Monday, April 4th, 2016

 

ਲੁਧਿਆਣੇ ”ਚ ਹੋਈ ਵੱਡੀ ਵਾਰਦਾਤ, ਸਹੁਰੇ ਨੇ ਕਿਰਪਾਨਾਂ ਨਾਲ ਵੱਢੀ ਨੂੰਹ

1

ਲੁਧਿਆਣਾ ਦੇ ਥਾਣਾ ਮਿਹਰਬਾਨ ਦੇ ਅਧੀਨ ਪੈਂਦੀ ਰਵੀਦਾਸ ਕਲੋਨੀ ਵਿਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਸਹੁਰੇ ਨੇ ਤੇਜ਼ਧਾਰ ਕਿਰਪਾਨ ਨਾਲ ਕਈ ਵਾਰ ਕਰਕੇ ਆਪਣੀ ਨੂੰਹ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸੂਤਰਾਂ ਮੁਤਾਬਕ ਸਹੁਰਾ ਪਾਲ ਸਿੰਘ ਨੂੰ ਆਪਣੀ ਨੂੰਹ ਮਨਜੀਤ ਕੌਰ (25) ਦੇ ਚਰਿੱਤਰ ‘ਤੇ ਸ਼ੱਕ ਸੀ ਜਿਸ ਦੇ ਚਲਦਿਆਂ ਉਸ ਨੇ ਨੂੰਹ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਿਹਰਬਾਨ ਦੇ ਐਸ.ਐਚ.ਓ. ਦਵਿੰਦਰ ਸਿੰਘ, ਇਲਾਕੇ ਦੇ ਏ. ਸੀ. ਪੀ. ਗੁਰਮੀਤ ਸਿੰਘ ਕਿੰਗਰਾ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ ਅਤੇ ਲਾਸ਼ ਨੂੰ ਕਬਜ਼ੇRead More


ਫਾਰਗ ਸਿੱਖਿਆ ਵਲੰਟੀਅਰਾਂ ਵੱਲੋਂ ਚੱਲ ਰਹੀ ਭੁੱਖ ਹੜਤਾਲ ਨੂੰ ਬੱਲਪੂਰਵਕ ਕਰਵਾਇਆ ਸਮਾਪਤ

2

ਰੂਪਨਗਰ ਪੁਲਸ ਨੇ ਪਿਛਲੇ 42 ਦਿਨਾਂ ਤੋਂ ਫਾਰਗ ਸਿੱਖਿਆ ਵਲੰਟੀਅਰ ਵੱਲੋਂ ਚੱਲ ਰਹੀ ਭੁੱਖ ਹੜਤਾਲ ਨੂੰ ਬੱਲਪੂਰਵਕ ਸਮਾਪਤ ਕਰਵਾ ਦਿੱਤਾ ਅਤੇ ਇਸ ਸੰਬੰਧ ‘ਚ 2 ਦਰਜਨ ਤੋਂ ਜ਼ਿਆਦਾ ਸਿੱਖਿਆ ਵਲੰਟੀਅਰਾਂ ਨੂੰ ਪੁਲਸ ਹਿਰਾਸਤ ‘ਚ ਲੈ ਲਿਆ ਅਤੇ ਉਨ੍ਹਾਂ ਵੱਲੋਂ ਲਾਇਆ ਗਿਆ ਟੈਂਟ ਆਦਿ ਵੀ ਉਖਾੜ ਦਿੱਤਾ ਗਿਆ ਹੈ। ਫਾਰਗ ਸਿੱਖਿਆ ਵਲੰਟੀਅਰ ਯੂਨੀਅਨ ਨੇ ਪੁਲਸ ਦੀ ਇਸ ਧੱਕੇਸ਼ਾਹੀ ਦੀ ਜ਼ੋਰਦਾਰ ਸ਼ਬਦਾਂ ‘ਚ ਨਿਖੇਧੀ ਕੀਤੀ ਹੈ ਅਤੇ ਇਸ ਸ਼ਰਮਨਾਕ ਕਾਰਜ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਅੱਜ ਨੂਰਪੁਰਬੇਦੀ ਖੇਤਰ ‘ਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਕ ਸਮਾਰੋਹ ‘ਚ ਆਏRead More


ਸਰਬੱਤ ਖ਼ਾਲਸਾ ਵਾਲੇ ਜਥੇਦਾਰਾਂ ਵੱਲੋਂ ਪੰਥਕ ਕਾਨਫ਼ਰੰਸ ਕਰਨ ਦਾ ਐਲਾਨ

3

ਸਰਬੱਤ ਖ਼ਾਲਸਾ ਮੌਕੇ ਥਾਪੇ ਗਏ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਵਿਸਾਖੀ ਮੌਕੇ ਤਲਵੰਡੀ ਸਾਬੋ ਵਿੱਚ ‘ਪੰਥਕ ਕਾਨਫ਼ਰੰਸ’ ਕਰ ਕੇ ਤਖ਼ਤਾਂ, ਗੁਰਦੁਆਰਿਆਂ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਆਜ਼ਾਦ ਕਰਵਾਉਣ ਲਈ ਸੰਘਰਸ਼ ਵਿੱਢਣ ਦੇ ਨਾਲ-ਨਾਲ ਅਗਲੇ ਸਰਬੱਤ ਖ਼ਾਲਸਾ ਦੀ ਮਿਤੀ ਅਤੇ ਸਥਾਨ ਦਾ ਵੀ ਐਲਾਨ ਕੀਤਾ ਜਾਵੇਗਾ ਸਰਬੱਤ ਖ਼ਾਲਸਾ ਦੀਆਂ ਧਿਰਾਂ ਦੇ ਐਲਾਨ ਨਾਲ ਪੰਜਾਬ ਦੇ ਸਿਆਸੀ ਮੰਚ ਦੇ ਸਮੀਕਰਨ ਬਦਲਣ ਦੇ ਆਸਾਰ ਵੀ ਬਣਦੇ ਜਾਪਦੇ ਹਨ। ਦੇਸ਼ਧਰੋਹ ਦੇ ਦੋਸ਼ਾਂ ਤਹਿਤ ਲੰਬਾਂ ਸਮਾਂ ਜੇਲ੍ਹ ’ਚ ਰਹਿਣ ਤੋਂ ਬਾਅਦ ਰਿਹਾਅ ਹੋਏ ਸਰਬੱਤ ਖ਼ਾਲਸਾ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਬਲਜੀਤRead More


ਦੋ ਬੱਚਿਆਂ ਦੀ ਮਾਂ ਗਹਿਣਾ ਗੱਟਾ ਲੈ ਕੇ ਪ੍ਰੇਮੀ ਨਾਲ ਹੋ ਗਈ ਰਫੂ ਚੱਕਰ

ਮੋਰਿੰਡਾ– ਸ਼ਹੀਦ ਭਗਤ ਸਿੰਘ ਨਗਰ (ਵਾਰਡ ਨੰਬਰ 1) ਮੋਰਿੰਡਾ ਵਿਖੇ 2 ਬੱਚਿਆਂ ਦੀ ਮਾਂ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਇਸ ਸਬੰਧੀ ਪਿੰਟੂ ਸਿੰਘ ਪੁੱਤਰ ਸ਼ਿਵ ਸੰਕਰ ਸਿੰਘ ਮੂਲ ਵਾਸੀ ਪਿੰਡ ਬਲੀਆਂ ਯੂ. ਪੀ. ਹਾਲ ਵਾਸੀ ਮੋਰਿੰਡਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਪ੍ਰੀਆ ਤੇ ਦੋ ਬੱਚੇ (ਲੜਕਾ-ਲੜਕੀ) ਸਮੇਤ ਸ਼ਹੀਦ ਭਗਤ ਸਿੰਘ ਨਗਰ ਵਾਰਡ ਨੰਬਰ-1 ਮੋਰਿੰਡਾ ਵਿਖੇ ਰਹਿੰਦਾ ਹੈ ਤੇ ਕਾਈਨੌਰ ਚੌਕ ਨੇੜੇ ਪਰੌਂਠੇ ਬਣਾਉਣ ਦੀ ਦੁਕਾਨ ਕਰਦਾ ਹੈ। ਬੀਤੀ 28 ਮਾਰਚ ਨੂੰ ਉਸ ਦੀ ਪਤਨੀ ਉਸ ਦੇ ਇਕ ਲੜਕੇ ਨੂੰ ਉਸ ਕੋਲ ਦੁਕਾਨ ‘ਤੇ ਛੱਡ ਕੇ ਇਹ ਕਹਿ ਕੇRead More


ਸ਼ੱਕੀ ਵਿਅਕਤੀ ਦੇਖਣ ਵਾਲੀ ਕਹਾਣੀ ਪੁਲੀਸ ਵੱਲੋਂ ਰੱਦ

4

ਗੁਰਦਾਸਪੁਰ ਨੇੜੇ ਅੰਮ੍ਰਿਤਸਰ-ਪਠਾਨਕੋਟ ਬਾਈਪਾਸ ’ਤੇ ਬੈਰੀਅਰ ਨੇੜੇ ਸ਼ੱਕੀ ਹਥਿਆਰਬੰਦ ਵੇਖੇ ਜਾਣ ਦੀ ਇੱਕ ਸਾਬਕਾ ਫ਼ੌਜੀ ਵੱਲੋਂ ਦਿੱਤੀ ਸੂਚਨਾ ਨੂੰ ਜ਼ਲ੍ਹਿ‌ਾ ਪੁਲੀਸ ਨੇ ਤਲਾਸ਼ੀ ਮੁਹਿੰਮ ਚਲਾਉਣ ਤੋਂ ਬਾਅਦ ਗ਼ਲਤ ਕਰਾਰ ਦਿੱਤਾ ਹੈ। ਪੁਲੀਸ ਨੇ ਸੂਚਨਾ ਦੇਣ ਵਾਲੇ ਸਾਬਕਾ ਫ਼ੌਜੀ ਦੇ ਮਾਨਸਿਕ ਰੋਗੀ ਹੋਣ ਦੇ ਨਾਲ-ਨਾਲ ਸ਼ਰਾਬ ਪੀਣ ਦਾ ਆਦੀ ਹੋਣ ਦਾ ਵੀ ਦਾਅਵਾ ਕੀਤਾ ਹੈ।ਗੁਰਦਾਸਪੁਰ ਦੇ ਐਸਐਸਪੀ ਜਗਦੀਪ ਸਿੰਘ ਹੁੰਦਲ ਨੇ ਸਥਾਨਕ ਪੁਲੀਸ ਲਾਈਨ ਵਿੱਚ ਪ੍ਰੈੱਸ ਕਾਨਫ਼ਰੰਸ ਦੌਰਾਨ ਸਾਰੇ ਘਟਨਾਕ੍ਰਮ ਤੋਂ ਪਰਦਾ ਚੁੱਕਦਿਆਂ ਦੱਸਿਆ ਕਿ ਸਾਬਕਾ ਫ਼ੌਜੀ ਸਤਵੀਰ ਕੁਮਾਰ ਉਰਫ਼ ਦੌਲਤ ਰਾਮ ਮਾਨਸਿਕ ਰੋਗੀ ਤੇ ਸ਼ਰਾਬ ਪੀਣ ਦਾ ਆਦੀ ਹੈ। ਪਰRead More