ਵਾਲੇ ਦਿੱਨ ਲੰਡੂ ਆਸ਼ਕ ਹੱਥਾਂ ਵਿੱਚ ਫੁੱਲ ਫੜ੍ਹਕਿ ਲੌਕਾ ਦੀਆ ਧੀਆਂ ਭੈਣਾ ਦਾ ਰਾਂਹ ਜਾਦੇਆ ਦਾ ਮਜਾਕ ਉਡਾਉਣਗੇ ਤੇ ਹਰ ਰਾਂਹ ਜਾਦੀ ਨੂੰ ਫੁੱਲ ਫੜ੍ਹਾਕਿ ਪਿਆਰ ਦਾ ਇਜਹਾਰ ਕਰਨਗੇ.ਵਿਵਹਾਏ ਵਰੇ ਆਪਣੀ ਬੀਵੀਆ ਨੂੰ ਛੱਡਕਿ ਦੂਸਰੀਆ ਔਰਤਾ ਨਾਲ ਪਿਆਰ ਦਾ ਇਜਹਾਰ ਕਰਨਗੇ.ਮੈਨੂੰ ਲੱਗਦਾ ਹੈ ਅਸੀ ਸੰਤ ਵੈਲਨਟਾਈਨ ਦੀ ਕੁਰਬਾਨੀ ਦੇ ਮਕਸਦ ਨੂੰ ਸਮਝ ਨਹੀ ਪਾਏ.ਉਸ ਵੱਲੋ ਸਮਾਜਕ ਕਦਰਾਂ ਕੀਮਤਾ ਬਚਾਉਣ ਲਈ ਕੀਤੀ ਮਹਾਨ ਕੁਰਬਾਨੀ ਦਾ,ਉਸ ਦੀ ਸਹਾਦਤ ਵਾਲੇ ਦਿੱਨ ਸਮਾਜਕ ਲੱਚਰਤਾ ਫੈਲਾਅ ਕਿ ਅਪਮਾਨ ਕਰਦੇ ਹਾ.ਜੇਕਰ ਵਿਵਹਾ ਕਰਵਾਉਣ ਲਈ ਉਸ ਨੇ ਕੁਰਬਾਨੀ ਦਿੱਤੀ ਸੀ.ਤੁਸੀ ਉਸ ਨੂੰ ਪ੍ਰਣਾਮ ਕਰਨ ਲਈ ਵਿਵਹਾ ਲਈ ਉਸ ਦਿਨ ਨੂੰ ਚੁਣ ਲਵੋ,ਪਰ ਉਸ ਦਿਨ ਲੱਚਰਤਾ ਫੈਲਾਅ ਕਿ ਉਸ ਦੀ ਸ਼ਹਾਦਤ ਦਾ ਅਪਮਾਨ ਨਾ ਕਰੋ. ਮੈ ਵੈਲਨਟਾਈਨ ਦੇ ਚੰਗੇ ਕੰਮ ਲਈ ਉਸ ਨੂੰ ਸਲੂਟ ਕਰਦਾ ਹਾ.ਨਾਲ ਹੀ ਇਟਾਲੀਅਨ ਵਿਦਵਾਨਾ ਨੂੰ ਵੀ ਸਲੂਟ ਕਰਦਾ ਹਾਂ,ਜਿਹਨਾ ਨੇ ਆਪਣਾ ਵਿਰਸਾ ਸਾਭੇਆ ਅਤੇ ਅੱਜ 1746 ਸਾਲ ਬਾਅਦ ਵੀ ਲੋਕ ਦੁਨੀਆ ਭਰ ਵਿੱਚ ਉਸ ਨੂੰ ਯਾਦ ਕੀਤਾ ਜਾਦਾ ਹੈ.ਕਾਂਸ਼ ਅਸੀ ਵੀ ਇਸ ਤੌ ਕੋਈ ਸਬਕ ਲੈਅ ਸਕੀਏ.
ਭੁੱਲਾ ਚੁੱਕਾ ਦੀ ਖਿਮਾ ਗੁਰਵਿੰਦਰ ਸਿੰਘ ਕੋਹਲੀ ਸੰਪਾਦਕ ਜਾਗੀ ਮਨੁੱਖਤਾ

ਇਤਹਾਸ ਵਿੱਚ ਅੱਜ: 14 ਫਰਵਰੀ ਦਾ ਦਿੱਨ ਤੇ ਸਾਡੀ ਅਕਲ ਅਤੇ ਸੋਚ ਦਾ ਦੀਵਾਲਾ-14ਫਰਵਰੀ270 ਨੂੰ ਪਾਦਰੀ ਵੈਲਨਟਾਈਨ ਨੂੰ ਦਿੱਤੀ ਫਾਸ਼ੀ ਸਾਨੂੰ ਯਾਦ ਹੈ ਪਰ ਦੇਸ਼ ਅਜਾਦ ਕਰਵਾਉਣ ਲਈ 14ਫਰਵਰੀ1931 ਨੂੰ ਅੰਗਰੇਜ ਸ਼ਾਸ਼ਨ ਵੱਲੋ ਫਾਸ਼ੀ ਤੇ ਚੜ੍ਹਾਏ ਭਗਤ ਸਿੰਘ,ਰਾਜਗੁਰੂ ਅਤੇ ਸੁੱਖਦੇਵ ਨੂੰ ਅਸੀ ਭੁੱਲ ਗਏ-ਗੁਰਵਿੰਦਰ ਸਿੰਘ ਕੋਹਲੀ

Related News

 • ਕਾਂਗਰਸ ਦਫਤਰ ਦਾ ਘਿਰਾਓ, ਟਾਈਟਲਰ ਤੇ ਸੱਜਣ ਦੇ ਪੁਤਲੇ ਨੂੰ ਦਿੱਤੀ ਸੰਕੇਤਕ ਫਾਂਸੀ
 • ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਦੇ ਮੁੱਖ ਪ੍ਰਬੰਧਕਾ ਅੰਦਰ ਮਹੰਤ ਨਰੈਣੂ ਦੀ ਮਰੀ ਆਤਮਾ ਹੋਈ ਉਜਾਗਰ.ਜਰਮਨ ਦੀ ਹੈਸਨ ਸਟੇਟ ਦੀ ਹਾਈ ਕੋਰਟ ਵੱਲੋ ਸਿੱਖ ਪਰਿਵਾਰਾ ਉਪਰ ਲੱਗੀ ਗੁਰਦੁਵਾਰਾ ਸਾਹਿਬ ਅੰਦਰ ਦਾਖਲ ਹੋਣ ਦੀ ਪਾਬੰਦੀ ਦੇ ਹੁਕਮ ਰੱਦ ਹੋਣ ਤੌ ਬਾਅਦ ਗੁਰਦੁਵਾਰਾ ਸਾਹਬ ਦੇ ਦਰਸ਼ਨ ਕਰਨ ਗਏ ਪਰਿਵਾਰਾ ਦੀ ਜਰਮਨ ਦੇ ਨਰੈਣੂਆਂ ਵੱਲੋ ਆਪਣੇ ਗੁੰਡੇਆਂ ਵੱਲੋ ਕਰਵਾਈ ਗਈ ਕੁੱਟਮਾਰ.ਔਰਤਾਂ ਨੂੰ ਵੀ ਨਹੀ ਬਖਸ਼ਿਆ ਗਿਆ
 • 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਨੂੰ ਸਿੱਖਾ ਲਈ ਕਾਲਾ ਦਿਨ ਮੰਨਦੇ ਹੋਏ,ਜਰਮਨ ਦੇ ਸਿੱਖਾ ਵੱਲੋ ਭਾਰਤੀ ਕੌਸਲੇਟ ਫਰੈਕਫੋਰਟ ਦੇ ਸਾਹਮਣੇ ਭਾਰੀ ਰੋਸ ਮੁਜਾਹਿਰਾ
 • ਗੁਰਦੁਵਾਰਾ ਸਿੱਖ ਸੈਟਰ ਤੇ ਕਾਬਜ ਮਸੰਦਾ ਨੇ ਇੰਨਸਾਨੀਅਤ ਨੂੰ ਕੀਤਾ ਇੱਕ ਵਾਰ ਫਿਰ ਸ਼ਰਮਸਾਰ
 • ਅਕਾਲੀ ਦਲ ਦੇ ਪ੍ਰਧਾਨਾ ਦਾ ੲਿਤਹਾਸ ੲਿਕ ਕੜਵੀ ਸਚਾੲੀ
 • ਦੇਸ਼ ਵਿਦੇਸ਼ ਵਿਚ ਵੱਸਦੇ ਸਮੂਹ ਪੰਜਾਬੀਆਂ ਨੂੰ ਜਾਗੀ ਮਨੁੱਖਤਾ ਵੱਲੋਂ ਮਾਘੀ ਦੇ ਪਵਿੱਤਰ ਦਿਹਾੜੇ ਦੀਆਂ ਮੁਬਾਰਕਾਂ
 • ਸ੍ਰ ਕੁਲਵਿੰਦਰ ਸਿੰਘ ਨਾਹਲ ਦੇ ਮਾਤਾ ਜੀ ਅੱਜ ਸਵੇਰੇ ਸਦੀਵੀ ਵਿਛੋੜਾ ਦੇ ਗਏ ਹਨ.ਅਦਾਰਾ ਜਾਗੀ ਮਨੁੱਖਤਾ ਅਤੇ ਕੋਹਲੀ ਪਰਿਵਾਰ ਵੱਲੋ ਗਹਿਰੇ ਦੁੱਖ ਦਾ ਪ੍ਰਗਟਾਵਾ
 • ਜਰਮਨੀ ਲੋਕ ਇਨਸਾਫ ਪਾਰਟੀ ਨੇ ਕੀਤਾ ਆਪਣੀ ਟੀਮ ਵਿਚ ਹੋਰ ਵਾਧਾ –ਸਤਪਾਲ ਸਿੰਘ ਪੱਡਾ
 • Leave a Reply

  Your email address will not be published. Required fields are marked as *

  *