Wednesday, April 20th, 2016

 

ਜਾਗੀ ਮਨੁੱਖਤਾ ਵੱਲੋ ਹੈਸਨ ਸਟੇਟ ਵਿੱਚ ਵੱਸਦੇ ਸਾਰੇ ਪੰਜਾਬੀ ਭਾਈਚਾਰੇ ਲਈ ਜਰੂਰੀ ਸੂਚਨਾ ਕੱਲ ਸਵੇਰੇ 6 ਵਜੇ ਤੌ ਸੁਕਰਵਾਰ ਸਵੇਰ ਤੱਕ ਸਾਰੇ ਹੈਸਨ ਵਿੱਚ ਟਰੈਫਿਕ ਕੰਟਰੋਲ ਹੋ ਰਿਹਾ ਹੈ.ਗੱਡੀਆ ਦੀ ਰੇਸ ਚੈਕ ਕਰਨ ਲਈ ਕੈਮਰੇ ਲਗਾਏ ਜਾ ਰਹੇ ਹਨ.ਵੀਰੋ ਵੈਸੇ ਤਾ ਹਰ ਥਾਂਅ ਤੇ ਗੱਡੀ ਹੋਲੀ ਚਲਾਇਉ ਪਰ ਖਾਸਕਰ ਇਹਨਾ ਥਾਂਵਾਂ ਤੌ ਖਾਸ ਕਰਕਿ ਬਚਣਾ.ਇਹ ਸੂਚਨਾ ਆਪਣੇ ਦੇਸੀ ਤੇ ਵਿਦੇਸ਼ੀ ਸੱਜਣਾ ਨਾਲ ਵੀ ਸਾਝੀ ਕਰੋ ਜੀ

collage-blitzmarathon-100-_t-1461069112976_v-16to7

Landesweiter Blitz-MarathonBlitzer-Alarm ab Donnerstag für 24 Stunden in ganz Hessen Aktualisiert am 20.04.16 um 06:53 Uhr Landesweit wird geblitzt Bild © dpa/hessenschau.de Augen auf, runter vom Gas: Von Donnerstagmorgen um 6 Uhr bis Freitagfrüh werden beim Blitz-Marathon hessenweit Geschwindigkeitskontrollen durchgeführt. Wir zeigen, wo überall geblitzt wird. Es wird wieder flächendeckend geblitzt in Hessen – von Donnerstag 6 Uhr bis Freitag 6 Uhr. Das Land beteiligt sich damit am zweiten europaweiten Blitz-Marathon. Die Polizei hat im Vorfeld sämtliche Blitzerstellen bekannt gegeben. Wir haben sie nach Regionen aufgelistet. Rhein-Main Nordhessen Mittelhessen OsthessenRead More


ਭਾੲੀ ਅਵਤਾਰ ਸਿੰਘ ਬੱਬਰ ਦੇ ਮਾਤਾ ਬੀਬੀ ਜੋਗਿੰਦਰ ਕੌਰ ਦੇ ਅਕਾਲ ਚਲਾਣੇ ਤੇ ਬੱਬਰ ਖਾਲਸਾ ਜਰਮਨੀ ਵਲੋਂ ਗਹਿਰੇ ਦੁੱਖ ਦਾ ਪ੍‍ਗਟਾਵਾ ।

123

   ਬੱਬਰ ਖਾਲਸਾ ਜਰਮਨੀ ਦੇ ਜਥੇਦਾਰ ਰੇਸ਼ਮ ਸਿੰਘ ਬੱਬਰ ਅਤੇ ਸਮੂਹ ਮੈਬਰਾਂ ਵਲੋਂ ਲੰਮੇ ਸਮੇ ਤੋਂ ਜਲਾਵਤਨੀ ਕੱਟ ਰਹੇ ਅਤੇ ਕੌਮ ਦੀ ਅਜਾਦੀ ਲੲੀ ਜੂਝ ਰਹੇ ਭਾੲੀ ਅਵਤਾਰ ਸਿੰਘ ਬੱਬਰ ਦੀ ਮਾਤਾ ਬੀਬੀ ਜੋਗਿੰਦਰ ਕੌਰ ਪਿੰਡ ਬਿਸ਼ਰਾਮ ਪੁਰ ਵਿਖੇ ਅਾਪਣੇ ਸਵਾਸਾਂ ਦੀ ਪੂੰਜੀ ਸਮੇਟਦੇ ਹੋੲੇ ੳੁਸ ਅਕਾਲ ਪੁਰਖ ਦੇ ਚਰਨਾ ਵਿੱਚ ਜਾ ਵਿਰਾਜੇ ਹਨ।ੳੁਨਾ ਕਿਹਾ ਕਿ ਭਾੲੀ ਅਵਤਾਰ ਸਿੰਘ ਦੇ ਸੰਘਰਸ਼ ਵਿੱਚ ਪੈਰ ਰੱਖਦਿਅਾਂ ਹੀ ਪਰਿਵਾਰ ਤੇ ਸਰਕਾਰੀ ਤਸ਼ੱਦਦ ਦਾ ਕਹਿਰ ਟੁੱਟ ਪਿਅਾ।ਮਾਤਾ ਜੀ ਨੂੰ ਵੀ ਅਨੇਕਾਂ ਕਸ਼ਟਾ ਦਾ ਸਾਹਮਣਾ ਕਰਨਾ ਪਿਅਾ ਪਰ ਮਾਤਾ ਜੀ ਹਮੇਸ਼ਾ ਚੜਦੀ ਕਲਾ ਵਿੱਚ ਰਹਿ ਕੇRead More


ਅਕਾਲੀਆਂ ਨੇ ਥਾਣੇ ਅੰਦਰ ਹੀ ਕਾਂਗਰਸ ਆਗੂ ਤੇ ਵਕੀਲ ਨੂੰ ਕੁੱਟਿਆ

2

ਗਿੱਦੜਬਾਹਾ- ਅੱਜ ਉਸ ਸਮੇਂ ਥਾਣਾ ਸਿਟੀ ਵਿਖੇ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਪਤਨੀ ਨਾਲ ਕੁੱਟਮਾਰ ਦੇ ਮਾਮਲੇ ‘ਚ ਜਾਂਚ ਵਿਚ ਸ਼ਾਮਲ ਹੋਣ ਗਿੱਦੜਬਾਹਾ ਥਾਣੇ ਵਿਖੇ ਆਏ ਪਟਿਆਲਾ ਨਿਵਾਸੀ ਯੂਥ ਕਾਂਗਰਸੀ ਆਗੂ ਕਰਨ ਗੌੜ ਅਤੇ ਉਸ ਦੇ ਵਕੀਲ ਨੂੰ ਅਕਾਲੀਆਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ। ਵਰਨਣਯੋਗ ਹੈ ਕਿ ਇਸ ਘਟਨਾ ਦੌਰਾਨ ਥਾਣੇ ਵਿਚ ਮੌਜੂਦ ਪੁਲਸ ਕਰਮਚਾਰੀ ਵੀ ਥਾਣਾ ਛੱਡ ਕੇ ਭੱਜ ਗਏ। ਜ਼ਿਕਰਯੋਗ ਹੈ ਕਿ ਗਿੱਦੜਬਾਹਾ ਨਿਵਾਸੀ ਰੀਤੂ ਪੁੱਤਰੀ ਕ੍ਰਿਸ਼ਨ ਲਾਲ ਦੀ ਕੁਝ ਸਮਾਂ ਪਹਿਲਾਂ ਉਸ ਦੇ ਪਤੀ ਕਰਨ ਗੌੜ (ਲੋਕ ਸਭਾ ਹਲਕਾ ਪਟਿਆਲਾ ਦੇ ਕਾਂਗਰਸੀ ਉਪ ਪ੍ਰਧਾਨ) ਨੇ ਗਿੱਦੜਬਾਹਾ ਵਿਖੇRead More


ਸਰਬੱਤ ਖਾਲਸਾ ਨੂੰ ਲੈ ਕੇ ਅਵਤਾਰ ਸਿੰਘ ਮੱਕੜ ਨੂੰ ਧਮਕੀ!

3

ਫਰੀਦਕੋਟ : ਸਰਬੱਤ ਖਾਲਸਾ ਬੁਲਾਉਣ ਦੀਆਂ ਤਿਆਰੀਆਂ ਮੁੜ ਜ਼ੋਰ ਫੜਣ ਲੱਗੀਆਂ ਹਨ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਐਸ. ਜੀ. ਪੀ. ਸੀ. ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਬੱਚ ਕੇ ਰਹਿਣ ਦੀ ਧਮਕੀ ਦਿੰਦਿਆਂ ਕਿਹਾ ਹੈ ਕਿ ਉਹ ਕਿੰਨਾ ਵੀ ਜ਼ੋਰ ਲਗਾ ਲੈਣ ਪਰ ਸਰਬੱਤ ਖਾਲਸਾ ਹਰ ਹਾਲਤ ਵਿਚ 10 ਨਵੰਬਰ ਨੂੰ ਬੁਲਾਇਆ ਜਾਵੇਗਾ।ਇਸ ਤੋਂ ਇਲਾਵਾ ਪੰਜਾਬ ਦੇ ਗਵਰਨਰ ਕਪਤਾਨ ਸਿੰਘ ਸੋਲੰਕੀ ਨੂੰ ਇਕ ਮੈਮੋਰੰਡਮ ਵੀ ਸੌਂਪਿਆ ਜਾਵੇਗਾ, ਜਿਸ ਵਿਚ ਸਜ਼ਾ ਪੂਰੀ ਕਰ ਚੁੱਕੇ ਕੈਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ ਜਾਵੇਗੀ।


ਸਿਹਤ ਵਿਭਾਗ ਦੀ ਟੀਮ ਵੱਲੋਂ ਭਾਰਤ ਨਰਸਿੰਗ ਹੋਮ ”ਤੇ ਛਾਪਾਮਾਰੀ

4

ਅੰਮ੍ਰਿਤਸਰ- ਸਿਹਤ ਵਿਭਾਗ ਦੀ ਟੀਮ ਨੇ ਅੱਜ ਛੇਹਰਟਾ ਦੀ ਜਾਪਾਨੀ ਮਿੱਲ ਦੇ ਨੇੜੇ ਸਥਿਤ ਭਾਰਤ ਨਰਸਿੰਗ ਹੋਮ ‘ਚ ਅਚਨਚੇਤ ਛਾਪਾਮਾਰੀ ਕੀਤੀ। ਟੀਮ ਨੇ ਇਸ ਦੌਰਾਨ ਪੀ. ਐੱਨ. ਡੀ. ਟੀ. ਦੀ ਉਲੰਘਣਾ ਕਰਨ ਦੇ ਦੋਸ਼ ‘ਚ ਨਰਸਿੰਗ ਹੋਮ ਦੀ ਸੰਚਾਲਿਕਾ ਡਾ. ਸ਼ੁਪਲਾ ਸ਼ਰਮਾ ‘ਤੇ ਮਾਮਲਾ ਦਰਜ ਕੀਤਾ ਹੈ।ਜਾਣਕਾਰੀ ਅਨੁਸਾਰ ਟੀਮ ਦੀ ਮਹਿਲਾ ਜਾਸੂਸ ਨੇ ਸੋਮਵਾਰ ਨੂੰ ਡਾ. ਸ਼ੁਪਲਾ ਸ਼ਰਮਾ ਨਾਲ ਸੰਪਰਕ ਕਰਕੇ ਕਿਹਾ ਕਿ ਉਹ ਆਪਣੇ ਗਰਭ ‘ਚ ਪਲ ਰਹੇ ਬੱਚੇ ਦੀ ਜਾਣਕਾਰੀ ਹਾਸਲ ਕਰਨਾ ਚਾਹੁੰਦੀ ਹੈ। ਇਸ ਮਹਿਲਾ ਜਾਸੂਸ ਨੇ ਦਲੀਲ ਦਿੱਤੀ ਕਿ ਉਸ ਦੀਆਂ ਦੋ ਲੜਕੀਆਂ ਹਨ ਅਤੇ ਜੇਕਰRead More