Thursday, April 21st, 2016

 

ਐਸਨ ਨਗਰ ਕੀਰਤਨ ਲਈ ਫਰੈਂਕਫੁਰਟ ਤੋਂ ਦੋ ਬੱਸਾਂ ਜਾਣਗੀਆਂ।

ਫਰੈਂਕਫੁਰਟ (ਜਾਗੀ ਮਨੁੱਖਤਾ) ਗੁਰਦੁਆਰਾ ਨਾਨਕਸਰ (ਸਤਿ ਸੰਗ ਦਰਬਾਰ) ਐਸਨ ਜਰਮਨੀ ਵਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਵਿੱਚ ਫਰੈਂਕਫੁਰਟ ਦੀਆਂ ਸੰਗਤਾਂ ਆਪਣੀ ਹਾਜ਼ਰੀ ਲਗਵਾਉਣ ਲਈ ਪਹੁੱਚ ਰਹੀਆਂ ਹਨ। ਐਸਨ ਨਗਰ ਕੀਰਤਨ ਵਿੱਚ ਪਹੁਚਣ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਦੀ ਕਮੇਟੀ ਵਲੋਂ ਕੀਤਾ ਗਿਆ ਹੈ। 23 ਅਪਰੈਲ 2016 ਨੂੰ ਸੁਭਾ ਦੋ ਬੱਸਾਂ ਜਾ ਰਹੀਆਂ ਹਨ, ਇੱਕ ਬੱਸ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੁਰਟ ਅਤੇ ਦੂਜੀ ਬੱਸ ਔਫਨਬਾਖ ਕੈਜ਼ਰਲਾਈ ਤੋ ਚਲੇਗੀ ਹੋਰ ਜਾਣਕਾਰੀ ਲਈ ਸੰਗਤਾਂ ਭਾਈ ਗੁਰਦਿਆਲ ਸਿੰਘ ਲਾਲੀ ਨਾਲ ਟੈਲੀਫੂਨ ਨੰਬਰ 0163-5688436 ਤੇ ਸੰਪਰਕ ਕਰ ਸਕਦੀਆਂ ਹਨ।