Friday, April 22nd, 2016

 

ਜਰਮਨ ਦੇ ਐਸਨ ਸ਼ਹਿਰ ਦੇ ਗੁਰਦੁਵਾਰਾ ਸਾਹਿਬ ਵਿੱਚ ਬੰਬ ਧਮਾਕਾ ਇਸਲਾਮਿਸਟਾ ਦਾ ਕਾਰਾ ਸੀ-ਘਟਨਾ ਤੌ ੫ ਦਿਨ ਬਾਅਦ ਦੋ ਦੌਸ਼ੀ ਗ੍ਰਿਫਤਾਰ-ਭਾਰਤੀ ਪ੍ਰਸ਼ਾਸਨ ਨੂੰ ਸ਼ਰਮ ਕਰਨੀ ਚਾਹੀਦੀ ਹੈ,ਇਸ ਨੂੰ ਕਹਿੰਦੇ ਹਨ ਕਾਰਵਾਈ

image

ਜਾਗੀ ਮਨੁੱਖਤਾ(ਫਰੈਕਫੋਰਟ) ਜਰਮਨ ਦੇ ਐਸਨ ਸ਼ਹਿਰ ਦੇ ਗੁਰਦੁਵਾਰਾ ਸਾਹਿਬ ਵਿੱਚ ਬੰਬ ਧਮਾਕਾ ਇਸਲਾਮਿਸਟਾ ਦਾ ਕਾਰਾ ਸੀ-ਘਟਨਾ ਤੌ 5 ਦਿਨ ਬਾਅਦ ਦੋ ਦੌਸ਼ੀ ਗ੍ਰਿਫਤਾਰ.ਜਰਮਨ ਪੁਲੀਸ ਨੇ ਕਿਹਾ ਹੈ ਕਿ ਐਸਨ ਸ਼ਹਿਰ ਦੇ ਗੁਰਦੁਵਾਰਾ ਨਾਨਕਸਰ ਸਤਿ ਸੰਗ ਦਰਬਾਰ ਵਿੱਚ ਬੰਬ ਧਮਾਕਾ ਇਸਲਾਮਿਸਟਾ ਵੱਲੋ ਕੀਤਾ ਗਿਆ ਹੈ ਅਤੇ ਸਟਾਟ ਸ਼ੁਟਸ(ਖੁਫੀਆ ਵਿਭਾਗ)ਇਹਨਾ ਇਸਲਾਮਿਸਟਾ ਬਾਰੇ ਜਾਣੂ ਸੀ.ਐਸਨ ਗੁਰਦੁਵਾਰਾ ਸਾਹਿਬ ਵਿੱਚ ਧਮਾਕੇ ਤੌ ੫ ਦਿਨ ਬਾਅਦ ਪੁਲੀਸ ਵੱਲੋ 2,16 ਸਾਲਾ ਸਲਾਫਿਸਟਾ ਨੂੰ ਸ਼ੱਕ ਦੇ ਅਧਾਰ ਤੇ ਗ੍ਰਿਫਤਾਰ ਕੀਤਾ ਹੈ.ਪੁਲੀਸ ਵੱਲੋ ਦਾਅਵਾ ਕੀਤਾ ਗਿਆ ਹੈ ਕਿ ਇਸ ਘਟਨਾ ਲਈ ਸਿਰਫ ਇਹ 2 ਨੌਜਵਾਨ ਹੀ ਨਹੀ ਜਿੰਮੇਵਾਰ ਹਨ.ਇਸRead More


ਪੁਲਸ ਦੀ ਸਖਤ ਮੁਸਤੈਦੀ ਕਾਰਨ ਅਗਵਾਕਾਰ 5 ਸਾਲ ਦੀ ਬੱਚੀ ਨੂੰ ਛੱਡ ਕੇ ਭੱਜਿਆ

1

ਜਲੰਧਰ- ਸ਼ਹੀਦ ਬਾਬਾ ਦੀਪ ਸਿੰਘ ਨਗਰ ਵਿਚ ਅਗਵਾ ਹੋਈ 5 ਸਾਲ ਦੀ ਬੱਚੀ ਨੂੰ ਪੁਲਸ ਨੇ 2 ਘੰਟਿਆਂ ਵਿਚ ਲਭ ਲਿਆ। ਪੁਲਸ ਦੀ ਚੌਕਸੀ ਕਾਰਨ ਅਗਵਾਕਾਰ ਬੱਚੀ ਨੂੰ ਰਣਵੀਰ ਕਲਾਸਿਕ ਨੇੜੇ ਗਲੀ ਵਿਚ ਛੱਡ ਕੇ ਭੱਜਿਆ। ਪੁਲਸ ਅਗਵਾਕਾਰ ਦੀ ਭਾਲ ਕਰ ਰਹੀ ਹੈ। ਏ. ਸੀ. ਪੀ. ਨਾਰਥ ਬਲਵਿੰਦਰ ਇਕਬਾਲ ਸਿੰਘ ਕਾਹਲੋਂ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਸ਼ਹੀਦ ਬਾਬਾ ਦੀਪ ਸਿੰਘ ਨਗਰ ਵਿਚ 5 ਸਾਲਾ ਬੱਚੀ ਨੂੰ ਅਗਵਾ ਕਰ ਲਿਆ ਗਿਆ ਹੈ। ਸੂਚਨਾ ਮਿਲਦਿਆਂ ਹੀ ਥਾਣਾ ਨੰ. 8 ਦੇ ਇੰਸਪੈਕਟਰ ਬਿਮਲ ਕਾਂਤ ਦੀ ਅਗਵਾਈ ਵਿਚ ਏ. ਐੱਸ. ਆਈ.Read More


ਅਕਾਲੀ ਦਲ ਦਾ ਮੁਕਾਬਲਾ ਕਾਂਗਰਸ ਨਾਲ, ”ਆਪ” ਨਾਲ ਨਹੀਂ : ਸੁਖਬੀਰ ਬਾਦਲ

2

ਹੁਸ਼ਿਆਰਪੁਰ- ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਚੋਣਾਂ ‘ਚ ਵੱਡੀ ਗਿਣਤੀ ‘ਚ ਨਵੇਂ ਚਿਹਰੇ ਉਤਾਰੇ ਜਾ ਸਕਦੇ ਹਨ ਤੇ ਭਾਜਪਾ ਨਾਲ 23 ਸੀਟਾਂ ਦਾ ਪੱਕਾ ਗੱਠਜੋੜ ਹੈ, ਜਿਸ ਵਿਚ ਸੀਟਾਂ ਦੀ ਅਦਲਾ-ਬਦਲੀ ਹੋ ਸਕਦੀ ਹੈ। ਸਾਡਾ ਮੁਕਾਬਲਾ ਕਾਂਗਰਸ ਨਾਲ ਹੈ, ਆਮ ਆਦਮੀ ਪਾਰਟੀ ਨਾਲ ਨਹੀਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਹੁਸ਼ਿਆਰਪੁਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਗਲੇ ਚਾਰ ਮਹੀਨੇ ‘ਚ ਖਾਲੀ ਪੋਸਟਾਂ ‘ਤੇ ਸਵਾ ਲੱਖ ਸਰਕਾਰੀ ਨੌਕਰੀਆਂ ਦੀ ਭਰਤੀ ਕੀਤੀ ਜਾ ਰਹੀ ਹੈ, ਜਿਸ ਨਾਲ ਬੇਰੁਜ਼ਗਾਰੀ ਨੂੰ ਠੱਲ੍ਹ ਪਵੇਗੀRead More


ਪੰਜਾਬ ਦੇ ਸਾਰੇ ਗੁਦਾਮਾਂ ਦੀ ਜਾਂਚ ਹੋਵੇ: ਜਾਖੜ

3

ਬਠਿੰਡਾ-ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਅੱਜ ਇੱਥੇ ਆਖਿਆ ਕਿ ਬਾਦਲ ਸਰਕਾਰ ਹੁਣ ਪੰਜਾਬ ਭਰ ਦੇ ਗੁਦਾਮਾਂ ਦੀ ਮੌਕੇ ’ਤੇ ਪੁੱਜ ਕੇ ਜਾਂਚ ਕਰਵਾਏ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਸੱਚੇ ਹਨ ਤਾਂ ਉਹ ਗੁਦਾਮਾਂ ਦੀ ਜਾਂਚ ਦੇ ਹੁਕਮ ਜਾਰੀ ਕਰਨ।ਸ੍ਰੀ ਜਾਖਡ਼ ਨੇ ਆਖਿਆ ਕਿ ਰਿਜ਼ਰਵ ਬੈਂਕ ਤਰਫੋਂ ਕੈਸ਼ ਕਰੈਡਿਟ ਲਿਮਟ ਜਾਰੀ ਕਰਨ ਨਾਲ ਪੰਜਾਬ ਸਰਕਾਰ ਨੂੰ ਅਨਾਜ ਘੁਟਾਲੇ ਵਿੱਚ ਕੋਈ ਕਲੀਨ ਚਿੱਟ ਨਹੀਂ ਮਿਲ ਗਈ ਹੈ। ਸ੍ਰੀ ਜਾਖੜ ਨੇ ਆਖਿਆ ਕਿ ਉਨ੍ਹਾਂ ਨੇ ਵਿਜੀਲੈਂਸ ਨੂੰ ਅਨਾਜ ਘੁਟਾਲੇ ਦੀ ਜਾਂਚ ਲਈ ਸ਼ਿਕਾਇਤ ਦੇ ਦਿੱਤੀ ਹੈ। ਜੇਕਰ ਸ਼ਿਕਾਇਤ ’ਤੇRead More


ਸੁਖਬੀਰ ਦਾ ਘਿਰਾਓ ਕਰਨ ਜਾਂਦੇ ਕਾਂਗਰਸੀ ਥਾਣੇ ਡੱਕੇ

4

ਹੁਸਿ਼ਆਰਪੁਰ-ਬੀਤੇ ਦਿਨੀ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ 12 ਹਜ਼ਾਰ ਕਰੋੜ ਰੁਪਏ ਦੇ ਬੈਂਕਾਂ ਤੋਂ ਅਨਾਜ ਖਰੀਦਣ ਲਈ ਲਏ ਕਰਜ਼ੇ ਨੂੰ ਸਹੀ ਢੰਗ ਨਾਲ ਇਸਤੇਮਾਲ ਨਾ ਕਰਨ ਦੇ ਸਾਹਮਣੇ ਆਏ ਮਾਮਲੇ ਖਿਲਾਫ਼ ਕਾਂਗਰਸ ਦੇ ਐਸ. ਸੀ. ਵਿੰਗ ਕਾਂਗਰਸ ਦੇ ਡਾ. ਰਾਜ ਕੁਮਾਰ ਚੱਬੇਵਾਲ ਦੀ ਅਗਵਾਈ ਵਿੱਚ ਹੁਸ਼ਿਆਰਪੁਰ ਫੇਰੀ ’ਤੇ ਆਏ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਘਿਰਾਓ ਕਰਨ ਦਾ ਯਤਨ ਕਰਦੇ ਕਾਂਗਰਸੀ ਵਰਕਰਾਂ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ। ਥਾਣਾ ਸਦਰ ਅੰਦਰ ਬੰਦ ਕੀਤੇ ਇਨ੍ਹਾਂ ਕਾਂਗਰਸੀ ਵਰਕਰਾਂ ਨੂੰ ਸੁਖਬੀਰ ਬਾਦਲ ਦੇ ਹੁਸ਼ਿਆਰਪੁਰ ਤੋਂ ਕੂਚ ਕਰਨ ਉਪਰੰਤ ਪੁਲੀਸ ਵਲੋਂ ਛੱਡਿਆ ਗਿਆ।ਅੱਜRead More