ਫ਼ਰੀਦਕੋਟ (ਹਾਲੀ) – ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਜਿੱਥੇ ਭਾਰੀ ਕਮੀਆਂ ਨਾਲ ਜੂਝ ਰਿਹਾ ਹੈ, ਉੱਥੇ ਹੀ ਇਸ ‘ਚੋਂ ਹੁਣRead More

ਆਪ੍ਰੇਸ਼ਨ ਦੌਰਾਨ ਮੰਗਵਾਈਆਂ ਜਾਂਦੀਆਂ ਦਵਾਈਆਂ ‘ਚੋਂ ਆਉਣ ਲੱਗੀ ‘ਘਪਲੇ ਦੀ ਬੋਅ’

Read More

ਸ੍ਰੀ ਅਨੰਦਪੁਰ ਸਾਹਿਬ – ਕੌਮੀ ਤਿਉਹਾਰ ਹੋਲਾ ਮਹੱਲਾ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ 28 ਫਰਵਰੀ ਤੋਂ 2Read More

ਹੋਲੇ ਮਹੱਲੇ ਦੀਆਂ ਸਿਆਸੀ ਕਾਨਫਰੰਸਾਂ ਤੋਂ ਪਹਿਲਾਂ ਹੀ ਸਿਆਸਤ ਗਰਮਾਈ

Read More

ਜਰਮਨੀ-ਯੋਰਪ

mu

26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਨੂੰ ਸਿੱਖਾ ਲਈ ਕਾਲਾ ਦਿਨ ਮੰਨਦੇ ਹੋਏ,ਜਰਮਨ ਦੇ ਸਿੱਖਾ ਵੱਲੋ ਭਾਰਤੀ ਕੌਸਲੇਟ ਫਰੈਕਫੋਰਟ ਦੇ ਸਾਹਮਣੇ ਭਾਰੀ ਰੋਸ ਮੁਜਾਹਿਰਾ

ਜਾਗੀ ਮਨੁੱਖਤਾ(ਫਰੈਕਫੋਰਟ)ਗੁਰਵਿੰਦਰ ਸਿੰਘ ਕੋਹਲੀ-26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਨੂੰ ਸਿੱਖਾ ਲਈ ਕਾਲਾ ਦਿਨRead More

  • ਗੁਰਦੁਵਾਰਾ ਸਿੱਖ ਸੈਟਰ ਤੇ ਕਾਬਜ ਮਸੰਦਾ ਨੇ ਇੰਨਸਾਨੀਅਤ ਨੂੰ ਕੀਤਾ ਇੱਕ ਵਾਰ ਫਿਰ ਸ਼ਰਮਸਾਰ
  • ਅਕਾਲੀ ਦਲ ਦੇ ਪ੍ਰਧਾਨਾ ਦਾ ੲਿਤਹਾਸ ੲਿਕ ਕੜਵੀ ਸਚਾੲੀ
  • ਦੇਸ਼ ਵਿਦੇਸ਼ ਵਿਚ ਵੱਸਦੇ ਸਮੂਹ ਪੰਜਾਬੀਆਂ ਨੂੰ ਜਾਗੀ ਮਨੁੱਖਤਾ ਵੱਲੋਂ ਮਾਘੀ ਦੇ ਪਵਿੱਤਰ ਦਿਹਾੜੇ ਦੀਆਂ ਮੁਬਾਰਕਾਂ
  • ਸ੍ਰ ਕੁਲਵਿੰਦਰ ਸਿੰਘ ਨਾਹਲ ਦੇ ਮਾਤਾ ਜੀ ਅੱਜ ਸਵੇਰੇ ਸਦੀਵੀ ਵਿਛੋੜਾ ਦੇ ਗਏ ਹਨ.ਅਦਾਰਾ ਜਾਗੀ ਮਨੁੱਖਤਾ ਅਤੇ ਕੋਹਲੀ ਪਰਿਵਾਰ ਵੱਲੋ ਗਹਿਰੇ ਦੁੱਖ ਦਾ ਪ੍ਰਗਟਾਵਾ
  • ਜਰਮਨੀ ਲੋਕ ਇਨਸਾਫ ਪਾਰਟੀ ਨੇ ਕੀਤਾ ਆਪਣੀ ਟੀਮ ਵਿਚ ਹੋਰ ਵਾਧਾ –ਸਤਪਾਲ ਸਿੰਘ ਪੱਡਾ
  • ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ,ਸ੍ਰ ਸੋਹਣ ਸਿੰਘ ਧਾਲੀਵਾਲ ਅਤੇ ਉਹਨਾ ਦੇ ਸਾਥੀ ਪਰਿਵਾਰਾ ਵੱਲੋ ਹਰ ਸਾਲ ਦੀ ਤਰ੍ਹਾਂ ੭ ਜਨਵਰੀ ਨੂੰ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ-ਪਰ ਇਸ ਵਾਰ ਫਰੈਕਫੋਰਟ ਦੀ ਥਾਂ ਗੁਰਦੁਵਾਰਾ ਗੁਰੂ ਨਾਨਕ ਦਰਬਾਰ ਓਫਨਬਾਖ ਵਿੱਖੇ ਮਨਾਇਆ ਜਾ ਰਿਹਾ ਹੈ ਕਿਉ?
  • ਲੌਕ ਇੰਨਸਾਫ ਪਾਰਟੀ ਵੱਲੋ ਯੂਕੇ ਅਤੇ ਯੋਰਪ ਅੰਦਰ ਪਾਰਟੀ ਦੀ ਪਹਿਲੀ ਅੰਤਰਰਾਸ਼ਟਰੀ ਇਕਾਈ ਦਾ ਗਠਨ ਜਰਮਨ ਦੇ ਸ਼ਹਿਰ ਡ੍ਰੇਸਦਨ ਵਿੱਖੇ ਕੀਤਾ ਗਿਆ-ਨਿੱਯੁਕਤ ਕੀਤੇ ਆਉਦੇਦਾਰਾਂ ਵੱਲੋ ਸ੍ਰ ਸਿਮਰਜੀਤ ਸਿੰਘ ਬੈਸ ਦਾ ਧੰਨਵਾਦ ਕੀਤਾ ਗਿਆ ਅਤੇ ਸਮੂਹ ਪੰਜਾਬੀ ਵੀਰਾਂ ਨੂੰ ਲੌਕ ਇੰਨਸਾਫ ਪਾਰਟੀ ਦਾ ਸਹਿਯੋਗ ਕਰਨ ਲਈ ਬੇਨਤੀ ਕੀਤੀ ਗਈ
  • ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਦੀ ਪ੍ਰਬੰਧਕ ਅਤੇ ਕੁੱਜ ਸ਼ਰਾਰਤੀ ਅਨਸਰ ਲਗਾਤਾਰ ਅਮ੍ਰਤ ਦੀਆਂ ਬਾਣੀਆਂ ਅਤੇ ਸਿੱਖ ਸਿਧਤਾਂ ਤੇ ਕਿੰਤੂ ਪ੍ਰੰਤੂ ਕਰਨ ਵਾਲੇ ਪ੍ਰਚਾਰਕਾਂ ਨੂੰ ਸੱਦ ਕਿ ਸਿੱਖ ਸੰਗਤਾਂ ਨੂੰ ਗੁੰਮਰਾਹ ਕਰ ਕਹੇ ਹਨ ਜਾਗੀ ਮਨੁੱਖਤਾ(ਫਰੈਕਫੋਰਟ)ਗੁਰਵਿੰਦਰ ਸਿੰਘ ਕੋਹਲੀ- ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਦੀ ਪ੍ਰਬੰਧਕ ਅਤੇ ਕੁੱਜ ਸ਼ਰਾਰਤੀ ਅਨਸਰ ਲਗਾਤਾਰ ਅਮ੍ਰਤ ਦੀਆਂ ਬਾਣੀਆਂ ਅਤੇ ਸਿੱਖ ਸਿਧਤਾਂ ਤੇ ਕਿੰਤੂ ਪ੍ਰੰਤੂ ਕਰਨ ਵਾਲੇ ਪ੍ਰਚਾਰਕਾਂ ਨੂੰ ਸੱਦ ਕਿ ਸਿੱਖ ਸੰਗਤਾਂ ਨੂੰ ਗੁੰਮਰਾਹ ਕਰ ਕਹੇ ਹਨ.ਅਤੇ ਲਗਾਤਾਰ ਮਾਹੋਲ ਖਰਾਬ ਕਰਨ ਤੇ ਤੁੱਲੇ ਹਨ.ਹੋਣਾ ਤਾ ਇਹ ਚਾਹੀਦਾ ਹੈ.ਗੁਰਦੁਵਾਰਾ ਸਾਹਿਬ ਵਿੱਖੇ ਉਹਨਾਂ ਪ੍ਰਚਾਰਕਾਂ ਨੂੰ ਬੁਲਾਇਆਂ ਜਾਵੇ ਜੋ ਸਿਰਫ ਗੁਰੁ ਦੀ ਗੱਲ ਕਰਨ ਅਤੇ ਸਿਰਫ ਗੁਰੂ ਸ਼ਬਦ ਤੇ ਵੀਚਾਰ ਕਰਨ ਤੇ ਸਿੱਖ ਸਿਧਾਤਾਂ ਦੀ ਗੱਲ ਕਰਨ.ਫਰੈਕਫੋਰਟ ਦਾ ਗੁਰਦੁਵਾਰਾ ਸਾਹਿਬ ਕਿਸੇ ਇੱਕ ਸੰਸਥਾ,ਇੱਕ ਜਾਤ ਬਰਾਦਰੀ ਦਾ ਨਹੀ ਹੈ.ਇਹ ਸਾਰੀਆਂ ਸਿੱਖ ਸੰਗਤਾਂ ਦਾ ਸਾਝਾਂ ਗੁਰਦੁਵਾਰਾ ਸਾਹਿਬ ਹੈ.ਇਸ ਲਈ ਗੁਰਦੁਵਾਰਾ ਸਾਹਿਬ ਵਿੱਖੇ ਸਰਬ ਪ੍ਰਮਾਨਿਤ ਪ੍ਰਚਾਰਕਾਂ ਨੂੰ ਬੁਲਾਉਣਾ ਚਾਹੀਦਾ ਹੈ ਹੈ.ਤਾ ਜੋ ਗੁਰਦੁਵਾਰਾ ਸਾਹਿਬ ਅੰਦਰ ਸਾਰੀਆਂ ਸੰਗਤਾ ਦਾ ਆਪਸੀ ਪਿਆਰ ਬਣਿਆ ਰਹੇ.ਗੁਰਸਿੱਖਾਂ ਦੇ ਉਪਰ ਗੁਰਦੁਵਾਰਾ ਸਾਹਿਬ ਦੇ ਅੰਦਰ ਆਉਣ ਤੇ ਪਾਬੰਦੀ ਲਗਾਂ ਕਿ ਹਾਉਸ ਫਰਬੋਟਾਂ ਦੇ ਸਹਾਰੇ ਗੁਰਦੁਵਾਰਾ ਸਹਿਬ ਉਪਰ ਕਬਜਾਂ ਕਰਕਿ,ਲਗਾਤਾਰ ਅਮ੍ਰਤ ਬਾਣੀਆਂ ਦੇ ਨਿੰਦਕਾ ਅਤੇ ਸਿੱਖ ਸਿਧਾਤਾਂ ਉਪਰ ਵਾਰ ਕਰਨ ਵਾਲੇ ਮਿਸ਼ਨਰੀ(ਸਰਕਾਰੀ ਮਸ਼ੀਨਰੀ)ਪ੍ਰਚਾਰਕਾਂ ਨੂੰ ਬੁਲਾਉਣਾ ਅਤੇ ਸਿੱਖ ਸੰਗਤਾਂ ਨੂੰ ਦੁਬਿਦਾ ਵਿੱਚ ਪਾਉਣਾ ਸਰਾਸਰ ਧੱਕੇਸ਼ਾਹੀ ਅਤੇ ਗਲਤ ਹੈ.ਫਰੈਕਫੋਰਟ ਦਾ ਗੁਰਦੁਵਾਰਾ ਦਾ ਸਾਹਿਬ ਕਿਸੇ ਮਿਸ਼ਨਰੀ ਦੀ ਜਗੀਰ ਨਹੀ.ਇਹ ਸਾਰੇਆ ਦਾ ਸਾਝਾਂ ਗੁਰਦੁਵਾਰਾ ਸਾਹਿਬ ਹੈ.ਗੁਰਦੁਵਾਰਾ ਸਾਹਿਬ ਅੰਦਰ ਸਿਰਫ ਹਮਖਿਆਲੀ ਅਤੇ ਆਪਣੀ ਹੀ ਸੋਚ ਦੇ ਪ੍ਰਚਾਰਕਾਂ ਨੂੰ ਬੁਲਾਉਣਾ ਸਰਾਸਰ ਗਲਤ ਹੈ.ਇਹ ਸਾਝਾਂ ਗੁਰੁਘਰ ਹੈ.ਇੱਥੇ ਸਰਬ ਪ੍ਰਵਾਨਿਤ ਪ੍ਰਚਾਰਕਾ ਨੂੰ ਹੀ ਬੁਲਾਉਣਾ ਚਾਹੀਦਾ ਹੈ.ਗੁਰਦੁਵਾਰੇਆਂ ਉਪਰ ਕਬਜਾ ਨੀਤੀ ਦਾ ਖੇਡ ਖੇਡ ਕਿ ਗੁਰਦੁਵਾਰਾ ਸਾਹਿਬ ਦਾ ਮਾਹੋਲ ਖਰਾਬ ਨਾ ਕਰੋ ਵੀਰੋ.ਇਸ ਤ੍ਰਹਾਂ ਦੀਆਂ ਖੇਡਾ ਲੰਮਾ ਸਮਾ ਨਹੀ ਚੱਲਦਾ,ਇੱਕ ਗੱਲ ਯਾਦ ਰੱਖੋ ਪਾਣੀ ਦੇ ਚੱਲਣ ਦਾ ਨਿਯਮ ਸਿਰਫ ਪੁੱਲ ਦੇ ਥੱਲੇਓ ਹੀ ਹੁੰਦਾ ਹੈ. ਹਾ ਪਾਣੀ ਪੁੱਲ ਦੇ ਉਪਰੋ ਵੀ ਗੁਜਰਦਾ ਹੈ.ਸਿਰਫ ਹੱੜ੍ਹ ਆਉਣ ਦੀ ਸੀਥੱਤੀ ਵਿੱਚ.ਵੀਰੋ ਹੱੜ੍ਹ ਰੋਜ ਨਹੀ ਅਉਦੇ.ਹਾ ਹੱੜ੍ਹ ਨੁਕਸਾਨ ਜਰੂਰ ਕਰਦੇ ਹਨ.ਗੁਰਦੁਵਾਰਾ ਸਾਹਿਬ ਅੰਦਰ ਜਿਦਾਂ ਨਹੀ ਪੁਗਾਈ ਦੀਆਂ.ਸਾਝੇ ਗੁਰਦੁਵਾਰਾ ਸਾਹਿਬ ਵਿੱਖੇ ਆਪਣੀ ਸੋਚ ਦੇ ਹੀ ਪ੍ਰਚਾਰਕ ਸੱਦ ਕਿ ਆਪਣੇ ਸਿਧਾਤ ਦਾ ਪ੍ਰਚਾਰ ਨਾ ਕਰੋ.ਸਰਬ ਪ੍ਰਵਾਨਿਤ ਪ੍ਰਚਾਰਕ ਸੱਦ ਕਿ ਸਿੱਖ ਸਿਧਾਤਾਂ ਦਾ ਪ੍ਰਚਾਰ ਕਰੋ.ਮੇਰੀ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਆਪਸੀ ਮੱਤਭੇਦ ਦੂਰ ਕਰਕਿ ਆਪੋ ਆਪਣੇ ਢੰਗ ਨਾਲ ਇਸ ਕਬਜਾ ਨੀਤੀ ਰਾਹੀ ਧੱਕੇਸ਼ਾਹੀ ਅਤੇ ਸਿਰਫ ਤੇ ਸਿਰਫ ਮਿਸ਼ਨਰੀ ਪ੍ਰਚਾਰਕਾਂ ਨੂੰ ਸੱਦਣ ਦਾ ਵੀਰੋਧ ਡੱਟਕਿ ਵੀਰੋਧ ਕਰੋ.
  • ਫਰੈਕਫੋਰਟ(ਜਾਗੀਮਨੁੱਖਤਾ)ਗੁਰਵਿੰਦਰ ਸਿੰਘ ਕੋਹਲੀ-ਸ਼ੇਰੇ ਪੰਜਾਬ ਪੰਜਾਬੀ ਸਭਾ ਫਰੈਕਫੋਰਟ ਵੱਲੋ 10 ਦਸੰਬਰ ਨੂੰ ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਰੱਖੇ ਵਿਸ਼ਾਲ ਸਮਾਗਮ ਨੂੰ ਬੇਹੋਦ ਪ੍ਰਬੰਧਕ ਕਮੇਟੀ ਵੱਲੋ ਰੱਦ ਕਰਨਾ ਗੰਡਾ ਗਰਦੀ ਅਤੇ ਬੇਹੁਦਗੀ
  • ਆਂਗਣਵਾੜੀ ਵਰਕਰਾਂ ਖੱਜਲ-ਖੁਆਰ
  • ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ’ ਯਾਕੋਮੋ ਵਿਖੇ ਸ਼ਹੀਦੀ ਸਮਾਗਮ 25 ਅਤੇ 26 ਨਵੰਬਰ ਨੂੰ
  • ਸ਼ੇਰੇ ਪੰਜਾਬ ਪੰਜਾਬੀ ਸਭਾ ਫਰੈਕਫੋਰਟ
  • ਸਾਡੇ ਗੁਰਦੁਵਾਰਿਆ ਨੂੰ ਅੱਜ ਚਿੱਚੜ ਚਿੱਮੜੇ ਹਨ
  • ਆਮ ਆਦਮੀ ਪਾਰਟੀ ਨੂੰ ਪੰਜਾਬ ਅੰਦਰ ਗ੍ਰਿਫਤਾਰ ਕੀਤੇ ਪ੍ਰਵਾਸੀ ਸਿੱਖਾਦੇ ਹੱਕ ਵਿੱਚ ਅਵਾਜ ਉਠਾਉਣੀ ਚਾਹੀਦੀਹੈ.
  • ਸਿਆਸਤ ਵਿੱਚ ਨਫਰਤ ਦੀ ਰਾਜਨੀਤੀ ਤਾ ਹੈ ਹੀ-ਹੁਣ ਸਾਡੇ ਗੁਰਦੁਵਾਰੇਆਂ ਵਿੱਚ ਨਫਰਤ ਦੀ ਰਾਜਨੀਤੀ ਦਾ ਬੋਲਬਾਲਾ-ਸਿੱਖ ਸੰਗਤਾ ਨੂੰ ਸੁਚੇਤ ਹੋਣ ਲਈ ਬੇਨਤੀ
  • ਸ਼੍ਰੋਮਣੀ ਅਕਾਲੀ ਦਲ ਲਈ ਨਵੀਂ ਚੁਣੌਤੀ ! ਸਿੱਖ ਸਿਆਸਤ ‘ਚ ਨਵੇਂ ਬਦਲ ਦੇ ਆਸਾਰ
  • ਅਦਾਰਾ ਜਾਗੀ ਮਨੁੱਖਤਾ ਵੱਲੋ ਸਮੁੱਚੇ ਸਿੱਖ ਜਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉੱਤਸਵ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ
  • ਹਰਿ ਕੇ ਸੰਤ ਨ ਅਾਖੀਅਹਿ ਬਾਨਾਰਸਿ ਕੇ ਠਗ।
  • ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਨੇ ਪੰਥਕ ਜਥੇਬੰਦੀਆਂ ਨੂੰ ਕਿਹਾ;ਪੰਜਾਬ ‘ਚ ਇੰਦਰਾ ਦਾ ਬੁੱਤ ਨਾ ਲੱਗਣ ਦਿਓ
  • Read All

    ਦੇਸ਼ ਵਿਦੇਸ਼

    5

    ਅਮਿਤ ਸ਼ਾਹ ਦੀ ਰੈਲੀ ‘ਚ ਇਕ ਤਿਹਾਈ ਕੁਰਸੀਆਂ ਖਾਲੀ

    ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੀ ਹੂੰਕਾਰ ਰੈਲੀ ਦੀ ਹਰਿਆਣਾ ‘ਚ ਲੋਕਪ੍ਰਿਯਤਾ ਕਿੰਨੀ ਸੀ।Read More

  • 36 ਸਾਲਾਂ ਬਾਅਦ ਦੋ ਖਾੜਕੂਆਂ ਤੋਂ ਹਟਾਏ ਦੇਸ਼ਧੋ੍ਰਹ ਦੇ ਦੋਸ਼
  • 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਨੂੰ ਸਿੱਖਾ ਲਈ ਕਾਲਾ ਦਿਨ ਮੰਨਦੇ ਹੋਏ,ਜਰਮਨ ਦੇ ਸਿੱਖਾ ਵੱਲੋ ਭਾਰਤੀ ਕੌਸਲੇਟ ਫਰੈਕਫੋਰਟ ਦੇ ਸਾਹਮਣੇ ਭਾਰੀ ਰੋਸ ਮੁਜਾਹਿਰਾ
  • ਰਾਸ਼ਟਰਪਤੀ ਵਲੋਂ ‘ਆਪ’ ਦੇ 20 ਵਿਧਾਇਕ ਅਯੋਗ ਕਰਾਰ
  • ਗੁਰਦੁਵਾਰਾ ਸਿੱਖ ਸੈਟਰ ਤੇ ਕਾਬਜ ਮਸੰਦਾ ਨੇ ਇੰਨਸਾਨੀਅਤ ਨੂੰ ਕੀਤਾ ਇੱਕ ਵਾਰ ਫਿਰ ਸ਼ਰਮਸਾਰ
  • ਅਕਾਲੀ ਦਲ ਦੇ ਪ੍ਰਧਾਨਾ ਦਾ ੲਿਤਹਾਸ ੲਿਕ ਕੜਵੀ ਸਚਾੲੀ
  • ਦੇਸ਼ ਵਿਦੇਸ਼ ਵਿਚ ਵੱਸਦੇ ਸਮੂਹ ਪੰਜਾਬੀਆਂ ਨੂੰ ਜਾਗੀ ਮਨੁੱਖਤਾ ਵੱਲੋਂ ਮਾਘੀ ਦੇ ਪਵਿੱਤਰ ਦਿਹਾੜੇ ਦੀਆਂ ਮੁਬਾਰਕਾਂ
  • ਮੀਡੀਆ ਸਾਹਮਣੇ ਆਏ SC ਦੇ 4 ਜੱਜ, ਪੀ.ਐੱਮ. ਮੋਦੀ ਨੇ ਕਾਨੂੰਨ ਮੰਤਰੀ ਨੂੰ ਕੀਤਾ ਤਲੱਬ
  • ਦੀਕਸ਼ਿਤ ਦੇ ਆਸ਼ਰਮ ’ਚੋਂ 72 ਕੁੜੀਆਂ ਬਰਾਮਦ
  • ਸ੍ਰ ਕੁਲਵਿੰਦਰ ਸਿੰਘ ਨਾਹਲ ਦੇ ਮਾਤਾ ਜੀ ਅੱਜ ਸਵੇਰੇ ਸਦੀਵੀ ਵਿਛੋੜਾ ਦੇ ਗਏ ਹਨ.ਅਦਾਰਾ ਜਾਗੀ ਮਨੁੱਖਤਾ ਅਤੇ ਕੋਹਲੀ ਪਰਿਵਾਰ ਵੱਲੋ ਗਹਿਰੇ ਦੁੱਖ ਦਾ ਪ੍ਰਗਟਾਵਾ
  • ਜਰਮਨੀ ਲੋਕ ਇਨਸਾਫ ਪਾਰਟੀ ਨੇ ਕੀਤਾ ਆਪਣੀ ਟੀਮ ਵਿਚ ਹੋਰ ਵਾਧਾ –ਸਤਪਾਲ ਸਿੰਘ ਪੱਡਾ
  • ਕੇਜਰੀਵਾਲ ਨੇ 100 ਕਰੋੜ ‘ਚ ਵੇਚੀਆਂ ਰਾਜ ਸਭਾ ਸੀਟਾਂ- ਭਾਜਪਾ ਸੰਸਦ ਮੈਂਬਰ
  • ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ,ਸ੍ਰ ਸੋਹਣ ਸਿੰਘ ਧਾਲੀਵਾਲ ਅਤੇ ਉਹਨਾ ਦੇ ਸਾਥੀ ਪਰਿਵਾਰਾ ਵੱਲੋ ਹਰ ਸਾਲ ਦੀ ਤਰ੍ਹਾਂ ੭ ਜਨਵਰੀ ਨੂੰ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ-ਪਰ ਇਸ ਵਾਰ ਫਰੈਕਫੋਰਟ ਦੀ ਥਾਂ ਗੁਰਦੁਵਾਰਾ ਗੁਰੂ ਨਾਨਕ ਦਰਬਾਰ ਓਫਨਬਾਖ ਵਿੱਖੇ ਮਨਾਇਆ ਜਾ ਰਿਹਾ ਹੈ ਕਿਉ?
  • ਅਮਰੀਕਾ ‘ਚ ਅਰਪਿੰਦਰ ਕੌਰ ਪਹਿਲੀ ਦਸਤਾਰਧਾਰੀ ਕਮਰਸ਼ਲ ਪਾਇਲਟ ਬਣੀ
  • ਲੌਕ ਇੰਨਸਾਫ ਪਾਰਟੀ ਵੱਲੋ ਯੂਕੇ ਅਤੇ ਯੋਰਪ ਅੰਦਰ ਪਾਰਟੀ ਦੀ ਪਹਿਲੀ ਅੰਤਰਰਾਸ਼ਟਰੀ ਇਕਾਈ ਦਾ ਗਠਨ ਜਰਮਨ ਦੇ ਸ਼ਹਿਰ ਡ੍ਰੇਸਦਨ ਵਿੱਖੇ ਕੀਤਾ ਗਿਆ-ਨਿੱਯੁਕਤ ਕੀਤੇ ਆਉਦੇਦਾਰਾਂ ਵੱਲੋ ਸ੍ਰ ਸਿਮਰਜੀਤ ਸਿੰਘ ਬੈਸ ਦਾ ਧੰਨਵਾਦ ਕੀਤਾ ਗਿਆ ਅਤੇ ਸਮੂਹ ਪੰਜਾਬੀ ਵੀਰਾਂ ਨੂੰ ਲੌਕ ਇੰਨਸਾਫ ਪਾਰਟੀ ਦਾ ਸਹਿਯੋਗ ਕਰਨ ਲਈ ਬੇਨਤੀ ਕੀਤੀ ਗਈ
  • ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਦੀ ਪ੍ਰਬੰਧਕ ਅਤੇ ਕੁੱਜ ਸ਼ਰਾਰਤੀ ਅਨਸਰ ਲਗਾਤਾਰ ਅਮ੍ਰਤ ਦੀਆਂ ਬਾਣੀਆਂ ਅਤੇ ਸਿੱਖ ਸਿਧਤਾਂ ਤੇ ਕਿੰਤੂ ਪ੍ਰੰਤੂ ਕਰਨ ਵਾਲੇ ਪ੍ਰਚਾਰਕਾਂ ਨੂੰ ਸੱਦ ਕਿ ਸਿੱਖ ਸੰਗਤਾਂ ਨੂੰ ਗੁੰਮਰਾਹ ਕਰ ਕਹੇ ਹਨ ਜਾਗੀ ਮਨੁੱਖਤਾ(ਫਰੈਕਫੋਰਟ)ਗੁਰਵਿੰਦਰ ਸਿੰਘ ਕੋਹਲੀ- ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਦੀ ਪ੍ਰਬੰਧਕ ਅਤੇ ਕੁੱਜ ਸ਼ਰਾਰਤੀ ਅਨਸਰ ਲਗਾਤਾਰ ਅਮ੍ਰਤ ਦੀਆਂ ਬਾਣੀਆਂ ਅਤੇ ਸਿੱਖ ਸਿਧਤਾਂ ਤੇ ਕਿੰਤੂ ਪ੍ਰੰਤੂ ਕਰਨ ਵਾਲੇ ਪ੍ਰਚਾਰਕਾਂ ਨੂੰ ਸੱਦ ਕਿ ਸਿੱਖ ਸੰਗਤਾਂ ਨੂੰ ਗੁੰਮਰਾਹ ਕਰ ਕਹੇ ਹਨ.ਅਤੇ ਲਗਾਤਾਰ ਮਾਹੋਲ ਖਰਾਬ ਕਰਨ ਤੇ ਤੁੱਲੇ ਹਨ.ਹੋਣਾ ਤਾ ਇਹ ਚਾਹੀਦਾ ਹੈ.ਗੁਰਦੁਵਾਰਾ ਸਾਹਿਬ ਵਿੱਖੇ ਉਹਨਾਂ ਪ੍ਰਚਾਰਕਾਂ ਨੂੰ ਬੁਲਾਇਆਂ ਜਾਵੇ ਜੋ ਸਿਰਫ ਗੁਰੁ ਦੀ ਗੱਲ ਕਰਨ ਅਤੇ ਸਿਰਫ ਗੁਰੂ ਸ਼ਬਦ ਤੇ ਵੀਚਾਰ ਕਰਨ ਤੇ ਸਿੱਖ ਸਿਧਾਤਾਂ ਦੀ ਗੱਲ ਕਰਨ.ਫਰੈਕਫੋਰਟ ਦਾ ਗੁਰਦੁਵਾਰਾ ਸਾਹਿਬ ਕਿਸੇ ਇੱਕ ਸੰਸਥਾ,ਇੱਕ ਜਾਤ ਬਰਾਦਰੀ ਦਾ ਨਹੀ ਹੈ.ਇਹ ਸਾਰੀਆਂ ਸਿੱਖ ਸੰਗਤਾਂ ਦਾ ਸਾਝਾਂ ਗੁਰਦੁਵਾਰਾ ਸਾਹਿਬ ਹੈ.ਇਸ ਲਈ ਗੁਰਦੁਵਾਰਾ ਸਾਹਿਬ ਵਿੱਖੇ ਸਰਬ ਪ੍ਰਮਾਨਿਤ ਪ੍ਰਚਾਰਕਾਂ ਨੂੰ ਬੁਲਾਉਣਾ ਚਾਹੀਦਾ ਹੈ ਹੈ.ਤਾ ਜੋ ਗੁਰਦੁਵਾਰਾ ਸਾਹਿਬ ਅੰਦਰ ਸਾਰੀਆਂ ਸੰਗਤਾ ਦਾ ਆਪਸੀ ਪਿਆਰ ਬਣਿਆ ਰਹੇ.ਗੁਰਸਿੱਖਾਂ ਦੇ ਉਪਰ ਗੁਰਦੁਵਾਰਾ ਸਾਹਿਬ ਦੇ ਅੰਦਰ ਆਉਣ ਤੇ ਪਾਬੰਦੀ ਲਗਾਂ ਕਿ ਹਾਉਸ ਫਰਬੋਟਾਂ ਦੇ ਸਹਾਰੇ ਗੁਰਦੁਵਾਰਾ ਸਹਿਬ ਉਪਰ ਕਬਜਾਂ ਕਰਕਿ,ਲਗਾਤਾਰ ਅਮ੍ਰਤ ਬਾਣੀਆਂ ਦੇ ਨਿੰਦਕਾ ਅਤੇ ਸਿੱਖ ਸਿਧਾਤਾਂ ਉਪਰ ਵਾਰ ਕਰਨ ਵਾਲੇ ਮਿਸ਼ਨਰੀ(ਸਰਕਾਰੀ ਮਸ਼ੀਨਰੀ)ਪ੍ਰਚਾਰਕਾਂ ਨੂੰ ਬੁਲਾਉਣਾ ਅਤੇ ਸਿੱਖ ਸੰਗਤਾਂ ਨੂੰ ਦੁਬਿਦਾ ਵਿੱਚ ਪਾਉਣਾ ਸਰਾਸਰ ਧੱਕੇਸ਼ਾਹੀ ਅਤੇ ਗਲਤ ਹੈ.ਫਰੈਕਫੋਰਟ ਦਾ ਗੁਰਦੁਵਾਰਾ ਦਾ ਸਾਹਿਬ ਕਿਸੇ ਮਿਸ਼ਨਰੀ ਦੀ ਜਗੀਰ ਨਹੀ.ਇਹ ਸਾਰੇਆ ਦਾ ਸਾਝਾਂ ਗੁਰਦੁਵਾਰਾ ਸਾਹਿਬ ਹੈ.ਗੁਰਦੁਵਾਰਾ ਸਾਹਿਬ ਅੰਦਰ ਸਿਰਫ ਹਮਖਿਆਲੀ ਅਤੇ ਆਪਣੀ ਹੀ ਸੋਚ ਦੇ ਪ੍ਰਚਾਰਕਾਂ ਨੂੰ ਬੁਲਾਉਣਾ ਸਰਾਸਰ ਗਲਤ ਹੈ.ਇਹ ਸਾਝਾਂ ਗੁਰੁਘਰ ਹੈ.ਇੱਥੇ ਸਰਬ ਪ੍ਰਵਾਨਿਤ ਪ੍ਰਚਾਰਕਾ ਨੂੰ ਹੀ ਬੁਲਾਉਣਾ ਚਾਹੀਦਾ ਹੈ.ਗੁਰਦੁਵਾਰੇਆਂ ਉਪਰ ਕਬਜਾ ਨੀਤੀ ਦਾ ਖੇਡ ਖੇਡ ਕਿ ਗੁਰਦੁਵਾਰਾ ਸਾਹਿਬ ਦਾ ਮਾਹੋਲ ਖਰਾਬ ਨਾ ਕਰੋ ਵੀਰੋ.ਇਸ ਤ੍ਰਹਾਂ ਦੀਆਂ ਖੇਡਾ ਲੰਮਾ ਸਮਾ ਨਹੀ ਚੱਲਦਾ,ਇੱਕ ਗੱਲ ਯਾਦ ਰੱਖੋ ਪਾਣੀ ਦੇ ਚੱਲਣ ਦਾ ਨਿਯਮ ਸਿਰਫ ਪੁੱਲ ਦੇ ਥੱਲੇਓ ਹੀ ਹੁੰਦਾ ਹੈ. ਹਾ ਪਾਣੀ ਪੁੱਲ ਦੇ ਉਪਰੋ ਵੀ ਗੁਜਰਦਾ ਹੈ.ਸਿਰਫ ਹੱੜ੍ਹ ਆਉਣ ਦੀ ਸੀਥੱਤੀ ਵਿੱਚ.ਵੀਰੋ ਹੱੜ੍ਹ ਰੋਜ ਨਹੀ ਅਉਦੇ.ਹਾ ਹੱੜ੍ਹ ਨੁਕਸਾਨ ਜਰੂਰ ਕਰਦੇ ਹਨ.ਗੁਰਦੁਵਾਰਾ ਸਾਹਿਬ ਅੰਦਰ ਜਿਦਾਂ ਨਹੀ ਪੁਗਾਈ ਦੀਆਂ.ਸਾਝੇ ਗੁਰਦੁਵਾਰਾ ਸਾਹਿਬ ਵਿੱਖੇ ਆਪਣੀ ਸੋਚ ਦੇ ਹੀ ਪ੍ਰਚਾਰਕ ਸੱਦ ਕਿ ਆਪਣੇ ਸਿਧਾਤ ਦਾ ਪ੍ਰਚਾਰ ਨਾ ਕਰੋ.ਸਰਬ ਪ੍ਰਵਾਨਿਤ ਪ੍ਰਚਾਰਕ ਸੱਦ ਕਿ ਸਿੱਖ ਸਿਧਾਤਾਂ ਦਾ ਪ੍ਰਚਾਰ ਕਰੋ.ਮੇਰੀ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਆਪਸੀ ਮੱਤਭੇਦ ਦੂਰ ਕਰਕਿ ਆਪੋ ਆਪਣੇ ਢੰਗ ਨਾਲ ਇਸ ਕਬਜਾ ਨੀਤੀ ਰਾਹੀ ਧੱਕੇਸ਼ਾਹੀ ਅਤੇ ਸਿਰਫ ਤੇ ਸਿਰਫ ਮਿਸ਼ਨਰੀ ਪ੍ਰਚਾਰਕਾਂ ਨੂੰ ਸੱਦਣ ਦਾ ਵੀਰੋਧ ਡੱਟਕਿ ਵੀਰੋਧ ਕਰੋ.
  • ਰਾਹੁਲ ਨੇ ਭਰੇ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਕਾਗਜ਼
  • ਫਰੈਕਫੋਰਟ(ਜਾਗੀਮਨੁੱਖਤਾ)ਗੁਰਵਿੰਦਰ ਸਿੰਘ ਕੋਹਲੀ-ਸ਼ੇਰੇ ਪੰਜਾਬ ਪੰਜਾਬੀ ਸਭਾ ਫਰੈਕਫੋਰਟ ਵੱਲੋ 10 ਦਸੰਬਰ ਨੂੰ ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਰੱਖੇ ਵਿਸ਼ਾਲ ਸਮਾਗਮ ਨੂੰ ਬੇਹੋਦ ਪ੍ਰਬੰਧਕ ਕਮੇਟੀ ਵੱਲੋ ਰੱਦ ਕਰਨਾ ਗੰਡਾ ਗਰਦੀ ਅਤੇ ਬੇਹੁਦਗੀ
  • ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ’ ਯਾਕੋਮੋ ਵਿਖੇ ਸ਼ਹੀਦੀ ਸਮਾਗਮ 25 ਅਤੇ 26 ਨਵੰਬਰ ਨੂੰ
  • ਸ਼ੇਰੇ ਪੰਜਾਬ ਪੰਜਾਬੀ ਸਭਾ ਫਰੈਕਫੋਰਟ
  • Read All

    ਪੰਜਾਬ ਤੋਂ ਖਬਰਾਂ

    7

    ਆਪ੍ਰੇਸ਼ਨ ਦੌਰਾਨ ਮੰਗਵਾਈਆਂ ਜਾਂਦੀਆਂ ਦਵਾਈਆਂ ‘ਚੋਂ ਆਉਣ ਲੱਗੀ ‘ਘਪਲੇ ਦੀ ਬੋਅ’

    ਫ਼ਰੀਦਕੋਟ (ਹਾਲੀ) – ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਜਿੱਥੇ ਭਾਰੀ ਕਮੀਆਂ ਨਾਲ ਜੂਝ ਰਿਹਾ ਹੈ,Read More

  • ਹੋਲੇ ਮਹੱਲੇ ਦੀਆਂ ਸਿਆਸੀ ਕਾਨਫਰੰਸਾਂ ਤੋਂ ਪਹਿਲਾਂ ਹੀ ਸਿਆਸਤ ਗਰਮਾਈ
  • ਅਣਪਛਾਤੇ ਵਿਅਕਤੀ ਸਹਿਕਾਰੀ ਬੈਂਕ ‘ਚੋਂ 10 ਲੱਖ ਦੀ ਨਕਦੀ ਚੋਰੀ ਕਰਕੇ ਫਰਾਰ
  • ਟਰੂਡੋ ਨੂੰ ਬੋਲੇ ਕੈਪਟਨ ਖਾਲਿਸਤਾਨੀਆਂ ਨੂੰ ਫੰਡ ਕਰ ਰਹੇ ਹਨ ਕੈਨੇਡਾ ਦੇ ਗਰਮ ਖਿਆਲੀ
  • ਹਨੀਪ੍ਰੀਤ ਸਮੇਤ ਸਾਰੇ ਮੁਲਜ਼ਮਾਂ ‘ਤੇ ਦੋਸ਼ ਤੈਅ ਕਰਨ ਸਬੰਧੀ ਬਹਿਸ ਜਾਰੀ
  • ਮੌੜ ਬੰਬ ਕਾਂਡ : ਹੁਣ ਪੁਲਸ ਨੂੰ ਪਜਾਮੇ ਵਾਲਾ ਤੇ ਮਾਨ ਸਾਹਿਬ ਦੀ ਭਾਲ
  • ਅੰਮ੍ਰਿਤਸਰ ‘ਚ ਟਰੂਡੋ ਦਾ ਨਿੱਘਾ ਸਵਾਗਤ, ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
  • ਵਿਜੀਲੈਂਸ ਵੱਲੋਂ ਇੱਕ ਲੱਖ ਦੀ ਵੱਢੀ ਲੈਂਦਾ ਪਟਵਾਰੀ ਕਾਬੂ
  • ਅਣਖ ਖਾਤਰ ਪਿਉ ਵੱਲੋਂ ਆਪਣੀ ਧੀ ਅਤੇ ਉਸ ਦੇ ਪ੍ਰੇਮੀ ਦੀ ਕੀਤੀ ਹੱਤਿਆ
  • ਲਵੀ ਦਿਓੜਾ ਕਤਲ ਕਾਂਡ: ਮੁੱਖ ਮੁਲਜ਼ਮ ਸੰਪਤ ਨਹਿਰਾ ਅਦਾਲਤ ਨੇ ਭਗੌੜਾ ਐਲਾਨਿਆ
  • ਪੁਲਿਸ ਦੀ ਧੱਕੇਸ਼ਾਹੀ ਦੇ ਵਿਰੋਧ ‘ਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਫ਼ੂਕਿਆ ਖ਼ਜ਼ਾਨਾ ਮੰਤਰੀ ਦਾ ਪੁਤਲਾ
  • ਪਿਤਾ ਦੀ ਬੰਦੂਕ ਚੋਰੀ ਕਰਨਾ ਬੇਟੇ ਨੂੰ ਪਿਆ ਮਹਿੰਗਾ, ਗੁਆਈ ਜਾਨ
  • ਸੰਤ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਗੁਰਦੁਆਰਾ ਸੰਤ ਖ਼ਾਲਸਾ ਵਿਖੇ ਦਮਦਮੀ ਟਕਸਾਲ ਵਲੋਂ ਸ੍ਰੀ ਅਖੰਡ ਪਾਠ ਆਰੰਭ
  • ਅੰਮਿ੍ਤਸਰ ਤੋਂ ਬਰਮਿੰਘਮ ਲਈ ਸਿੱਧੀ ਉਡਾਣ ਮੁੜ ਸ਼ੁਰੂ
  • ਕੈਨੇਡਾ ‘ਚ ਕੁਝ ਮੁੱਠੀ ਭਰ ਲੋਕ ਹੀ ਖਾਲਿਸਤਾਨ ਦੀ ਗੱਲ ਕਰਦੇ ਨੇ
  • ਪ੍ਰੋਸੈਸਿੰਗ ਪਲਾਂਟ ‘ਚ ਬੁਆਇਲਰ ਫਟਿਆ-3 ਮੌਤਾਂ
  • ਲੁਧਿਆਣਾ : ਜੇਲ ‘ਚ ਦੋ ਕੈਦੀ ਗਰੁੱਪਾਂ ‘ਚ ਖੂਨੀ ਟਕਰਾਅ
  • ਵਿਆਹ ‘ਚ ਸ਼ਾਮਿਲ ਹੋਣ ਲਈ ਗੱਡਿਆਂ ‘ਤੇ ਚੜ੍ਹ ਕੇ ਰਵਾਇਤੀ ਪਹਿਰਾਵੇ ‘ਚ ਆਇਆ ਨਾਨਕਾ ਮੇਲ 
  • ਰਾਣਾ ਪਰਿਵਾਰ ਦੀਆਂ ਕੰਪਨੀਆਂ ਉੱਤੇ ਆਈ ਟੀ ਦੇ ਛਾਪੇ
  • ਗਾਇਕਾਂ ਨੇ ਪੁਲੀਸ ਕੋਲ ਆਪਣੇ ਭਾਈਚਾਰੇ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ
  • Read All

    ਫੋਟੋ-ਗੈਲਰੀ

    ਅੱਜ 15 ਅਗਸਤ ਨੂੰ ਜਰਮਨ ਦੀਆ ਸਮੂਹ ਪੰਥਕ ਜਥੇਬੰਦੀਆ ਵੱਲੋ,ਸਿੱਖਾ ਦੇ ਲਈ ਇਸ ਨੂੰ ਕਾਲਾ ਦਿਹਾੜਾ ਮਨਾਉਦੇ ਹੋਏ,ਭਾਰਤੀ ਕੌਸਲੇਟ ਫਰੈਕ ਫੋਰਟ ਦੇ ਸਾਹਮਣੇ ਭਾਰੀ ਰੋਸ ਮੁਜਾਹਿਰਾ ਕੀਤਾ ਗਿਆ ਵੇਖੋ ਤਸਵੀਰਾ ਦੀ ਜੁਬਾਨੀ

  • ਸ੍ਰ ਨਿਰਮਲ ਸਿੰਘ ਹੰਸਪਾਲ ਜੋ ਕਿ ਬਾਪੂ ਸੂਰਤ ਸਿੰਘ ਜੀ ਦੇ ਸੰਘਰਸ਼ ਵਿੱਚ ਸ਼ਾਮਲ ਹੁੰਦੇ ਹੋਏ,ਭਾਰਤੀ ਕੌਸਲੇਟ ਫਰੈਕਫੋਰਟ ਦੇ ਸਾਹਮਣੇ ਭੁੱਖ ਹੜ੍ਹਤਾਲ ਤੇ ਬੈਠੇ ਹਨ.ਉਹਨਾ ਦਾ ਜਰਮਨ ਦੀਆ ਪੰਥਕ ਜਥੇਬੰਦੀਆ ਵੱਲੋ ਪੂਰਨ ਸਹਿਯੋਗ ਕੀਤਾ ਜਾ ਰਿਹਾ ਹੈ.ਉਹਨਾ ਦੇ ਸੰਘਰਸ਼ ਦਾ ਹਿਸਾ ਬਨਣ ਆਏ ਬੱਬਰ ਖਾਲਸਾ ਜਰਮਨੀ ਦੇ ਜਥੇਦਾਰ ਸ੍ਰ ਰੇਸ਼ਮ ਸਿੰਘ ਬੱਬਰ ਅਤੇ ਹੋਰ ਪੰਥਾਂਕ ਆਗੂਆ ਨਾਲ ਜਾਗੀ ਮਨੁੱਖਤਾ ਵੱਲੋ ਕੀਤੀ ਇੰਟਰਵਿਊ ਵੇਖਣ ਲਈ ਕਲਿਕ ਕਰੋ ਜੀ
  • ਬੰਦੀ ਸਿੰਘਾ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਵੱਲੋ 16 ਜਨਵਰੀ ਤੌ ਭੁੱਖ ਹੜਤਾਲ ਜਾਰੀ ਹੈ.ਇਸੇ ਲੜੀ ਤਹਿਤ ਫਰੈਕਫੋਰਟ ਦੀ ਭਾਰਤੀ ਕੌਸਲੇਟ ਸਾਹਮਣੇ ਭੁੱਖ ਹੜਤਾਲ ਤੇ ਬੈਠੇ ਸ੍ਰ ਨਿਰਮਲ ਸਿੰਘ ਹੰਸਪਾਲ ਨਾਲ ਜਾਗੀ ਮਨੁੱਖਤਾ ਵੱਲੋ ਕੀਤੀ ਇੰਟਰਵਿਉ ਵੇਖਣ ਲਈ ਕਲਿਕ ਕਰੋ ਜੀ
  • ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇਆ ਦੀ ਨਿੱਘੀ ਯਾਦ ਨੂੰ ਸਮਰਪਿਤ,ਬਾਬਾ ਮੱਖਣ ਸ਼ਾਹ ਲੁਬਾਣਾ ਮੈਮੋਰੀਅਲ ਸਿੱਖ ਵੈਲਫੇਅਰ ਐਸੋਸੀਏਸ਼ਨ ਵੱਲੋ ਕਰਵਾਏ ਗਏ 17ਵੇ ਕਬੱਡੀ ਟੁਰਨਾਮੈਟ ਅਤੇ ਖੇਡ ਮੇਲੇ ਦੀਆ ਤਸਵੀਰਾ ਵੇਖਣ ਲਈ ਕਲਿਕ ਕਰੋ ਜੀ
  • ਪੰਜਾਬ ਸਪੋਰਟਸ ਅਤੇ ਕਲਚਰ ਅਕੈਡਮੀ ਫਰੈਕਫੋਰਟ ਵੱਲੋ ਕਰਵਾਏ ਗਏ ਕਬੱਡੀ ਕੱਪ ਅਤੇ ਖੇਡ ਮੇਲੇ ਦੀਆ ਤਸਵੀਰਾ ਵੇਖਣ ਲਈ ਕਲਿਕ ਕਰੋ ਜੀ
  • ਜੂਨ 84 ਦੇ ਘੱਲੁਘਾਰੇ ਦੀ 31ਵੀ ਵਰ੍ਹੇ ਗੰਡ ਦੇ ਮੌਕੇ ਤੇ ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਵਿੱਖੇ ਸਮੂਹ ਸ਼ਹੀਦਾ ਦੀ ਯਾਦ ਮਨਾਈ ਗਈ ਤਸਵੀਰਾ ਲਈ ਕਲਿਕ ਕਰੋ ਜੀ
  • ਜੂਨ 84 ਦੇ ਘੱਲੂਘਾਰੇ ਦੇ ਵਿਰੋਧ ਵਿੱਚ ਜਰਮਨ ਦੀਆਂ ਸਮੂਹ ਪੰਥਕ ਜਥੇਬੰਦੀਆਂ ਅਤੇ ਸਮੂਹ ਗੁਰਦੁਵਾਰਾ ਪ੍ਰਬੰਧਕ ਕਮੇਟੀਆਂ ਦੇ ਸੱਦੇ ਤੇ ਭਾਰਤੀ ਕੌਸਲੇਟ ਫਰੈਕਫੋਰਟ ਦੇ ਸਾਹਮਣੇ ਭਾਰੀ ਰੋਸ ਮੁਜਾਹਿਰਾ
  • ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਵਿੱਖੇ ਸਿੱਖ ਚੈਨਲ ਯੂ ਕੇ ਵੱਲੋ ਖਾਲਸੇ ਦੇ ਸਾਜਨਾ ਦਿਵਸ ਦੇ ਸਬੰਧ ਵਿੱੱਚ ਸੈਮੀਨਾਰ ਕਰਵਾਏਆ ਗਿਆ. ਵੀ ਡੀ ਓ ਜਾਗੀ ਮਨੁੱਖਤਾ-ਭਾਗ 2
  • ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਵਿੱਖੇ ਸਿੱਖ ਚੈਨਲ ਯੂ ਕੇ ਵੱਲੋ ਖਾਲਸੇ ਦੇ ਸਾਜਨਾ ਦਿਵਸ ਦੇ ਸਬੰਧ ਵਿੱੱਚ ਸੈਮੀਨਾਰ ਕਰਵਾਏਆ ਗਿਆ. ਵੀ ਡੀ ਓ ਜਾਗੀ ਮਨੁੱਖਤਾ-ਭਾਗ ੧
  • parkash singh badal
  • ਭਾਈ ਅਮ੍ਰੀਕ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਵਿੱਖੇ ਹਫਤਾ ਵਾਰੀ ਦੀਵਾਨ ਵਿੱਚ ਹੋਲੇ ਮਹੱਲੇ ਦੇ ਸਬੰਧ ਵਿੱਚ ਕਥਾ ਕੀਰਤਨ ਕਰਦੇ ਹੋਏ
  • ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿਡਰਾ ਵਾਲੇਆ ਦਾ ਜਨਮ ਦਿਹਾੜਾ ਬਹੁਤ ਉਤਸ਼ਾਹ ਦੇ ਨਾਲ ਮਨਾਇਆ
  • ਗੁਰਦੁਵਾਰਾ ਗੁਰੂ ਨਾਨਕ ਦਰਬਾਰ ਓਫਨਬਾਖ ਵਿੱਖੇ ਮਨਾਏ ਗਏ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆ ਝਲਕੀਆ ਵੇਖੋ ਜਾਗੀ ਮਨੁੱਖਤਾ ਦੇ ਕੈਮਰੇ ਰਾਹੀ
  • ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜੇ ਤੇ ਅਵਤਾਰ ਸਿੰਘ ਨਿਝਰ ਦਾ ਕਵਸ਼ਰੀ ਜਥਾ ਫਰੈਕਫੋਰਟ ਵਿੱਚ
  • Read All

    ਲੇਖ

    ਪੰਜਾਬੀ ਗਾਇਕੀ ਦੇ ਖੇਤਰ ਵਿੱਚ ਉੱਭਰਦਾ ਸਿਤਾਰਾ ਗੁਰਜੀਤ ਜੀਤੀ

    ਸਖ਼ਤ ਮਿਹਨਤ ਲਗਨ ,ਸਾਫ਼ ਸੁਥਰੀ ਗਾਇਕੀ ਤੇ ਬੁਲੰਦ ਆਵਾਜ ਕਰਕੇ ਗਾਇਕ ਗੁਰਜੀਤ ਜੀਤੀ ਗਾਇਕੀ ਦੇRead More

  • ਇੱਕ ਡਾਂਸਰ ਦੀ ਮੌਤਇੱਕ ਡਾਂਸਰ ਦੀ ਮੌਤ-ਡਾ. ਹਰਸ਼ਿੰਦਰ ਕੌਰ, ਐਮ. ਡੀ
  • ਬੰਦਾ ਸਿੰਘ ਬਹਾਦਰ-ਮਨੋਵਿਗਿਆਨਿਕ ਪੱਖਕਿਸੇ ਵੀ ਗੁਰੂ ਸਾਹਿਬਾਨ ਦੀ ਉੱਚੀ ਸੁੱਚੀ ਸੋਚ ਦੀ ਉਡਾਰੀਬਾਰੇ ਕਿਆਸ ਲਾਉਣਾ ਜਾਂ ਉਸ ਸੋਚ ਨੂੰ ਮਨੋਵਿਗਿਆਨਿਕ ਪੱਖੋਂ ਘੋਖ ਕੇਸ਼ਬਦੀ ਰੂਪ ਦੇਣਾ ਕਿਸੇ ਇਨਸਾਨ ਲਈ ਸੰਭਵ ਨਹੀਂ-ਡਾ. ਹਰਸ਼ਿੰਦਰ ਕੌਰ,ਐਮ. ਡੀ
  • 350 ਸਾਲਾ ਸਥਾਪਨਾ ਦਿਵਸ ਸਮਾਗਮਾ ਮੋਕੇ ਵਿਕਸਿਤ ਹੋ ਚੁੱਕੇ ਸ੍ਰੀ ਅਨੰਦਪੁਰ ਸਾਹਿਬ ਦਾ ਭੂਗੋਲ ਅਤੇ ਇਤਿਹਾਸ।
  • ਜ਼ਰੂਰਤ ਤੋਂ ਜ਼ਿਆਦਾ ਚਾਪਲੂਸੀ ਤੇ ‘ਪੂਜਾ’ ਕਰਨ ਵਾਲੇ ਚੇਲੇ ਆਪਣੇ ਉਸਤਾਦ ਨੂੰ ਅਕਸਰ ਬਹੁਤ ਨੀਵਾਂ ਡੇਗ ਦੇਂਦੇ ਹਨ-ਹਰਜਿੰਦਰ ਸਿੰਘ ਦਿਲਗੀਰ
  • ਦੁਨੀਆ ਦੇ ਸਭ ਤੋਂ ਵੱਧ ਬਹਾਦਰ, ਰਣਨੀਤੀਕਾਰ 10 ਜਰਨੈਲਾਂ ’ਚ ਸ਼ਾਮਲ ਅਤੇ ਦਰ੍ਹਾਂ ਖੈਬਰ ਤੇ ਸਿੱਖ ਰਾਜ ਦਾ ਝੰਡਾ ਲਹਿਰਾਉਣ ਵਾਲੇ ਹਰੀ ਸਿੰਘ ਨਲੂਆ- ਜਸਪਾਲ ਸਿੰਘ ਹੇਰਾਂ
  • ਸਿੱਖ ਪੰਥ ਦਾ ਸਭ ਤੋਂ ਵੱਡਾ ਗ਼ਦਾਰ ਕੌਣ?-ਡਾ. ਹਰਜਿੰਦਰ ਸਿਘ ਦਿਲਗੀਰ
  • ਕੁੱਝ ਗੱਲਾਂ ਜਵਾਨ ਹੋ ਰਹੇ ਬੱਚਿਆਂ ਨਾਲ- ਡਾ. ਹਰਸ਼ਿੰਦਰ ਕੌਰ, ਐਮ. ਡੀ
  • Read All

    ਵੀਡੀਓ ਗੈਲਰੀ

    23

    ਜਰਮਨੀ ਵਿੱਚ ਪਹਿਲੀ ਪਾਈਲਟ ਬਣੀ ਸਿੱਖ ਬੱਚੀ ਚਰਨਪ੍ਰੀਤ ਕੌਰ ਮੁਲਤਾਨੀ ਨੂੰ ਗੁਰਦੁਵਾਰਾ ਸਿੱਖ ਸੈਟਰ ਵਿੱਖੇ ਸਨਮਾਨਿਤ ਕੀਤਾ ਗਿਆ

    ਤਸਵੀਰ ਵਿੱਚ ਖੱਬੇ ਤੌ ਸੱਜੇ ਵੱਲ ਬੱਚੀ ਦੀ ਮਾਤਾ ਬੀਬੀ ਸੁਰਿੰਦਰ ਕੌਰ ਮੁਲਤਾਨੀ,ਪਿੱਤਾ ਸ੍ਰ ਬਲਵਿੰਦਰRead More

  • ਸ੍ਰ ਚਮਕੌਰ ਸਿੰਘ ਅਤੇ ਉਹਨਾ ਦੇ ਪਰਿਵਾਰ ਵੱਲੋ ਭਾਈ ਸੁਰਿੰਦਰ ਸਿੰਘ ਸੋਢੀ,ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਅਤੇ ਸਮੂਹ ਸ਼ਹੀਦਾ ਦੀ ਯਾਦ ਨੂੰ ਤਾਜਾ ਕਰਦੇ ਹੋਏ ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਵਿੱਖੇ ਸ਼ਹੀਦੀ ਸਮਾਗਮ ਕਰਵਾਇਆ ਵੀਡੀਓ ਜਾਗੀ ਮਨੁੱਖਤਾ ਭਾਗ 2
  • ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਵਿੱਖੇ ਲੱਗੇ ਗੁਰਮਤ ਕੈਪ ਵਿੱਚ ਸਿੱਖ ਕਿ ਬੱਚੇ ਧਾਰਮਿਕ ਗੀਤ ਗਾਉਦੇ ਹੋਏ
  • ਜਰਮਨ ਦੀਆ ਸਮੂਹ ਪੰਥਕ ਜਥੇਬੰਦੀਆ ਅਤੇ ਗੁਰਦੁਵਾਰਾ ਸਹਿਬਾਨ ਦੀਆ ਪ੍ਰਬੰਧਕ ਕਮੇਟੀਆ ਦੇ ਸੱਦੇ ਤੇ ਜਰਮਨ ਦੇ ਸਿੱਖਾ ਵੱਲੋ ਬੰਦੀ ਸਿੰਘਾ ਦੀ ਰਿਹਾਈ ਅਤੇ ਬਾਪੂ ਸੂਰਤ ਸਿੰਘ ਵੱਲੋ ਅਰੰਭੇ ਸੰਘਰਸ਼ ਦੀ ਅਵਾਜ ਬੁਲੰਦ ਕਰਦਿਆ ਭਾਰਤੀ ਕੌਸਲੇਟ ਫਰੈਕਫੋਰਟ ਸਾਹਮਣੇ ਭਾਰੀ ਰੋਸ ਮੁਜਾਹਿਰਾ ਕੀਤਾ ਗਿਆ ਵੇਖੋ ਜਾਗੀ ਮਨੁੱਖਤਾ ਵੱਲੋ ਤਿਆਰ ਵੀਡੀਓ ਵੇਖੋ ਭਾਗ 1
  • ਜਰਮਨ ਦੀਆ ਸਮੂਹ ਪੰਥਕ ਜਥੇਬੰਦੀਆ ਅਤੇ ਗੁਰਦੁਵਾਰਾ ਸਹਿਬਾਨ ਦੀਆ ਪ੍ਰਬੰਧਕ ਕਮੇਟੀਆ ਦੇ ਸੱਦੇ ਤੇ ਜਰਮਨ ਦੇ ਸਿੱਖਾ ਵੱਲੋ ਬੰਦੀ ਸਿੰਘਾ ਦੀ ਰਿਹਾਈ ਅਤੇ ਬਾਪੂ ਸੂਰਤ ਸਿੰਘ ਵੱਲੋ ਅਰੰਭੇ ਸੰਘਰਸ਼ ਦੀ ਅਵਾਜ ਬੁਲੰਦ ਕਰਦਿਆ ਭਾਰਤੀ ਕੌਸਲੇਟ ਫਰੈਕਫੋਰਟ ਸਾਹਮਣੇ ਭਾਰੀ ਰੋਸ ਮੁਜਾਹਿਰਾ ਕੀਤਾ ਗਿਆ ਵੇਖੋ ਜਾਗੀ ਮਨੁੱਖਤਾ ਵੱਲੋ ਤਿਆਰ ਵੀਡੀਓ ਵੇਖੋ ਭਾਗ ਦੂਜਾ
  • ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆ ਦੀ ਨਿੱਘੀ ਯਾਦ ਨੂੰ ਸਮਰਪਿਤ.ਬਾਬਾ ਮੱਖਣ ਸ਼ਾਹ ਮੈਮੋਰੀਅਲ ਸਿੱਖ ਵੈਲਫੇਅਰ ਐਸੋਸੀਏਸ਼ਨ ਵੱਲੋ ਕਰਵਾਏ ਗਏ ਕਬੱਡੀ ਟੂਰਨਾਮੈਟ ਅਤੇ ਖੇਡ ਮੇਲੇ ਦੀ ਜਾਗੀ ਮਨੁੱਖਤਾ ਦੁਵਾਰਾ ਤਿਆਰ ਕੀਤੀ ਵੀਡੀਓ ਵੇਖਣ ਲਈ ਕਲਿਕ ਕਰੋ ਜੀ
  • ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆ ਦੀ ਨਿੱਘੀ ਯਾਦ ਨੂੰ ਸਮਰਪਿਤ,ਬਾਬਾ ਮੱਖਣ ਸ਼ਾਹ ਲੁਬਾਣਾ ਮੈਮੋਰੀਅਲ ਸਿੱਖ ਵੈਲਫੇਅਰ ਐਸੋਸੀਏਸ਼ਨ ਫਰੈਕਫੋਰਟ ਵੱਲੋ ਕਰਵਾਏ ਗਏ ਕਬੱਡੀ ਟੂਰਨਾਮੈਟ ਅਤੇ ਖੇਡ ਮੇਲੇ ਦੀ ਵੀਡੀਓ ਵੇਖਣ ਲਈ ਕਲਿਕ ਕਰੋ ਜੀ
  • ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇਆ ਦੀ ਨਿੱਘੀ ਯਾਦ ਨੂੰ ਸਮਰਪਿਤ ਸਲਾਨਾ ਕਬੱਡੀ ਟੂਰਨਾਮੈਟ ਬਾਬਾ ਮੱਖਣ ਸ਼ਾਹ ਮੈਮੋਰੀਅਲ ਸਿੱਖ ਵੈਲਫੇਅਰ ਐਸੋਸੀਏਸ਼ਨ ਵੱਲੋ 12 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ
  • ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਵਿੱਖੇ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਭਾਈ ਗੁਰਦਿਆਲ ਸਿੰਘ ਲੱਖਪੁਰੀ ਦਾ ਢਾਡੀ ਜਥਾ ਆਪਣੀ ਢਾਡੀ ਵਾਰ ਥਾਂ ਨਹੀ ਕੋਈ ਲੈ ਸਕਦਾ ਸੰਤ ਭਿਡਰਾ ਵਾਲੇਆ ਦੀ ਪੇਸ਼ ਕਰਦੇ ਹੋਏ ਵੀਡੀਓ ਜਾਗੀ ਮਨੁੱਖਤਾ
  • ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਵਿੱਖੇ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਭਾਈ ਗੁਰਦਿਆਲ ਸਿੰਘ ਲੱਖਪੁਰੀ ਦਾ ਢਾਡੀ ਜਥਾ ਆਪਣੀ ਢਾਡੀ ਵਾਰ ਪੁੱਤ ਕਲਗੀਆ ਵਾਲੇ ਦੇ ਵੈਰੀ ਦੀਹਿੱਕ ਤੇ ਚੱੜ੍ਹ ਕਿ ਖੇਡੇ ਪੇਸ਼ ਕਰਦੇ ਹੋਏ
  • ਭਾਈ ਅਮ੍ਰੀਕ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਵਿੱਖੇ ਹਫਤਾ ਵਾਰੀ ਦੀਵਾਨ ਵਿੱਚ ਹੋਲੇ ਮਹੱਲੇ ਦੇ ਸਬੰਧ ਵਿੱਚ ਕਥਾ ਕੀਰਤਨ ਕਰਦੇ ਹੋਏ
  • ਭਾਈ ਅਮ੍ਰੀਕ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਵਿੱਖੇ ਹਫਤਾ ਵਾਰੀ ਦੀਵਾਨ ਵਿੱਚ ਹੋਲੇ ਮਹੱਲੇ ਦੇ ਸਬੰਧ ਵਿੱਚ ਕਥਾ ਕੀਰਤਨ ਕਰਦੇ ਹੋਏ
  • ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਵਿੱਖੇ ਮਨਾਏ ਗਏ ਭਗਤ ਰਵੀਦਾਸ ਜੀ ਦੇ ਜਨਮ ਦਿਹਾੜੇ ਤੇ ਭਾਈ ਅਮ੍ਰੀਕ ਸਿੰਘ ਜੀ ਕਠਿਆਲੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸਿੱਖ ਸੰਗਤਾ ਨੂੰ ਸ਼ਬਦ ਕੀਰਤਨ ਅਤੇ ਕਥਾ ਵਿਖਿਆਨ ਰਾਹੀ ਭਗਤ ਰਵੀਦਾਸ ਜੀ ਦੇ ਜੀਵਨ ਉਪਦੇਸ਼ ਦਰਸਾਉਦੇ ਹੋਏ

  • Debate over Land Acquisition Bill in Lok Sabha
  • akali dal da kisan virodhi agenda sahmne aa gya..
  • satgur nanak teri lila niari ey
  • ਗੁਰਦੁਵਾਰਾ ਸਿੱਖ ਸੈਟਰ ਵਿੱਖੇ ਫਰੈਕਫੋਰਟ ਦੀਆ ਸਮੂਹ ਸਿੱਖ ਸੰਗਤਾ ਵੱਲੋ,ਮਨਾਏ ਗਏ ਸੰਤ ਜਰਨੈਲ ਸਿੰਘ ਜੀ ਭਿੰਡਰਾ ਵਾਲੇਆ ਦੇ ਜਨਮ ਦਿਹਾੜੇ ਤੇ ਭਾਈ ਬਚਿਤਰ ਸਿੰਘ ਜੀ ਦਾ ਕਵੀਸ਼ਰੀ ਜਥਾ ਆਪਣੀਆ ਕਵੀਸ਼ਰੀ ਵਾਰਾ ਪੇਸ਼ ਕਰਦੇ ਹੋਏ
  • ਗੁਰਦੁਵਾਰਾ ਸਿੱਖ ਸੈਟਰ ਵਿੱਖੇ ਫਰੈਕਫੋਰਟ ਦੀਆ ਸਮੂਹ ਸਿੱਖ ਸੰਗਤਾ ਵੱਲੋ,ਮਨਾਏ ਗਏ ਸੰਤ ਜਰਨੈਲ ਸਿੰਘ ਜੀ ਭਿੰਡਰਾ ਵਾਲੇਆ ਦੇ ਜਨਮ ਦਿਹਾੜੇ ਤੇ ਭਾਈ ਬਚਿਤਰ ਸਿੰਘ ਜੀ ਦਾ ਕਵੀਸ਼ਰੀ ਜਥਾ ਆਪਣੀਆ ਕਵੀਸ਼ਰੀ ਵਾਰਾ ਪੇਸ਼ ਕਰਦੇ ਹੋਏ
  • Read All

    Uncategorized

    9

    ਗੌਂਡਰ ਨਾਲ ਮੁਕਾਬਲੇ ਵਿੱਚ ਜ਼ਖ਼ਮੀ ਦੋ ਪੁਲੀਸ ਮੁਲਾਜ਼ਮ ਫ਼ਰੀਦਕੋਟ ’ਚ ਜ਼ੇਰੇ ਇਲਾਜ

    ਫ਼ਰੀਦਕੋਟ-ਅਬੋਹਰ ਨੇੜੇ ਇੱਕ ਦਿਨ ਪਹਿਲਾਂ ਗੈਂਗਸਟਰ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਅਤੇ ਇਨ੍ਹਾਂ ਦੇ ਇੱਕ ਸਾਥੀRead More

  • ਪਿਸਤੌਲ ਦੀ ਨੋਕ ‘ਤੇ ਪੈਟਰੋਲ ਪੰਪ ਤੋਂ 17 ਲੱਖ ਦੀ ਲੁੱਟ
  • ਚੋਰ ਗਿਰੋਹ ਦੇ 6 ਮੈਂਬਰ 20 ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ
  • ਗੈਂਗਸਟਰ ਵਿੱਕੀ ਗੌਂਡਰ ਦਾ ਕਰੀਬੀ ਸਾਥੀ ਦਿੱਲੀ ਏਅਰ ਪੋਰਟ ਤੋਂ ਗ੍ਰਿਫਤਾਰ
  • ਧੱਕੇਸ਼ਾਹੀ ਕਰਕੇ ਜਿੱਤੇ ਹਨ ਕਾਂਗਰਸੀ: ਬੈਂਸ
  • ਵਿਆਹ ਸਮਾਗਮ ‘ਚ ਚੱਲੀ ਗੋਲੀ, 2 ਦੀ ਮੌਤ
  • ਫੜੇ ਜਾਣ ਦੇ ਡਰੋਂ ਚੋਰ ਅਲਮਾਰੀ ‘ਚ ਲੁਕਿਆ
  • ‘ਅਸਾਂ ਤੇ ਪਾਕਿ ’ਚ ਬਚਾ ਲਈ ਮਜੀਠੀਆ ਦੀ ਸ਼ਾਨ, ਹੁਣ ਤੁਹਾਡੀ ਵਾਰੀ…’
  • ਜੱਗੀ ਜੌਹਲ ਮਾਮਲਾ: ਬਰਤਾਨਵੀ ਸਰਕਾਰ ਵੱਲੋਂ ਭਾਰਤ ਨੂੰ ਚੇਤਾਵਨੀ
  • ਬੱਸ ਦੀ ਉਡੀਕ ਕਰ ਰਹੇ ਵਿਦਿਆਰਥੀਆਂ ਨੂੰ ਟਿੱਪਰ ਨੇ ਕੁਚਲਿਆ, ਧੁੰਦ ਕਾਰਨ ਬਠਿੰਡਾ ‘ਚ ਭਿਆਨਕ ਹਾਦਸਾ-10 ਮੌਤਾਂ
  • ਸ਼੍ਰੋਮਣੀ ਅਕਾਲੀ ਦਲ ਲਈ ਨਵੀਂ ਚੁਣੌਤੀ ! ਸਿੱਖ ਸਿਆਸਤ ‘ਚ ਨਵੇਂ ਬਦਲ ਦੇ ਆਸਾਰ
  • ਸਰਬੱਤ ਖਾਲਸਾ ਧਿਰ ਦੇ ਆਗੂਆਂ ਦੀ ਫੜੋ-ਫੜੀ ਸ਼ੁਰੂ, ਭਾਈ ਅਮਰੀਕ ਸਿੰਘ ਅਜਨਾਲਾ ਤੇ ਦਾਦੂਵਾਲ ਪੁਲਸ ਹਿਰਾਸਤ ‘ਚ
  • ਕੌਈ ਓੁਡਨਾ ਸੱਪ ਜਰਮਨ ਦੇ ਗੁਰਦੁਵਾਰੇ ਦਾ ਚੇਅਰਮੈਨ ਮੈਨ ਬਣ ਕਿ ਡੰਗ ਮਾਰ ਗਿਆ
  • ਤਿੰਨ ਤਲਾਕ ‘ਤੇ ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ
  • ਬਾਰਸੀਲੋਨਾ ‘ਚ ਅਤਿਵਾਦੀ ਹਮਲਾ: 13 ਮੌਤਾਂ, 100 ਜ਼ਖ਼ਮੀ
  • ਕਿਸਾਨਾਂ ਵੱਲੋਂ ਕਾਲੀਆਂ ਪੱਟੀਆਂ ਤੇ ਗਲ ‘ਚ ਰੱਸੇ ਪਾ ਕੇ ਸਰਕਾਰਾਂ ਿਖ਼ਲਾਫ਼ ਰੋਸ ਪ੍ਰਦਰਸ਼ਨ
  • ਸ੍ਰੌਮਣੀ ਅਕਾਲੀ ਦੱਲ ਅਮ੍ਰਤਸਰ ਜਰਮਨੀ ਵੱਲੋ ਡੁਈਸਬਰਗ ਵਿੱਖੇ ਬੇਗਮਪੁਰਾ ਖਾਲਿਸਤਾਨ ਦੇ ਵਿਸ਼ੇ ਸੈਮੀਨਾਰ ਅਤੇ ਕੰਨਵੈਨਸ਼ਨ 19 ਅਤੇ 20 ਅਗਸਤ ਨੂੰ
  • ਕੱਪੜਾ ਕਾਰੋਬਾਰੀ ਵੱਲੋਂ ਜੀ. ਐਸ. ਟੀ. ਦੇ ਵਿਰੋਧ ‘ਚ 3 ਦਿਨ ਬੰਦ ਰੱਖਣਗੇ ਕਾਰੋਬਾਰ
  • ਪੈ੍ਰਸ਼ਰ ਕੁੱਕਰ ਬੰਬ ਬਣਾਉਣ ਵਾਲੇ ਨੌਜਵਾਨ ਵੱਲੋਂ ਪੁਲਿਸ ਕਾਰਵਾਈ ਤੋਂ ਡਰਦਿਆਂ ਖ਼ੁਦਕੁਸ਼ੀ, ਪਿਓ ਗਿ੍ਫ਼ਤਾਰ
  • ਅਮਰਿੰਦਰ 21 ਸਿੱਖ ਨੌਜਵਾਨਾਂ ਦੇ ਬੇਰਹਿਮੀ ਨਾਲ ਕੀਤੇ ਕਤਲ ਵਿਰੁੱਧ ਗਵਾਹੀ ਦੇਵੇ -: ਅਕਾਲੀ ਦਲ
  • Read All