Thursday, April 7th, 2016

 

ਯੂਥ ਅਕਾਲੀ ਆਗੂਆਂ ਵਿਚ ਚੱਲੀਆਂ ਕ੍ਰਿਪਾਨਾ

1

ਪਟਿਆਲਾ–ਬੀਤੀ ਰਾਤ ਸ਼ਹਿਰ ਦੇ ਸਫਾਵਾਦੀ ਗੇਟ ‘ਤੇ ਯੂਥ ਅਕਾਲੀ ਆਗੂਆਂ ਵਿਚ ਕ੍ਰਿਪਾਨਾ ਚੱਲ ਗਈਆਂ। ਜਿਸ ਵਿਚ ਸੁਖਵਿੰਦਰ ਸਿੰਘ ਗਾਗੂ ਅਤੇ ਕੁਲਵੀਰ ਸਿੰਘ ਨਾਮ ਦੇ ਦੋ ਵਿਅਕਤੀ ਜ਼ਖਮੀ ਹੋ ਗਏ। ਇਸ ਲੜਾਈ ਵਿਚ ਕੁਲਵਿੰਦਰ ਸਿੰਘ ਦੀ ਲੱਤ ‘ਤੇ ਕਈ ਜਗ੍ਹਾ ਤੋਂ ਫਰੈਕਚਰ ਹੋ ਗਈ, ਜਦੋਂ ਕਿ ਸੁਖਵਿੰਦਰ ਸਿੰਘ ਗਾਗੁ ਦੀ ਪਿੱਠੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਹੋਇਆ ਲੱਗ ਰਿਹਾ ਸੀ। ਦੋਵੇਂ ਇਸ ਸਮੇਂ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਇਸ ਸਬੰਧ ਵਿਚ ਥਾਣਾ ਕੋਤਵਾਲੀ ਦੇ ਐਸ.ਐਚ.ਓ. ਇੰਸਪੈਕਟਰ ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਦੋ ਗਰੁੱਪਾਂ ਵਿਚ ਲੜਾਈ ਹੋਈ ਹੈ। ਦੋਵੇਂ ਆਪਸRead More


ਸੱਤਾ ”ਚ ਆਉਣ ”ਤੇ ਕਾਂਗਰਸੀ ਵਿਧਾਇਕਾਂ ਨੂੰ ਨਹੀਂ ਦੇਵਾਂਗੇ ਚੇਅਰਮੈਨੀਆਂ : ਕੈਪਟਨ

2

ਕੁਲਦੀਪ ਨੰਗਲ ਰੂਪਨਗਰ – ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਕਾਂਗਰਸ ਕਮੇਟੀ ਦੇ ਵਰਕਰਾਂ ਅਤੇ ਜ਼ਿਲਾ ਕਾਂਗਰਸ ਕਮੇਟੀਆਂ ਦੀਆਂ ਸੂਚੀਆਂ ਦੋ-ਤਿੰਨ ਦਿਨ ‘ਚ ਜਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੀ. ਪੀ. ਸੀ. ਸੀ. ‘ਚ ਕੋਈ ਬਦਲਾਅ ਨਹੀਂ ਕੀਤਾ ਜਾ ਰਿਹਾ ਬਲਕਿ ਪੀ. ਪੀ. ਸੀ. ਸੀ. ‘ਚ ਕੁਝ ਅਹੁਦਿਆਂ ‘ਚ ਹੋਰ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਕਾਂਗਰਸ ਕਮੇਟੀਆਂ ‘ਚ ਬਦਲਾਅ ਕੀਤਾ ਗਿਆ ਹੈ ਅਤੇ ਸੂਚੀ ਕਾਂਗਰਸ ਪ੍ਰਧਾਨ ਦੁਆਰਾ ਦਸਤਖਤ ਕਰਨ ਦੇ ਬਾਅਦ ਜਾਰੀ ਕੀਤੀ ਜਾਵੇਗੀ। ਕੈਪਟਨ ਨੇ ਕਿਹਾ ਕਿ ਬਿਹਾਰ ਚੋਣਾਂ ਕਾਰਨ ਸੂਚੀ ਜਾਰੀ ਕਰਨRead More


ਸਹਿਜਧਾਰੀ ਸਿੱਖਾਂ ਨੂੰ ”ਵੋਟ ਦਾ ਹੱਕ” ਕਿਉਂ ਨਹੀਂ

3

ਹੁਣੇ-ਹੁਣੇ ਅਕਾਲੀਆਂ ਦੇ ਕਹਿਣ ‘ਤੇ ਕੇਂਦਰ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੀਆਂ ਚੋਣਾਂ ‘ਚ ਸਹਿਜਧਾਰੀਆਂ ਤੋਂ ਵੋਟ ਪਾਉਣ ਦਾ ਹੱਕ ਖੋਹ ਲਿਆ ਹੈ। ਇਸ ਨਾਲ ਸਿੱਖਾਂ ਦੀ ਗਿਣਤੀ ਕਾਫੀ ਘਟ ਜਾਵੇਗੀ ਤੇ ਸਹਿਜਧਾਰੀ ਸਿੱਖ ਹਾਸ਼ੀਏ ‘ਤੇ ਚਲੇ ਜਾਣਗੇ।ਸਹਿਜਧਾਰੀਆਂ ਨੂੰ ਵੋਟ ਪਾਉਣ ਦਾ ਹੱਕ 1959 ‘ਚ ਪੰਜਾਬ ਦੇ ਲੋਹਪੁਰਸ਼ ਸ. ਪ੍ਰਤਾਪ ਸਿੰਘ ਕੈਰੋਂ ਨੇ ਦਿੱਤਾ ਸੀ। ਸਹਿਜਧਾਰੀਆਂ ਨੂੰ ਵੋਟ ਦਾ ਹੱਕ ਹੋਣ ਦੇ ਬਾਵਜੂਦ ਅਕਾਲੀ 1960 ਤੋਂ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੱਤਦੇ ਆਏ ਹਨ ਕਿਉਂਕਿ ਮੁੱਠੀ ਭਰ ਸਹਿਜਧਾਰੀ ਵੋਟਾਂ ਦਾ ਅਕਾਲੀਆਂ ਨੂੰ ਕੋਈRead More


ਭੁੱਲਰ ਦੀ ਪੈਰੋਲ ’ਤੇ ਰਿਹਾਈ ਲਈ ਯਤਨ ਮੁੜ ਸ਼ੁਰੂ

4

ਅੰਮ੍ਰਿਤਸਰ-ਹਾਲ ਹੀ ਵਿੱਚ ਟਾਡਾ ਕੇਸ ਵਿੱਚੋਂ ਬਰੀ ਕੀਤੇ ਦਵਿੰਦਰਪਾਲ ਸਿੰਘ ਭੁੱਲਰ ਦੀ ਪੈਰੋਲ ’ਤੇ ਰਿਹਾਈ ਵਾਸਤੇ ਮੁੜ ਯਤਨ ਸ਼ੁਰੂ ਹੋ ਗਏ ਹਨ। ਇਹ ਯਤਨ ਕੁਝ ਮਹੀਨੇ ਪਹਿਲਾਂ ਵੀ ਹੋਇਆ ਸੀ ਪਰ ਉਸ ਵੇਲੇ ਬਟਾਲਾ ਅਤੇ ਯੂਪੀ ਕੇਸ ਅੜਿੱਕਾ ਬਣੇ ਸੀ।ਪ੍ਰੋ. ਭੁੱਲਰ ਦੀ ਪਤਨੀ ਬੀਬੀ ਨਵਨੀਤ ਕੌਰ ਨੇ ਆਖਿਆ ਕਿ ਉਹ ਚਾਹੁੰਦੇ ਹਨ ਕਿ ਉਸ ਨੂੰ ਪੈਰੋਲ ’ਤੇ ਰਿਹਾਈ ਦਿੱਤੀ ਜਾਵੇ ਤਾਂ ਜੋ ਉਸ ਨੂੰ ਘਰ ਵਿੱਚ ਰੱਖਿਆ ਜਾਵੇ ਅਤੇ ਘਰ ਵਰਗਾ ਮਾਹੌਲ ਮਿਲੇ, ਜਿਸ ਨਾਲ ਉਸ ਦੀ ਸਿਹਤਯਾਬੀ ਹੋਰ ਵੀ ਜਲਦੀ ਹੋ ਸਕਦੀ ਹੈ। ਘਰ ਵਿੱਚ ਉਸ ਨੂੰ ਬੇਹਤਰ ਮਾਹੌਲRead More


ਐੱਚ. ਡੀ. ਐੱਫ. ਸੀ. ਬੈਂਕ ”ਚ ਲੱਖਾਂ ਦੀ ਡਕੈਤੀ

5

ਅੰਮ੍ਰਿਤਸਰ- ਥਾਣਾ ਕੰਬੋ ਦੇ ਪਿੰਡ ਫਤਿਹਗੜ੍ਹ ਸ਼ੁਕਰਚੱਕ ਵਿਚ ਸਥਿਤ ਐੱਚ. ਡੀ. ਐੱਫ. ਸੀ. ਬੈਂਕ ‘ਚ ਅੱਜ 4 ਹਥਿਆਰਬੰਦ ਲੁਟੇਰਿਆਂ ਨੇ ਬੈਂਕ ਕਰਮਚਾਰੀਆਂ ਨੂੰ ਬੰਦੀ ਬਣਾ ਕੇ ਲੱਖਾਂ ਦੀ ਡਕੈਤੀ ਨੂੰ ਅੰਜਾਮ ਦਿੱਤਾ। ਲੁਟੇਰੇ ਕੈਸ਼ ਕਾਊਂਟਰ ‘ਤੇ ਪਈ 2.04 ਲੱਖ ਰੁਪਏ ਦੀ ਰਾਸ਼ੀ ਅਤੇ ਬੈਂਕ ਦੇ ਗਾਰਡ ਦੀ ਬੰਦੂਕ ਲੁੱਟ ਕੇ ਲੈ ਗਏ। ਵਾਰਦਾਤ ਉਪਰੰਤ ਬੈਂਕ ਵਿਚ ਮੌਜੂਦ ਪਬਲਿਕ ਅਤੇ ਬੈਂਕ ਕਰਮਚਾਰੀਆਂ ਨੇ ਲੁਟੇਰਿਆਂ ‘ਤੇ ਇੱਟ-ਪੱਥਰ ਤਾਂ ਮਾਰੇ ਪਰ ਲੁਟੇਰੇ ਗੋਲੀਆਂ ਚਲਾਉਂਦੇ ਹੋਏ ਆਪਣੀ ਕਾਰ ‘ਚ ਸਵਾਰ ਹੋ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਉਕਤ ਚਾਰੋਂ ਲੁਟੇਰੇ ਕਰੀਬ ਇਕ ਘੰਟੇ ਤਕRead More