Tuesday, April 19th, 2016

 

ਬਾਬਾ ਮੱਖਣ ਸ਼ਾਹ ਲੁਬਾਣਾ ਮੈਮੋਰੀਅਲ ਸਿੱਖ ਵੈਲਫੇਅਰ ਐਸੋਸੀਏਸ਼ਨ ਵੱਲੋ,ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇਆ ਦੀ ਨਿੱਘੀ ਯਾਦ ਨੂੰ ਸਮਰਪਿਤ ਗੁਰਮਿਤ ਸਮਾਗਮ ੧੨ ਜੂਨ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ.ਨਿੱਘੀ ਯਾਦ ਨੂੰ ਸਮਰਪਿਤ ਗੁਰਮਿਤ ਸਮਾਗਮ 12 ਜੂਨ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ

2222

. ਜਾਗੀ ਮਨੁੱੱਖਤਾ(ਫਰੈਕਫੋਰਟ) ਬਾਬਾ ਮੱਖਣ ਸ਼ਾਹ ਲੁਬਾਣਾ ਮੈਮੋਰੀਅਲ ਸਿੱਖ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਕੱਲ ਸ੍ਰ ਅਮਰਜੀਤ ਸਿੰਘ ਬੇਗੋਵਾਲ ਦੀ ਪ੍ਰਧਾਨਗੀ ਹੇਠ ਹੋਈ,ਜਿਸ ਵਿੱਚ ਸਮੂਹ ਮੈਬਰਾ ਵੱਲੋ ਗੁਰਦੁਵਾਰਾ ਨਾਨਕਸਰ ਦਰਬਾਰ ਐਸਨ ਵਿੱਚ ਹੋਏ ਬੰਬ ਇਸਫੋਟ ਦੀ ਸਖਤ ਸ਼ਬਦਾ ਲਫਜਾਂ ਵਿੱਚ ਨਿਖੇਦੀ ਕੀਤੀ ਗਈ ਅਤੇ ਜਰਮਨ ਪ੍ਰਸਾਸ਼ਨ ਤੌ ਮੰਗ ਕੀਤੀ ਗਈ ਕਿ ਇਸ ਲਈ ਜਿਮੇਵਾਰ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਕਿ ਸਖਤ ਸਜਾਵਾ ਦਿੱਤੀਆ ਜਾਣ.ਇਸ ਦੇ ਨਾਲ ਹੀ ਉਹਨਾ ਨੇ 23 ਅਪ੍ਰੈਲ ਦਿਨ ਸ਼ਨੀਵਾਰ ਨੂੰ ਐਸਨ ਵਿੱਚ ਹੋ ਰਹੇ ਨਗਰ ਕੀਰਤਨ ਵਿੱਚ ਸਮੂਹ ਸਿੱਖ ਸੰਗਤਾ ਨੂੰ ਵੱਧ ਚੜ੍ਹ ਕਿ ਸ਼ਾਮਲ ਹੋਣ ਲਈ ਬੇਨਤੀRead More


ਸੰਤਾਂ ਖਿਲਾਫ਼ ਅਪਮਾਨਜਨਕ ਸ਼ਬਦਾਵਲੀ ਵਰਤਣ ”ਤੇ ਦਲਿਤਾਂ ”ਚ ਰੋਹ

1

ਹੁਸ਼ਿਆਰਪੁਰ- ਸ਼ਹੀਦ ਸੰਤ ਰਾਮਾਨੰਦ ਜੀ ਖਿਲਾਫ਼ ਅਪਮਾਨਜਨਕ ਸ਼ਬਦਾਵਲੀ ਵਰਤਣ ਤੇ ਇਕ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਨਾਲ ਸਮੁੱਚੇ ਦਲਿਤ ਵਰਗ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬੇਗਮਪੁਰਾ ਟਾਈਗਰ ਫੋਰਸ ਦੋਆਬਾ ਵੱਲੋਂ ਅੱਜ ਇਸ ਸੰਵੇਦਨਸ਼ੀਲ ਘਟਨਾ ਨੂੰ ਲੈ ਕੇ ਥਾਣਾ ਮੇਹਟੀਆਣਾ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਸੰਗਠਨ ਦੇ ਚੇਅਰਮੈਨ ਡਾ. ਅਜੈ ਮੱਲ, ਗੁਰੂ ਰਵਿਦਾਸ ਟਾਈਗਰ ਫੋਰਸ ਦੇ ਸੂਬਾ ਪ੍ਰਧਾਨ ਮੋਹਣ ਲਾਲ ਭਟੋਆ, ਕੌਂਸਲਰ ਧਿਆਨ ਚੰਦ ਧਿਆਨਾ, ਜ਼ਿਲਾ ਪ੍ਰਧਾਨ ਜੈਪਾਲ, ਹਰਵਿੰਦਰ ਹੀਰਾ, ਸਤੀਸ਼ ਸੁਮਨ, ਨਰਿੰਦਰ ਫੁਗਲਾਣਾ, ਡਾ. ਯਸ਼, ਮਨੋਜ ਕੁਮਾਰ ਆਦਿ ਨੇ ਕਿਹਾ ਕਿ ਜੇਕਰ ਦੋਸ਼ੀ ਖਿਲਾਫ਼ ਸਖਤ ਕਾਰਵਾਈ ਨਾ ਕੀਤੀRead More


ਨਵੇਂ ਸੀਜ਼ਨ ”ਚ ਬੈਂਕਾਂ ਵੱਲੋਂ ਨਹੀਂ ਮਿਲੇਗਾ ਪੰਜਾਬ ਨੂੰ ਕਰਜ਼ਾ, ਮੁੱਖ ਮੰਤਰੀ ਬਾਦਲ ਮੋਦੀ ਨੂੰ ਮਿਲੇ

2

ਜਲੰਧਰ— ਪੰਜਾਬ ਸਰਕਾਰ ਵੱਲੋਂ ਖਰੀਦਿਆ ਗਿਆ ਤਕਰੀਬਨ 20,000 ਕਰੋੜ ਰੁਪਏ ਦਾ ਅਨਾਜ ਸੂਬੇ ਦੇ ਗੁਦਾਮਾਂ ਤੋਂ ਗਾਇਬ ਹੋ ਗਿਆ ਹੈ। ਐੱਸ. ਬੀ. ਆਈ. ਦੀ ਅਗਵਾਈ ‘ਚ ਤਕਰੀਬਨ 30 ਬੈਂਕਾਂ ਨੇ ਸੂਬਾ ਸਰਕਾਰ ਨੂੰ ਅਨਾਜ ਖਰੀਦ ਪ੍ਰੋਗਰਾਮ ਲਈ 12,000 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਹੈ। ਰਿਜ਼ਰਵ ਬੈਂਕ (ਆਰ ਬੀ ਆਈ) ਨੇ ਪੰਜਾਬ ਸਰਕਾਰ ਦੇ ਭੋਜਨ ਉਧਾਰ ਪ੍ਰੋਗਰਾਮ ਲਈ ਕਰਜ਼ਾ ਦੇਣ ਵਾਲੇ ਸਾਰੇ ਬੈਂਕਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਅਜਿਹੇ ਕਰਜ਼ੇ ਨੂੰ ਮੰਦੇ ਕਰਜ਼ੇ ਦੇ ਰੂਪ ‘ਚ ਸ਼੍ਰੇਣੀਬੱਧ ਕਰਨ। ਆਰ ਬੀ ਆਈ ਨੇ ਇਹ ਪਤਾ ਲੱਗਣ ਤੋਂ ਬਾਅਦ ਹੁਕਮ ਦਿੱਤਾ ਕਿRead More


ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ ਨੰਗਲ ਨੇ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਸਬੰਧੀ ਸਮਾਗਮ ਕਰਵਾਇਆ।

17 KULDIP-02

ਕੁਲਦੀਪ ਚੰਦ-ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ ਨੰਗਲ, ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਨੰਗਲ ਅਤੇ ਐਸ ਸੀ ਬੀ ਸੀ ਇੰਪਲਾਇਜ ਫੈਡਰੇਸ਼ਨ ਨੰਗਲ ਵਲੋਂ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਸੰਬਧੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪਹੁੰਚੇ ਵੱਖ ਵੱਖ ਸਮਾਜਿਕ ਆਗੂਆਂ ਅਤੇ ਸੋਸਾਇਟੀ ਦੇ ਆਗੂਆਂ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਦੇ ਪ੍ਰਧਾਨ ਦੋਲਤ ਰਾਮ, ਸੋਸਾਇਟੀ ਦੇ ਪ੍ਰਧਾਨ ਚੰਨਣ ਸਿੰਘ, ਸਕੱਤਰ ਤਰਸੇਮ ਚੰਦ, ਆਤਮਾ ਰਾਮ, ਯੂਨੀਅਨ ਆਗੂ ਯਸ਼ਪਾਲ, ਤੁਲਸੀ ਰਾਮ ਮੱਟੂ, ਤਰਸੇਮ ਲਾਲ ਰੱਤੂ, ਅਸੋਕ ਕੁਮਾਰ, ਕੈਪਟਨ ਸੰਤੋਖ ਸਿੰਘ, ਰਵੀ ਬਸੀ, ਤਰਸੇਮ ਸਹੋਤਾ, ਮੈਡਮ ਸੁਸਮਾ ਰਾਣੀ ਆਦਿRead More


ਵੱਖ ਵੱਖ ਮੰਡੀਆਂ ‘ ਧਾਲੀਵਾਲ ਨੇ ਕਰਵਾਈ ਕਣਕ ਦੀ ਖਰੀਦ ਸ਼ੁਰੂ

18FDKsadiq2

ਸਾਦਿਕ, 18 ਅਪ੍ਰੈਲ (ਪਰਮਜੀਤ)-ਮਾਰਕੀਟ ਕਮੇਟੀ ਅਧੀਨ ਆਉਂਦੇ ਖਰੀਦ ਕੇਂਦਰ ਮਹਿਮੂਆਣਾ, ਘੁਗਿਆਣਾ, ਜੰਡ ਸਾਹਿਬ, ਬੁੱਟਰ, ਮੁਮਾਰਾ, ਦੀਪ ਸਿੰਘ ਵਾਲਾ, ਸ਼ੇਰ ਸਿੰਘ ਵਾਲਾ ਆਦਿ ਖਰੀਦ ਕੇਂਦਰ ਵਿਚ ਬਲਜਿੰਦਰ ਸਿੰਘ ਧਾਲੀਵਾਲ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਨੇ ਐਫ.ਸੀ.ਆਈ ਸਮੇਤ ਵੱਖ ਵੱਖ ਖਰੀਦ ਏਜੰਸੀਆਂ ਦੀ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਉਨਾਂ ਨਾਲ ਸਕੱਤਰ ਪ੍ਰਿਤਪਾਲ ਸਿੰਘ ਕੋਹਲੀ ਤੇ ਵੱਖ ਵੱਖ ਏਜੰਸੀਆਂ ਦੇ ਖਰੀਦ ਇੰਸਪੈਕਟਰ ਵੀ ਸਨ। ਮੰਡੀਆਂ ਵਿਚ ਬੈਠੇ ਕਿਸਾਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਮੰਡੀਆਂ ਵਿਚ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਨਰੇਸ਼ ਗਰਗ, ਰਾਜਵੀਰ ਸਿੰਘ, ਅਸ਼ਵਨੀ ਗੱਖੜ, ਗੁਰਮੀਤ ਸਿੰਘ ਸੰਧੂ ਪ੍ਰਧਾਨ ਟਰੱਕRead More