ਜਰਮਨੀ-ਯੋਰਪ


Notice: Undefined variable: counter in /home/jagimhyj/public_html/core/wp-content/themes/newspress-lite/category.php on line 19

ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਦੀ ਪ੍ਰਬੰਧਕ ਅਤੇ ਕੁੱਜ ਸ਼ਰਾਰਤੀ ਅਨਸਰ ਲਗਾਤਾਰ ਅਮ੍ਰਤ ਦੀਆਂ ਬਾਣੀਆਂ ਅਤੇ ਸਿੱਖ ਸਿਧਤਾਂ ਤੇ ਕਿੰਤੂ ਪ੍ਰੰਤੂ ਕਰਨ ਵਾਲੇ ਪ੍ਰਚਾਰਕਾਂ ਨੂੰ ਸੱਦ ਕਿ ਸਿੱਖ ਸੰਗਤਾਂ ਨੂੰ ਗੁੰਮਰਾਹ ਕਰ ਕਹੇ ਹਨ ਜਾਗੀ ਮਨੁੱਖਤਾ(ਫਰੈਕਫੋਰਟ)ਗੁਰਵਿੰਦਰ ਸਿੰਘ ਕੋਹਲੀ- ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਦੀ ਪ੍ਰਬੰਧਕ ਅਤੇ ਕੁੱਜ ਸ਼ਰਾਰਤੀ ਅਨਸਰ ਲਗਾਤਾਰ ਅਮ੍ਰਤ ਦੀਆਂ ਬਾਣੀਆਂ ਅਤੇ ਸਿੱਖ ਸਿਧਤਾਂ ਤੇ ਕਿੰਤੂ ਪ੍ਰੰਤੂ ਕਰਨ ਵਾਲੇ ਪ੍ਰਚਾਰਕਾਂ ਨੂੰ ਸੱਦ ਕਿ ਸਿੱਖ ਸੰਗਤਾਂ ਨੂੰ ਗੁੰਮਰਾਹ ਕਰ ਕਹੇ ਹਨ.ਅਤੇ ਲਗਾਤਾਰ ਮਾਹੋਲ ਖਰਾਬ ਕਰਨ ਤੇ ਤੁੱਲੇ ਹਨ.ਹੋਣਾ ਤਾ ਇਹ ਚਾਹੀਦਾ ਹੈ.ਗੁਰਦੁਵਾਰਾ ਸਾਹਿਬ ਵਿੱਖੇ ਉਹਨਾਂ ਪ੍ਰਚਾਰਕਾਂ ਨੂੰ ਬੁਲਾਇਆਂ ਜਾਵੇ ਜੋ ਸਿਰਫ ਗੁਰੁ ਦੀ ਗੱਲ ਕਰਨ ਅਤੇ ਸਿਰਫ ਗੁਰੂ ਸ਼ਬਦ ਤੇ ਵੀਚਾਰ ਕਰਨ ਤੇ ਸਿੱਖ ਸਿਧਾਤਾਂ ਦੀ ਗੱਲ ਕਰਨ.ਫਰੈਕਫੋਰਟ ਦਾ ਗੁਰਦੁਵਾਰਾ ਸਾਹਿਬ ਕਿਸੇ ਇੱਕ ਸੰਸਥਾ,ਇੱਕ ਜਾਤ ਬਰਾਦਰੀ ਦਾ ਨਹੀ ਹੈ.ਇਹ ਸਾਰੀਆਂ ਸਿੱਖ ਸੰਗਤਾਂ ਦਾ ਸਾਝਾਂ ਗੁਰਦੁਵਾਰਾ ਸਾਹਿਬ ਹੈ.ਇਸ ਲਈ ਗੁਰਦੁਵਾਰਾ ਸਾਹਿਬ ਵਿੱਖੇ ਸਰਬ ਪ੍ਰਮਾਨਿਤ ਪ੍ਰਚਾਰਕਾਂ ਨੂੰ ਬੁਲਾਉਣਾ ਚਾਹੀਦਾ ਹੈ ਹੈ.ਤਾ ਜੋ ਗੁਰਦੁਵਾਰਾ ਸਾਹਿਬ ਅੰਦਰ ਸਾਰੀਆਂ ਸੰਗਤਾ ਦਾ ਆਪਸੀ ਪਿਆਰ ਬਣਿਆ ਰਹੇ.ਗੁਰਸਿੱਖਾਂ ਦੇ ਉਪਰ ਗੁਰਦੁਵਾਰਾ ਸਾਹਿਬ ਦੇ ਅੰਦਰ ਆਉਣ ਤੇ ਪਾਬੰਦੀ ਲਗਾਂ ਕਿ ਹਾਉਸ ਫਰਬੋਟਾਂ ਦੇ ਸਹਾਰੇ ਗੁਰਦੁਵਾਰਾ ਸਹਿਬ ਉਪਰ ਕਬਜਾਂ ਕਰਕਿ,ਲਗਾਤਾਰ ਅਮ੍ਰਤ ਬਾਣੀਆਂ ਦੇ ਨਿੰਦਕਾ ਅਤੇ ਸਿੱਖ ਸਿਧਾਤਾਂ ਉਪਰ ਵਾਰ ਕਰਨ ਵਾਲੇ ਮਿਸ਼ਨਰੀ(ਸਰਕਾਰੀ ਮਸ਼ੀਨਰੀ)ਪ੍ਰਚਾਰਕਾਂ ਨੂੰ ਬੁਲਾਉਣਾ ਅਤੇ ਸਿੱਖ ਸੰਗਤਾਂ ਨੂੰ ਦੁਬਿਦਾ ਵਿੱਚ ਪਾਉਣਾ ਸਰਾਸਰ ਧੱਕੇਸ਼ਾਹੀ ਅਤੇ ਗਲਤ ਹੈ.ਫਰੈਕਫੋਰਟ ਦਾ ਗੁਰਦੁਵਾਰਾ ਦਾ ਸਾਹਿਬ ਕਿਸੇ ਮਿਸ਼ਨਰੀ ਦੀ ਜਗੀਰ ਨਹੀ.ਇਹ ਸਾਰੇਆ ਦਾ ਸਾਝਾਂ ਗੁਰਦੁਵਾਰਾ ਸਾਹਿਬ ਹੈ.ਗੁਰਦੁਵਾਰਾ ਸਾਹਿਬ ਅੰਦਰ ਸਿਰਫ ਹਮਖਿਆਲੀ ਅਤੇ ਆਪਣੀ ਹੀ ਸੋਚ ਦੇ ਪ੍ਰਚਾਰਕਾਂ ਨੂੰ ਬੁਲਾਉਣਾ ਸਰਾਸਰ ਗਲਤ ਹੈ.ਇਹ ਸਾਝਾਂ ਗੁਰੁਘਰ ਹੈ.ਇੱਥੇ ਸਰਬ ਪ੍ਰਵਾਨਿਤ ਪ੍ਰਚਾਰਕਾ ਨੂੰ ਹੀ ਬੁਲਾਉਣਾ ਚਾਹੀਦਾ ਹੈ.ਗੁਰਦੁਵਾਰੇਆਂ ਉਪਰ ਕਬਜਾ ਨੀਤੀ ਦਾ ਖੇਡ ਖੇਡ ਕਿ ਗੁਰਦੁਵਾਰਾ ਸਾਹਿਬ ਦਾ ਮਾਹੋਲ ਖਰਾਬ ਨਾ ਕਰੋ ਵੀਰੋ.ਇਸ ਤ੍ਰਹਾਂ ਦੀਆਂ ਖੇਡਾ ਲੰਮਾ ਸਮਾ ਨਹੀ ਚੱਲਦਾ,ਇੱਕ ਗੱਲ ਯਾਦ ਰੱਖੋ ਪਾਣੀ ਦੇ ਚੱਲਣ ਦਾ ਨਿਯਮ ਸਿਰਫ ਪੁੱਲ ਦੇ ਥੱਲੇਓ ਹੀ ਹੁੰਦਾ ਹੈ. ਹਾ ਪਾਣੀ ਪੁੱਲ ਦੇ ਉਪਰੋ ਵੀ ਗੁਜਰਦਾ ਹੈ.ਸਿਰਫ ਹੱੜ੍ਹ ਆਉਣ ਦੀ ਸੀਥੱਤੀ ਵਿੱਚ.ਵੀਰੋ ਹੱੜ੍ਹ ਰੋਜ ਨਹੀ ਅਉਦੇ.ਹਾ ਹੱੜ੍ਹ ਨੁਕਸਾਨ ਜਰੂਰ ਕਰਦੇ ਹਨ.ਗੁਰਦੁਵਾਰਾ ਸਾਹਿਬ ਅੰਦਰ ਜਿਦਾਂ ਨਹੀ ਪੁਗਾਈ ਦੀਆਂ.ਸਾਝੇ ਗੁਰਦੁਵਾਰਾ ਸਾਹਿਬ ਵਿੱਖੇ ਆਪਣੀ ਸੋਚ ਦੇ ਹੀ ਪ੍ਰਚਾਰਕ ਸੱਦ ਕਿ ਆਪਣੇ ਸਿਧਾਤ ਦਾ ਪ੍ਰਚਾਰ ਨਾ ਕਰੋ.ਸਰਬ ਪ੍ਰਵਾਨਿਤ ਪ੍ਰਚਾਰਕ ਸੱਦ ਕਿ ਸਿੱਖ ਸਿਧਾਤਾਂ ਦਾ ਪ੍ਰਚਾਰ ਕਰੋ.ਮੇਰੀ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਆਪਸੀ ਮੱਤਭੇਦ ਦੂਰ ਕਰਕਿ ਆਪੋ ਆਪਣੇ ਢੰਗ ਨਾਲ ਇਸ ਕਬਜਾ ਨੀਤੀ ਰਾਹੀ ਧੱਕੇਸ਼ਾਹੀ ਅਤੇ ਸਿਰਫ ਤੇ ਸਿਰਫ ਮਿਸ਼ਨਰੀ ਪ੍ਰਚਾਰਕਾਂ ਨੂੰ ਸੱਦਣ ਦਾ ਵੀਰੋਧ ਡੱਟਕਿ ਵੀਰੋਧ ਕਰੋ.

13

ਜਾਗੀ ਮਨੁੱਖਤਾ(ਫਰੈਕਫੋਰਟ)ਗੁਰਵਿੰਦਰ ਸਿੰਘ ਕੋਹਲੀ- ਗੁਰਦੁਵਾਰਾ ਸਿੱਖ ਸੈਟਰ  ਫਰੈਕਫੋਰਟ ਦੀ ਪ੍ਰਬੰਧਕ ਅਤੇ ਕੁੱਜ ਸ਼ਰਾਰਤੀ ਅਨਸਰ ਲਗਾਤਾਰ ਅਮ੍ਰਤ ਦੀਆਂ ਬਾਣੀਆਂ ਅਤੇ ਸਿੱਖ ਸਿਧਤਾਂ ਤੇ ਕਿੰਤੂ ਪ੍ਰੰਤੂ ਕਰਨ ਵਾਲੇ ਪ੍ਰਚਾਰਕਾਂ ਨੂੰ ਸੱਦ ਕਿRead More